ਭਵਿੱਖ ਨਾਲ ਪੰਗੇ ! (ਨਿੱਕੀ ਕਹਾਣੀ)
ਇਸ ਬੰਦੇ ਨੂੰ ਕੌਮ ਤੋ ਛੇਕਿਆ ਜਾ ਚੁੱਕਾ ਹੈ ਇਸ ਕਰਕੇ ਇਹ ਕਿਸੀ ਵੀ ਗੁਰੁਦੁਆਰੇ ਵਿੱਚ ਕੀਰਤਨ-ਕਥਾ ਨਹੀ ਕਰ ਸਕਦਾ ! (ਵੱਡੀ ਗਿਣਤੀ ਵਿੱਚ ਪਤਿਤ ਮੁੰਡੇਆਂ ਦੇ ਹਜੂਮ ਨਾਲ ਪਹੁੰਚੇ ਆਗੂ ਨੇ ਕਿਹਾ)ਅਸੀਂ ਇਸ ਨੂੰ ਰੋਕਣ ਲਈ ਕਿਸੀ ਵੀ ਹੱਦ ਤੱਕ ਜਾ ਸਕਦੇ ...
Browse the writing
Original short stories about everyday choices, relationships and social life, written by Balvinder Singh Bison.
332 published works · Page 15 · About the author
ਇਸ ਬੰਦੇ ਨੂੰ ਕੌਮ ਤੋ ਛੇਕਿਆ ਜਾ ਚੁੱਕਾ ਹੈ ਇਸ ਕਰਕੇ ਇਹ ਕਿਸੀ ਵੀ ਗੁਰੁਦੁਆਰੇ ਵਿੱਚ ਕੀਰਤਨ-ਕਥਾ ਨਹੀ ਕਰ ਸਕਦਾ ! (ਵੱਡੀ ਗਿਣਤੀ ਵਿੱਚ ਪਤਿਤ ਮੁੰਡੇਆਂ ਦੇ ਹਜੂਮ ਨਾਲ ਪਹੁੰਚੇ ਆਗੂ ਨੇ ਕਿਹਾ)ਅਸੀਂ ਇਸ ਨੂੰ ਰੋਕਣ ਲਈ ਕਿਸੀ ਵੀ ਹੱਦ ਤੱਕ ਜਾ ਸਕਦੇ ...
ਓਹ ਤੁਹਾਡੇ ਉਸ ਨੋਬਲ ਪ੍ਰੋਜੈਕਟ ਦਾ ਕੀ ਹੋਇਆ ? (ਸਤਨਾਮ ਸਿੰਘ ਨੇ ਪੁੱਛਿਆ)ਸਰਬੰਸ ਸਿੰਘ : ਕੋਇਲ ਲੈ ਗਈ ! (ਮੁਸਕੁਰਾਉਂਦਾ ਹੈ)ਸਤਨਾਮ ਸਿੰਘ (ਕੁਝ ਨਾ ਸਮਝਦਾ ਹੋਇਆ) : ਤੇ ਓਹ ਤੁਹਾਡੇ ਦੂਜੇ ਪ੍ਰਚਾਰ ਦੇ ਨਵੇਕਲੇ ਪ੍ਰੋਜੈਕਟ ਬਾਰੇ ਵੀ ਸੁਣਿਆ ਹੈ, ਕ...
ਸਿੱਖ ਸਿਆਸਤ ਬਾਰੇ ਆਪਣੇ ਵਿਚਾਰ ਅਖਾਣ ਬੋਲ ਕੇ ਦੱਸੋ (ਪ੍ਰੋਫੇਸਰ ਹਰਜੀਤ ਸਿੰਘ ਨੇ ਲੈਕਚਰ ਲੈਂਦਿਆਂ ਪੁੱਛਿਆ) ਅੰਨੇ ਕੁੱਤੇ ਹਿਰਣਾਂ ਦੇ ਸ਼ਿਕਾਰੀ ! (ਇੱਕ ਆਵਾਜ਼ ਆਈ) ;ਅੰਨੀ ਪੀਹਂਦੀ ਤੇ ਕੁੱਤੇ ਚੱਟਦੇ ! ;ਗੋਲੀ ਕਿੰਦੀ ਤੇ ਗਹਿਣੇ ਕਿੰਦੇ ? ;ਆਪੇ ਮ...
