ਬਿੱਲੀ ਨੂੰ ਘੰਟੀ ਕੌਣ ਬੰਨੇਗਾ? (ਨਿੱਕੀ ਕਹਾਣੀ)
ਦਿਮਾਗ ਦੀ ਦਹੀ ਕਰ ਦਿੱਤੀ ਇਸ ਫਿਲਮ ਨੇ (ਰਣਜੀਤ ਸਿੰਘ ਬੁੜ-ਬੁੜ ਕਰ ਰਿਹਾ ਸੀ) !ਕੀ ਗੱਲ ਹੋ ਗਈ ਰਣਜੀਤ ? ਕਿਓਂ ਕਲਪ ਰਿਹਾ ਹੈਂ ? (ਜਸਵੰਤ ਸਿੰਘ ਨੇ ਪੁਛਿਆ)ਰਣਜੀਤ : ਪਤਾ ਨਹੀਂ ਕੀ ਸੋਚ ਕੇ ਸੈਂਸਰ ਬੋਰਡ “ਸਨ ਆਫ਼ ਸਰਦਾਰ” ਵਰਗੀਆਂ ...
Browse the writing
Original short stories about everyday choices, relationships and social life, written by Balvinder Singh Bison.
350 published works · Page 21 · About the author
ਦਿਮਾਗ ਦੀ ਦਹੀ ਕਰ ਦਿੱਤੀ ਇਸ ਫਿਲਮ ਨੇ (ਰਣਜੀਤ ਸਿੰਘ ਬੁੜ-ਬੁੜ ਕਰ ਰਿਹਾ ਸੀ) !ਕੀ ਗੱਲ ਹੋ ਗਈ ਰਣਜੀਤ ? ਕਿਓਂ ਕਲਪ ਰਿਹਾ ਹੈਂ ? (ਜਸਵੰਤ ਸਿੰਘ ਨੇ ਪੁਛਿਆ)ਰਣਜੀਤ : ਪਤਾ ਨਹੀਂ ਕੀ ਸੋਚ ਕੇ ਸੈਂਸਰ ਬੋਰਡ “ਸਨ ਆਫ਼ ਸਰਦਾਰ” ਵਰਗੀਆਂ ...
ਮੇਰਾ ਸਿਰ ਦੁਖਦਾ ਹੈ, ਮੈਂ ਪਗੜੀ ਨਹੀਂ ਬੰਨ ਸਕਦਾ ! (ਪਰੇਸ਼ਾਨ ਜਿਹੇ ਮਨਵੀਤ ਨੇ ਕਿਹਾ) !ਅੱਛਾ ? ਹੋਰ ਕੋਈ ਪਰੇਸ਼ਾਨੀ ਤੇ ਨਹੀਂ, ਪਗੜੀ ਬੰਨਣ ਨਾਲ ? {ਅੰਦਰੋਂ ਹਸਦੇ ਹੋਏ ਸਾਹਿਬ ਸਿੰਘ ਨੇ ਪੁਛਿਆ} !ਮਨਵੀਤ ਸਿੰਘ : ਗਰਮੀਆਂ ਵਿਚ ਤੇਜ ਧੁੱਪ ਹੁੰਦੀ...
ਇੱਕ ਸ਼ਬਦ ਪੜ੍ਹਦੇ ਪੜ੍ਹਦੇ ਰਾਗੀ ਸਿੰਘ ਨੇ ਵਿਚ ਹੀ ਦੂਜਾ ਸ਼ਬਦ ਸ਼ੁਰੂ ਕਰ ਦਿੱਤਾ, ਥੋੜੀ ਦੇਰ ਬਾਅਦ ਓਹ ਵਾਪਿਸ ਪਹਿਲੇ ਸ਼ਬਦ ਨੂੰ ਪੜਨ ਲੱਗੇ, ਫਿਰ ਅਚਾਨਕ ਹੀ ਫਿਰ ਦੂਜੇ ਸ਼ਬਦ ਤੇ ਪਹੁੰਚ ਗਏ ! ਨਾਲ ਜਿਥੇ ਜਿਥੇ ਰਾਗ ਦੀ ਸਮਝ ਨਹੀਂ ਪੈ ਰਹੀ ਸੀ ਉਸ...
