Browse the writing

Nikki Kahani in Punjabi

Original short stories about everyday choices, relationships and social life, written by Balvinder Singh Bison.

333 published works · Page 20 · About the author

04 Dec 2012 Punjabi

ਅੰਧੇ ਏਕ ਨ ਲਾਗਈ ! (ਨਿੱਕੀ ਕਹਾਣੀ)

ਇੱਕ ਸ਼ਬਦ ਪੜ੍ਹਦੇ ਪੜ੍ਹਦੇ ਰਾਗੀ ਸਿੰਘ ਨੇ ਵਿਚ ਹੀ ਦੂਜਾ ਸ਼ਬਦ ਸ਼ੁਰੂ ਕਰ ਦਿੱਤਾ, ਥੋੜੀ ਦੇਰ ਬਾਅਦ ਓਹ ਵਾਪਿਸ ਪਹਿਲੇ ਸ਼ਬਦ ਨੂੰ ਪੜਨ ਲੱਗੇ, ਫਿਰ ਅਚਾਨਕ ਹੀ ਫਿਰ ਦੂਜੇ ਸ਼ਬਦ ਤੇ ਪਹੁੰਚ ਗਏ ! ਨਾਲ ਜਿਥੇ ਜਿਥੇ ਰਾਗ ਦੀ ਸਮਝ ਨਹੀਂ ਪੈ ਰਹੀ ਸੀ ਉਸ...

Read story →
30 Nov 2012 Punjabi

ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ ! (ਨਿੱਕੀ ਕਹਾਣੀ)

ਸੋਹਣੀ ਕੁੜੀ ਚਾਹੀਦੀ ਹੈ.. ਕਲੀਨ ਸ਼ੇਵਨ ਗੁਰਸਿੱਖ ਮੁੰਡੇ ਲਈ ! (ਵਿਆਹ ਦਾ ਇਸ਼ਤਿਹਾਰ ਪੜ ਕੇ ਗੁਰਪ੍ਰੀਤ ਕੌਰ ਹੈਰਾਨ ਰਹ ਗਈ) ! ਗੁਰਪ੍ਰੀਤ ਨੇ ਮਨ ਹੀ ਮਨ ਕੁਛ ਫੈਸਲਾ ਕੀਤਾ ! ਦੋ ਦਿਨ ਬਾਅਦ ਓਹ ਲੋਗ ਮੁੰਡਾ ਵੇਖਣ ਗਏ .... ਮੁੰਡੇ ਦਵਿੰਦਰ ਨੇ ਦਾਹੜ...

Read story →
24 Nov 2012 Punjabi

ਸੱਚੇ ਪ੍ਰਚਾਰਕ ਦੀ ਬੇਹੋਸ਼ੀ ! (ਨਿੱਕੀ ਕਹਾਣੀ)

ਚੁੱਕੋ ਇਨ੍ਹਾਂ ਨੂੰ ਤੇ ਆਪ੍ਰੇਸ਼ਨ ਟੇਬਲ 'ਤੇ ਲਿਟਾ ਦੇਓ (ਡਾਕਟਰ ਦਲਜੀਤ ਸਿੰਘ ਨੇ ਕਿਹਾ) !ਪ੍ਰਚਾਰਕ ਸੁਰਿੰਦਰ ਸਿੰਘ ਦਾ ਆਪ੍ਰੇਸ਼ਨ ਸੀ 'ਤੇ ਉਨ੍ਹਾਂ ਨੂੰ ਲੋਕਲ ਅਨੇਸਥਿਸਿਆ ਦੇ ਕੇ ਬੇਹੋਸ਼ ਕਰ ਦਿੱਤਾ ਗਿਆ ! ਆਪ੍ਰੇਸ਼ਨ ਤੋਂ ਬਾਅਦ ਸੁਰਿੰਦਰ ਸਿੰਘ ਜੀ ਨ...

Read story →
19 Nov 2012 Punjabi

ਇਨ੍ਹਾਂ ਨੂੰ ਪੁਲਿਸ ਨਹੀ ਫੜਦੀ ? (ਨਿੱਕੀ ਕਹਾਣੀ)

ਚਲ ਬਦਮਾਸ਼ ! ਉਤਰ ਨੀਚੇ ! ਸ਼ਰਮ ਨਹੀ ਆਉਂਦੀ ਤੈਨੂੰ, ਜਨਾਨੀਆਂ ਦੇ ਡਿੱਬੇ ਵਿਚ ਵੜ ਆਉਂਦੇ ਹੋ ? (ਸ੍ਪੇਸ਼ਲ ਪੁਲਿਸ ਨੇ ਇੱਕ ਆਦਮੀ ਨੂੰ ਮੈਟਰੋ ਟ੍ਰੇਨ ਤੋਂ ਥੱਲੇ ਲਾ ਲਿਆ) !ਨਿੱਕਾ ਕੁਲਜੀਤ ਸਿੰਘ (12 ਸਾਲ ਦਾ) ਇਹ ਵੇਖ ਰਿਹਾ ਸੀ, ਉਸਨੇਂ ਆਪਣੇ ਪਾ...