ਸੁਣਿਆ ਹੈ ਕੀ ਪਿਛਲੀਆਂ ਗੁਰੂਦੁਆਰਾ ਚੋਣਾ ਵਿੱਚ 250 ਕਰੋੜ ਰੁਪਏ ਤੋਂ ਵੱਧ ਖਰਚ ਹੋਏ ਸਨ ? (ਹੈਰਾਨੀ ਨਾਲ ਬਲਜੀਤ ਸਿੰਘ ਨੇ ਪੁਛਿਆ)ਮਨਪ੍ਰੀਤ ਸਿੰਘ : ਹਾਂਜੀ ! ਮੈਂ ਵੀ ਇਹੀ ਸੁਣਿਆ ਹੈ !ਬਲਜੀਤ ਸਿੰਘ : ਇਤਨਾ ਪੈਸਾ ਲਗਾ ਕੇ ਨਿਸ਼ਕਾਮ ਗੁਰਦੁਵਾਰਾ ਪ੍...
"ਫਲਾਣੀ ਮਸ਼ੀਨ" ਲਗਾਉਣੀ ਹੈ ਗੁਰੂਦੁਆਰਾ ਸਾਹਿਬ ਵਿੱਚ ! ਫਿਰ ਸੰਗਤਾਂ ਨੂੰ ਬਹੁਤ ਸੁੱਖ ਹੋ ਜਾਵੇਗਾ ! (ਕੁਲਬੀਰ ਸਿੰਘ ਨੇ ਦਸਿਆ)ਵਾਹ ! ਵਾਕਈ ਬਹੁਤ ਚੰਗਾ ਉੱਦਮ ਹੈ ਤੁਹਾਡੀ ਕਮੇਟੀ ਦਾ ! ਮੇਰੇ ਲਈ ਕੀ ਹੁਕਮ ਹੈ ਭਾਈ ਸਾਹਿਬ ਜੀ ? (ਹਰਮਨ ਸਿੰਘ ਨੇ ਪ...
ਅੱਜ ਤੇ ਕਮਾਲ ਹੋ ਗਿਆ ! ਇਹ ਫੋਟੋ ਵੇਖੋ; ਇੱਕ ਵੱਡਾ ਨੇਤਾ ਅੱਜ ਗੁਰੂਦੁਆਰਾ ਸਾਹਿਬ ਵਿੱਖੇ "ਨਿਸ਼ਾਨ ਸਾਹਿਬ" ਨੂੰ ਮੱਥਾ ਟੇਕ ਕੇ ਸ਼ੁਕਰਾਨਾ ਕਰ ਰਿਹਾ ਹੈ ! ਬੋਲੋ ਜੀ ਵਾਹਿਗੁਰੂ ਜੀ ! (ਜਸਪਾਲ ਸਿੰਘ ਫੋਟੋ ਦਿਖਾ ਰਿਹਾ ਸੀ ਜੋ ਓਹ ਅੱਜ ਹੀ ਖਿਚ ਕੇ ਲਿ...
ਫਿਰ ਗੁਰੂ ਸਾਹਿਬ ਨੇ ਉਨ੍ਹਾਂ ਚਾਲੀ ਸਿੱਖਾਂ ਦਾ ਬੇਦਾਵਾ ਪਾੜ ਦਿੱਤਾ, ਜਿਨ੍ਹਾਂ ਨੇ ਕਿਹਾ ਸੀ ਕੀ ਅਸੀਂ ਗੁਰੂ ਕੇ ਸਿੱਖ ਨਹੀਂ ! ਪਰ ਏ ਗੁਰੂ ਤੋਂ ਬੇਮੁਖ ਹੋ ਚੁਕੇ ਮੇਰੇ ਪਤਿਤ ਵੀਰ ! ਕੀ ਤੇਰੇ ਦਿਲ ਚੋਂ ਕਦੀ ਆਵਾਜ਼ਾ ਨਹੀਂ ਆਉਂਦਾ "ਆਪਣਾ ਬੇਦਾਵਾ ਪ...