ਸੋਹਣੀ ਕੁੜੀ ਚਾਹੀਦੀ ਹੈ.. ਕਲੀਨ ਸ਼ੇਵਨ ਗੁਰਸਿੱਖ ਮੁੰਡੇ ਲਈ ! (ਵਿਆਹ ਦਾ ਇਸ਼ਤਿਹਾਰ ਪੜ ਕੇ ਗੁਰਪ੍ਰੀਤ ਕੌਰ ਹੈਰਾਨ ਰਹ ਗਈ) ! ਗੁਰਪ੍ਰੀਤ ਨੇ ਮਨ ਹੀ ਮਨ ਕੁਛ ਫੈਸਲਾ ਕੀਤਾ ! ਦੋ ਦਿਨ ਬਾਅਦ ਓਹ ਲੋਗ ਮੁੰਡਾ ਵੇਖਣ ਗਏ .... ਮੁੰਡੇ ਦਵਿੰਦਰ ਨੇ ਦਾਹੜ...
ਚੁੱਕੋ ਇਨ੍ਹਾਂ ਨੂੰ ਤੇ ਆਪ੍ਰੇਸ਼ਨ ਟੇਬਲ 'ਤੇ ਲਿਟਾ ਦੇਓ (ਡਾਕਟਰ ਦਲਜੀਤ ਸਿੰਘ ਨੇ ਕਿਹਾ) !ਪ੍ਰਚਾਰਕ ਸੁਰਿੰਦਰ ਸਿੰਘ ਦਾ ਆਪ੍ਰੇਸ਼ਨ ਸੀ 'ਤੇ ਉਨ੍ਹਾਂ ਨੂੰ ਲੋਕਲ ਅਨੇਸਥਿਸਿਆ ਦੇ ਕੇ ਬੇਹੋਸ਼ ਕਰ ਦਿੱਤਾ ਗਿਆ ! ਆਪ੍ਰੇਸ਼ਨ ਤੋਂ ਬਾਅਦ ਸੁਰਿੰਦਰ ਸਿੰਘ ਜੀ ਨ...
ਚਲ ਬਦਮਾਸ਼ ! ਉਤਰ ਨੀਚੇ ! ਸ਼ਰਮ ਨਹੀ ਆਉਂਦੀ ਤੈਨੂੰ, ਜਨਾਨੀਆਂ ਦੇ ਡਿੱਬੇ ਵਿਚ ਵੜ ਆਉਂਦੇ ਹੋ ? (ਸ੍ਪੇਸ਼ਲ ਪੁਲਿਸ ਨੇ ਇੱਕ ਆਦਮੀ ਨੂੰ ਮੈਟਰੋ ਟ੍ਰੇਨ ਤੋਂ ਥੱਲੇ ਲਾ ਲਿਆ) !ਨਿੱਕਾ ਕੁਲਜੀਤ ਸਿੰਘ (12 ਸਾਲ ਦਾ) ਇਹ ਵੇਖ ਰਿਹਾ ਸੀ, ਉਸਨੇਂ ਆਪਣੇ ਪਾ...
ਅੱਜ ਇਤਵਾਰ ਦਾ ਦਿਹਾੜਾ ਹੈ, ਚਲੋ ਸਾਰੇ ਕਿਧਰੇ ਹੋ ਕੇ ਆਈਏ ! (ਰਮੇਸ਼ ਨੇ ਕਿਹਾ) ! {ਚਾਰੇ ਦੋਸਤ ਪਹਿਲਾਂ ਗੁਰੂਦੁਆਰਾ ਸਾਹਿਬ ਦਰਸ਼ਨ ਕਰਨ ਗਏ ਤੇ ਫਟਾਫਟ ਮਥਾ ਟੇਕ ਕੇ ਬਾਹਰ ਆ ਗਏ ! ਰਮੇਸ਼ ਨੇ ਕਿਹਾ ਕੀ ਮੈਂ ਜਰਾ ਮੰਦਰ ਵੀ ਹੋ ਆਉਂਦਾ ਹਾਂ ਉਸ ਤੋਂ ਬ...