Read story →
09 Nov 2012 Punjabi

ਅਵਰ ਉਪਦੇਸੈ ਆਪਿ ਨਾ ਕਰੈ ! (ਨਿੱਕੀ ਕਹਾਣੀ)

ਅੱਜ ਇਤਵਾਰ ਦਾ ਦਿਹਾੜਾ ਹੈ, ਚਲੋ ਸਾਰੇ ਕਿਧਰੇ ਹੋ ਕੇ ਆਈਏ ! (ਰਮੇਸ਼ ਨੇ ਕਿਹਾ) ! {ਚਾਰੇ ਦੋਸਤ ਪਹਿਲਾਂ ਗੁਰੂਦੁਆਰਾ ਸਾਹਿਬ ਦਰਸ਼ਨ ਕਰਨ ਗਏ ਤੇ ਫਟਾਫਟ ਮਥਾ ਟੇਕ ਕੇ ਬਾਹਰ ਆ ਗਏ ! ਰਮੇਸ਼ ਨੇ ਕਿਹਾ ਕੀ ਮੈਂ ਜਰਾ ਮੰਦਰ ਵੀ ਹੋ ਆਉਂਦਾ ਹਾਂ ਉਸ ਤੋਂ ਬ...

Read story →
07 Nov 2012 Punjabi

ਕੇ. ਪੀ. ਸਿੰਘ ਅਮਰ ਰਹੇ ! (ਨਿੱਕੀ ਕਹਾਣੀ)

ਬਹੁਤ ਹੀ ਘਟਿਆ ! ਇਹ ਕੰਮ ਇੰਜ ਹੋਣਾ ਚਾਹੀਦਾ ਸੀ ! ਇਹ ਕੰਮ ਉਂਜ ਹੋਣਾ ਚਾਹੀਦਾ ਸੀ ! (ਕੇ.ਪੀ. ਸਿੰਘ ਨੇ ਕਿਹਾ)ਆਗਾਹਾ ਕੂ ਤ੍ਰਾਂਘ ਸਿੰਘ : ਵੀਰ ਅਸੀਂ ਇਹ ਕੰਮ ਕਰੀ ਚਲਾਂਗੇ ਤੇ ਕੰਮ ਹੋਰ ਚੰਗਾ ਹੋ ਜਾਵੇਗਾ ! ਕੰਮ ਹੋਣਾ ਜਿਆਦਾ ਜਰੂਰੀ ਹੈ, ਪਹਿਲੀ...

Read story →
06 Nov 2012 Punjabi

ਪਾਠ ਦੀ ਖਰੀਦੋ-ਫਰੋਖਤ ! (ਨਿੱਕੀ ਕਹਾਣੀ)

ਦੋ ਸਾਲ ਤਕ ਕੋਈ ਤਾਰੀਖ ਨਹੀਂ ਹੈ, ਅਖੰਡ ਪਾਠ ਦੀ ! ਕਹੋ ਤੇ ਉਸ ਤੋਂ ਬਾਅਦ ਦੀ ਕੋਈ ਤਾਰੀਖ ਦੇ ਦੇਵਾਂ ? (ਰਜਿਸਟਰ ਵੇਖਦਿਆਂ ਹੋਈਆਂ ਭਾਈ ਹਰਪਾਲ ਸਿੰਘ ਨੇ ਕਿਹਾ) ਹਰਜੱਸ ਸਿੰਘ : ਕੋਈ ਜਲਦੀ ਦਾ ਕੰਮ ਨਹੀਂ ਹੋ ਸਕਦਾ ? ਭੇਟਾਂ ਭਾਵੇਂ ਕ...