ਮੈਂ ਅੱਜ ਤੋਂ ਕਿਸੀ ਵੀ ਗੁਰਪੁਰਬ ਦੀਆਂ ਵਧਾਈਆਂ ਨਹੀਂ ਦੇਵਾਂਗਾ ! (ਰਣਜੀਤ ਸਿੰਘ ਨੇ ਰੋਸ ਵਿਚ ਆ ਕੇ ਕਿਹਾ)ਕੁਲਜੀਤ ਸਿੰਘ (ਹੈਰਾਨੀ ਨਾਲ) : ਕਿਓਂ ਮੇਰੇ ਵੀਰ, ਕੀ ਗੱਲ ਹੋ ਗਈ ! ਇਤਨਾ ਗੁੱਸਾ ਕਿਓਂ ?ਰਣਜੀਤ ਸਿੰਘ : ਕਿਓਂਕਿ ਪੰਥ ਦੀਆਂ ਸਿਰਮੋਰ ਸੰ...
ਕਿਸਦੀ ਇੰਤਜ਼ਾਰ ਹੈ ? ਲਾਸ਼ ਨੂੰ ਲੈ ਚਲੋ ਅੰਦਰ ਚਿਖਾ (ਚਿਤਾ) ਦੇ ਦੁਆਲੇ! (ਕੁਲਦੀਪ ਸਿੰਘ ਬੋਲਿਆ)ਭੋਲਾ ਸਿੰਘ : ਰੁਕੋ ! ਅਜੇ ਪੰਡਿਤ ਜੀ ਆ ਰਹੇ ਨੇ ! ਇਹ ਕੱਚਾ ਘੜਾ ਉਨ੍ਹਾਂ ਨੇ ਮੰਗਵਾਇਆ ਹੈ, ਇਸਨੂੰ ਭੰਨ ਕੇ ਫਿਰ ਅੱਗੇ ਚਲਣਾ ਹੈ !(ਕੁਲਦੀਪ ਸਿੰਘ ...
ਸੁਣਿਆ ਹੈ ਕੀ ਭਾਈ ਸਾਹਿਬ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ ? (ਰਣਜੋਧ ਸਿੰਘ ਨੇ ਸਾਹਿਬ ਸਿੰਘ ਨੂੰ ਪੁਛਿਆ)ਸਾਹਿਬ ਸਿੰਘ : ਠੀਕ ਸੁਣਿਆ ਹੈ ਵੀਰ ! ਪਰ ਜੋ ਟੀਚਾ ਸਾਹਮਣੇ ਰਖ ਕੇ ਕੰਮ ਸ਼ੁਰੂ ਹੋਇਆ ਸੀ ਓਹ ਸ਼ਾਇਦ ਪੂਰਾ ਨਹੀਂ ਹੋ ਪਾਇਆ ! ਘੱਟੋ ਘੱਟ ...
ਅੰਕਲ ਤੁਸੀ ਮੈਨੂੰ ਕਿਓਂ ਮਾਰਿਆ ? (ਨਿੱਕੇ ਕੁਲਜੀਤ ਸਿੰਘ ਨੇ ਅੰਕਲ ਅਜਮੇਰ ਸਿੰਘ ਨੂੰ ਪੁਛਿਆ)ਅਜਮੇਰ ਸਿੰਘ (ਗੁੱਸੇ ਵਿੱਚ) : ਕਿਓਂ ਕੀ ਤੂੰ ਮੇਰੇ ਘਰ ਦਾ ਸ਼ੀਸ਼ਾ ਤੋੜਿਆ ਹੈ !ਕੁਲਜੀਤ ਸਿੰਘ (ਥੋੜੇ ਦੁੱਖ ਨਾਲ) : ਪਰ ਤੁਹਾਨੂੰ ਇਤਨਾ ਜਿਆਦਾ ਨਹੀ ਮਾਰ...