ਬਹੁਤ ਹੀ ਘਟਿਆ ! ਇਹ ਕੰਮ ਇੰਜ ਹੋਣਾ ਚਾਹੀਦਾ ਸੀ ! ਇਹ ਕੰਮ ਉਂਜ ਹੋਣਾ ਚਾਹੀਦਾ ਸੀ ! (ਕੇ.ਪੀ. ਸਿੰਘ ਨੇ ਕਿਹਾ)ਆਗਾਹਾ ਕੂ ਤ੍ਰਾਂਘ ਸਿੰਘ : ਵੀਰ ਅਸੀਂ ਇਹ ਕੰਮ ਕਰੀ ਚਲਾਂਗੇ ਤੇ ਕੰਮ ਹੋਰ ਚੰਗਾ ਹੋ ਜਾਵੇਗਾ ! ਕੰਮ ਹੋਣਾ ਜਿਆਦਾ ਜਰੂਰੀ ਹੈ, ਪਹਿਲੀ...
ਦੋ ਸਾਲ ਤਕ ਕੋਈ ਤਾਰੀਖ ਨਹੀਂ ਹੈ, ਅਖੰਡ ਪਾਠ ਦੀ ! ਕਹੋ ਤੇ ਉਸ ਤੋਂ ਬਾਅਦ ਦੀ ਕੋਈ ਤਾਰੀਖ ਦੇ ਦੇਵਾਂ ? (ਰਜਿਸਟਰ ਵੇਖਦਿਆਂ ਹੋਈਆਂ ਭਾਈ ਹਰਪਾਲ ਸਿੰਘ ਨੇ ਕਿਹਾ) ਹਰਜੱਸ ਸਿੰਘ : ਕੋਈ ਜਲਦੀ ਦਾ ਕੰਮ ਨਹੀਂ ਹੋ ਸਕਦਾ ? ਭੇਟਾਂ ਭਾਵੇਂ ਕ...
ਹਰਪਾਲ : ਅੱਜ ਕੀ ਗੱਲ ਹੈ, ਸਵੇਰੇ ਸਵੇਰੇ ਤਿਆਰ ਹੋ ਕੇ ਬਹ ਗਈ ਹੈਂ ? (ਗੱਲ ਗੱਲ ਤੇ ਪਤੀ ਹਰਪਾਲ ਨੂੰ ਖਾਉਣ ਨੂੰ ਪੈਣ ਵਾਲੀ ਅੰਜੂ ਅੱਜ ਤਿਆਰ ਹੋ ਕੇ ਬੜੇ ਹੀ ਪਿਆਰ ਨਾਲ ਸ਼ਾਂਤ ਬੈਠੀ ਸੀ !)ਅੰਜੂ : ਅੱਜ ਮੈਂ ਤੁਹਾਡੀ ਲੰਮੀ ਉਮਰ ਵਾਸਤੇ ਵਰਤ ਰਖਿਆ ਹ...
ਸਾਡੇ ਪ੍ਰੋਜੈਕਟ ਨਾਲ ਜਜਬਾਤੀ ਹੋ ਕੇ ਵਿਦੇਸ਼ ਤੋਂ $80,000 ਆ ਗਏ ਨੇ! (ਹਸਦੇ ਹੋਏ ਸੰਸਥਾ ਦਾ ਮੁਖੀ ਕੁਲਜੀਤ ਸਿੰਘ ਬੋਲਿਆ)ਕੀ ਕਰਨਾ ਹੈ ਫਿਰ ਇਨ੍ਹਾਂ ਦਾ ? ਦਿਖਾ ਦੇਵਾਂ ਪੇਪਰਾਂ ਵਿਚ ? (ਖਜਾਂਚੀ ਅਵਤਾਰ ਸਿੰਘ ਨੇ ਪੁੱਛਿਆ)ਕੁਲਜੀਤ ਸਿੰਘ : ਚਿੰਤਾ ...