Read story →
03 Nov 2012 Punjabi

ਇਹ ਵੀ ਵਰਤ ਰਖ ਲਿਆ ਕਰ ! (ਨਿੱਕੀ ਕਹਾਣੀ)

ਹਰਪਾਲ : ਅੱਜ ਕੀ ਗੱਲ ਹੈ, ਸਵੇਰੇ ਸਵੇਰੇ ਤਿਆਰ ਹੋ ਕੇ ਬਹ ਗਈ ਹੈਂ ? (ਗੱਲ ਗੱਲ ਤੇ ਪਤੀ ਹਰਪਾਲ ਨੂੰ ਖਾਉਣ ਨੂੰ ਪੈਣ ਵਾਲੀ ਅੰਜੂ ਅੱਜ ਤਿਆਰ ਹੋ ਕੇ ਬੜੇ ਹੀ ਪਿਆਰ ਨਾਲ ਸ਼ਾਂਤ ਬੈਠੀ ਸੀ !)ਅੰਜੂ : ਅੱਜ ਮੈਂ ਤੁਹਾਡੀ ਲੰਮੀ ਉਮਰ ਵਾਸਤੇ ਵਰਤ ਰਖਿਆ ਹ...

Read story →
02 Nov 2012 Punjabi

ਹੱਕ ਪਰਾਇਆ ਨਾਨਕਾ ? (ਨਿੱਕੀ ਕਹਾਣੀ)

ਸਾਡੇ ਪ੍ਰੋਜੈਕਟ ਨਾਲ ਜਜਬਾਤੀ ਹੋ ਕੇ ਵਿਦੇਸ਼ ਤੋਂ $80,000 ਆ ਗਏ ਨੇ! (ਹਸਦੇ ਹੋਏ ਸੰਸਥਾ ਦਾ ਮੁਖੀ ਕੁਲਜੀਤ ਸਿੰਘ ਬੋਲਿਆ)ਕੀ ਕਰਨਾ ਹੈ ਫਿਰ ਇਨ੍ਹਾਂ ਦਾ ? ਦਿਖਾ ਦੇਵਾਂ ਪੇਪਰਾਂ ਵਿਚ ? (ਖਜਾਂਚੀ ਅਵਤਾਰ ਸਿੰਘ ਨੇ ਪੁੱਛਿਆ)ਕੁਲਜੀਤ ਸਿੰਘ : ਚਿੰਤਾ ...

Read story →
01 Nov 2012 Punjabi

ਵਾਏ ਖਾਲਸਾ ਵਾਏ ਫਤਿਹ ? (ਨਿੱਕੀ ਕਹਾਣੀ)

ਕੀ ਗੱਲ ਹੈ ਕਲ ਤਕ ਗੁਰੂ ਫਤਿਹ ਦਾ ਜਵਾਬ ਖਿੜੇ ਮਥੇ ਦੇਣ ਵਾਲਾ ਬਲਜੀਤ ਸਿੰਘ ਅੱਜ ਸਾਡੀ ਫਤਿਹ ਦਾ ਜਵਾਬ “ਸਤ ਸ਼੍ਰੀ ਅਕਾਲ” ਨਾਲ ਦੇ ਰਿਹਾ ਹੈ ? ਗੱਲ ਕੁਛ ਸਮਝ ਨਹੀਂ ਆ ਰਹੀ ! (ਕਰਮ ਸਿੰਘ ਪਰੇਸ਼ਾਨੀ ਵਿਚ ਬੋਲ ਰਿਹਾ ਸੀ)ਆਓ ਉਸ ਕੋਲੋਂ ...

Read story →
28 Oct 2012 Punjabi

ਸ਼ੀਸ਼ੇ ਦਾ ਲਿਸ਼ਕਾਰਾ ! (ਨਿੱਕੀ ਕਹਾਣੀ)

ਅਸੀਂ ਸ਼ਨੀਵਾਰ ਨੂੰ ਕੋਈ ਨਵਾਂ ਸਮਾਨ ਨਹੀ ਖਰੀਦਦੇ ਤੇ ਨਾ ਹੀ ਪੇਮੈਂਟ ਕਰਦੇ ਹਾਂ! ਕਲ ਸ਼ਾਮੀ ਇਹ ਸਮਾਨ ਲੈ ਆਉਂਦੇ ਤੇ ਠੀਕ ਸੀ, ਹੁਣ ਤੁਸੀਂ ਸੋਮਵਾਰ ਆਣਾ ! (ਰਮੇਸ਼ ਕੁਮਾਰ ਨੇ ਕਿਹਾ) !ਹਰਮਸਤਕ ਸਿੰਘ (ਅੱਜ ਕਲ ਦਾ ਸਿਆਣਾ ਨੌਜਵਾਨ) : ਲਾਲਾ ਜੀ, ਇ...