ਲੋ ਵੀਰ ਜੀ ਲੱਡੂ ਖਾਓ ! (ਇਕਬਾਲ ਸਿੰਘ ਨੇ ਸਤਨਾਮ ਸਿੰਘ ਨੂੰ ਕਿਹਾ) ਸਤਨਾਮ ਸਿੰਘ : ਕਿਸ ਖੁਸ਼ੀ ਵਿੱਚ ਵੰਡ ਰਹੇ ਹੋ ਲੱਡੂ ? ਇਕਬਾਲ ਸਿੰਘ : ਓਹ ਮੇਰੇ ਮੁੰਡੇ ਦੀ ਫਟੀ ਹੋਈ ਪੈਂਟ ਦੀ ਸਿਲਾਈ ਹੋ ਗਈ ਹੈ ਨਾ ! ਇਸ ਕਰਕੇ ! ਸਤਨਾਮ ਸਿੰਘ (ਹੈਰਾਨੀ ...
ਟਾਈਮ ਨਹੀਂ ਹੈ ਵੀਰ ! ਨੌਕਰੀ ਕਰਨ ਲਈ ਰੋਜ਼ 40 ਕਿਲੋਮੀਟਰ ਜਾਣਾ ਪੈਂਦਾ ਹੈ ! ਮੈਂ ਮੰਨਦਾ ਹਾਂ ਕੀ ਮੁੱਦਾ ਠੀਕ ਹੈ ਪਰ ਅਸੀਂ ਨੌਕਰੀ ਪੇਸ਼ਾ ਲੋਗ ਕਿਵੇਂ ਭਾਈ ਗੁਰਬਕਸ਼ ਸਿੰਘ ਜੀ ਦੀ ਹਿਮਾਇਤ ਵਿੱਚ ਇਨ੍ਹਾਂ ਭੁੱਖ ਹੜਤਾਲਾਂ, ਧਰਨਿਆਂ ਅੱਤੇ ਮਾਰਚਾਂ ਵਿੱ...
ਉਰਦੂ ਦੇ ਨਾਲ ਨਾਲ ਪੰਜਾਬੀ ਨੂੰ ਦਿੱਲੀ ਦੀ ਦੂਜੀ ਸਰਕਾਰੀ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੈ ! ਦੋਵੇਂ ਹੀ ਸਰਕਾਰੀ ਭਾਸ਼ਾ ਹਨ ! (ਪ੍ਰੋਫੇਸਰ ਰਣਜੀਤ ਸਿੰਘ ਵਿਦਿਆਰਥੀਆਂ ਨੂੰ ਦਸ ਰਹੇ ਸਨ)ਸਰ ! ਕਦੀ ਵੇਖਿਆ ਸੁਣਿਆ ਨਹੀ ਇਸ ਬਾਰੇ ! (ਪ੍ਰਿਤਪਾਲ ਸਿੰਘ ਨੇ...
ਕਿਆ ਬਾਤ ਹੈ? ਆਜ ਇਨ ਭਾਈ ਸਾਹਿਬ ਕੀ ਭੂਖ ਹੜਤਾਲ ਕੋ 34 ਦਿਨ ਹੋਨੇ ਹੋ ਆਏ ਹੈਂ, ਔਰ ਕਿਸੀ ਭੀ ਨੇਸ਼ਨਲ ਮੀਡਿਆ ਨੇ ਇਨਕੇ ਬਾਰੇ ਮੇਂ ਕੋਈ ਖਬਰ ਨਹੀਂ ਦਿਖਾਈ ਦੀ ? (ਰਮੇਸ਼ ਨੇ ਆਪਨੇ ਮਿੱਤਰ ਸੁਖਦੀਪ ਸਿੰਘ ਨੂੰ ਪੁਛਿਆ)ਸੁਖਦੀਪ ਸਿੰਘ : ਵੀਰ ! ਅਸੀਂ ਤਾ...