ਕੀ ਗੱਲ ਹੈ ਕਲ ਤਕ ਗੁਰੂ ਫਤਿਹ ਦਾ ਜਵਾਬ ਖਿੜੇ ਮਥੇ ਦੇਣ ਵਾਲਾ ਬਲਜੀਤ ਸਿੰਘ ਅੱਜ ਸਾਡੀ ਫਤਿਹ ਦਾ ਜਵਾਬ “ਸਤ ਸ਼੍ਰੀ ਅਕਾਲ” ਨਾਲ ਦੇ ਰਿਹਾ ਹੈ ? ਗੱਲ ਕੁਛ ਸਮਝ ਨਹੀਂ ਆ ਰਹੀ ! (ਕਰਮ ਸਿੰਘ ਪਰੇਸ਼ਾਨੀ ਵਿਚ ਬੋਲ ਰਿਹਾ ਸੀ)ਆਓ ਉਸ ਕੋਲੋਂ ...
ਅਸੀਂ ਸ਼ਨੀਵਾਰ ਨੂੰ ਕੋਈ ਨਵਾਂ ਸਮਾਨ ਨਹੀ ਖਰੀਦਦੇ ਤੇ ਨਾ ਹੀ ਪੇਮੈਂਟ ਕਰਦੇ ਹਾਂ! ਕਲ ਸ਼ਾਮੀ ਇਹ ਸਮਾਨ ਲੈ ਆਉਂਦੇ ਤੇ ਠੀਕ ਸੀ, ਹੁਣ ਤੁਸੀਂ ਸੋਮਵਾਰ ਆਣਾ ! (ਰਮੇਸ਼ ਕੁਮਾਰ ਨੇ ਕਿਹਾ) !ਹਰਮਸਤਕ ਸਿੰਘ (ਅੱਜ ਕਲ ਦਾ ਸਿਆਣਾ ਨੌਜਵਾਨ) : ਲਾਲਾ ਜੀ, ਇ...
ਇੱਕ ਵਾਰੀ ਆਪਣਾ ਨਾਮ ਤੇ ਬਾਕੀ ਚੀਜਾਂ ਵੇਖ ਲਵੋ ! ਬਾਅਦ ਵਿਚ ਦਿੱਕਤ ਹੋਵੇਗੀ ! (ਅਧਾਰ ਕਾਰਡ ਬਣਾਉਣ ਵਾਲੇ ਰਮੇਸ਼ ਨੇ ਦਰਸ਼ਨ ਸਿੰਘ ਨੂੰ ਕਿਹਾ)!ਦਰਸ਼ਨ ਸਿੰਘ (ਕੰਪਊਟਰ ਤੇ ਵੇਖਦਾ ਹੋਇਆ) : ਮੇਰੇ ਨਾਮ ਦੇ ਅੱਗੇ ਹਿੰਦੀ ਵਿਚ “ਸਿੰਹ - सिंह&...
ਕਲ ਤੇ ਸੁਆਦ ਹੀ ਆ ਗਿਆ “ਫਲਾਣੇ ਸਿੰਘ” ਰਾਗੀ ਜੀ ਦੇ ਕੀਰਤਨ ਦਾ ! ਨੌਜਵਾਨਾਂ ਨੂੰ ਕਾਬੂ ਕਰਨਾ ਇੱਕ ਚਮਤਕਾਰ ਤੋਂ ਘਟ ਨਹੀਂ ਹੈ ਤੇ ਇਨ੍ਹਾਂ ਰਾਗੀ ਸਿੰਘ ਜੀ ਨੇ ਤੇ ਕਮਾਲ ਹੀ ਕਿੱਤੀ ਹੈ ! (ਹਰਕੀਰਤ ਦੱਸ ਰਿਹਾ ਸੀ !)ਅੱਛਾ ? ਤੇ ਉਨ੍ਹ...