Read story →
27 Oct 2012 Punjabi

ਸਿੰਘ v/s ਸਿੰਹ – ਸਾਡੀ ਨਾਸਮਝੀ ! (ਨਿੱਕੀ ਕਹਾਣੀ)

ਇੱਕ ਵਾਰੀ ਆਪਣਾ ਨਾਮ ਤੇ ਬਾਕੀ ਚੀਜਾਂ ਵੇਖ ਲਵੋ ! ਬਾਅਦ ਵਿਚ ਦਿੱਕਤ ਹੋਵੇਗੀ ! (ਅਧਾਰ ਕਾਰਡ ਬਣਾਉਣ ਵਾਲੇ ਰਮੇਸ਼ ਨੇ ਦਰਸ਼ਨ ਸਿੰਘ ਨੂੰ ਕਿਹਾ)!ਦਰਸ਼ਨ ਸਿੰਘ (ਕੰਪਊਟਰ ਤੇ ਵੇਖਦਾ ਹੋਇਆ) : ਮੇਰੇ ਨਾਮ ਦੇ ਅੱਗੇ ਹਿੰਦੀ ਵਿਚ “ਸਿੰਹ - सिंह&...

Read story →
26 Oct 2012 Punjabi

ਮੇਰੇ ਕੰਨਾਂ ਨੂੰ ਪਿਆਰਾ ਰਾਗੀ ! (ਨਿੱਕੀ ਕਹਾਣੀ)

ਕਲ ਤੇ ਸੁਆਦ ਹੀ ਆ ਗਿਆ “ਫਲਾਣੇ ਸਿੰਘ” ਰਾਗੀ ਜੀ ਦੇ ਕੀਰਤਨ ਦਾ ! ਨੌਜਵਾਨਾਂ ਨੂੰ ਕਾਬੂ ਕਰਨਾ ਇੱਕ ਚਮਤਕਾਰ ਤੋਂ ਘਟ ਨਹੀਂ ਹੈ ਤੇ ਇਨ੍ਹਾਂ ਰਾਗੀ ਸਿੰਘ ਜੀ ਨੇ ਤੇ ਕਮਾਲ ਹੀ ਕਿੱਤੀ ਹੈ ! (ਹਰਕੀਰਤ ਦੱਸ ਰਿਹਾ ਸੀ !)ਅੱਛਾ ? ਤੇ ਉਨ੍ਹ...

Read story →
23 Oct 2012 Punjabi

ਅਵਤਾਰ (ਨਿੱਕੀ ਕਹਾਣੀ)

ਜਸਵਿੰਦਰ ਘਰ ਦੇ ਲਾਗੇ ਪਾਰਕ ਵਿਚ ਖੇਡ ਰਿਹਾ ਸੀ, ਅਚਾਨਕ ਕੁਝ ਸ਼ੋਰ ਸੁਨਾਈ ਦਿੱਤਾ। ਜਸਵਿੰਦਰ ਨੇ ਪੁਛਿਆ ਤੇ ਨਾਲ ਖੇਡਦੇ ਰਮੇਸ਼ ਨੇ ਦਸਿਆ ਕੀ "ਵਿਸ਼ਣੂ ਦੇ ਅਵਤਾਰ ਕ੍ਰਿਸ਼ਨ ਦਾ ਅੱਜ ਜਨਮਦਿਨ ਹੈ" ਇਸ ਲਈ ਝਾਂਕੀਆਂ ਕਢੀਆਂ ਜਾ ਰਹੀਆਂ ਹਨ। ਨਿੱਕਾ ਜ...

Read story →
21 Oct 2012 Punjabi

ਘੱਟ ਗਿਣਤੀ, ਇਹ ਦੇਸ਼ ਤੇਰਾ ! (ਨਿੱਕੀ ਕਹਾਣੀ)

ਇਹ ਘੱਟ ਗਿਣਤੀ ਕੌਮਾਂ ਅਕਸਰ ਵਖਰੇ ਦੇਸ਼ ਕਿਓਂ ਮੰਗਦਿਆਂ ਰਹਿੰਦੀਆਂ ਹਨ ? (ਮਨੋਜ ਪੁਛ ਰਿਹਾ ਸੀ !) ਕਿਉਂਕਿ ਤੁਸੀਂ ਹਰ ਵੇਲੇ ਹਿੰਦੁਸਤਾਨ ਬੋਲਦੇ ਰਹਿੰਦੇ ਹੋ ? ਇਸ ਡਰ ਕਰਕੇ (ਸੁਖਵਿੰਦਰ ਨੇ ਦਸਿਆ !) ਮਨੋਜ : ਕਿਓਂਕਿ ਇਸ ਦੇਸ਼ ਦਾ ਨਾਮ ਹਿੰਦੁਸਤਾ...

Read story →