ਪੜਿਆ-ਲਿਖਿਆ ! (ਨਿੱਕੀ ਕਹਾਣੀ)
ਪ੍ਰਧਾਨ ਜੀ ! ਮੈਂ ਗੁਰਦੁਆਰਾ ਕਮੇਟੀ ਵਿੱਚ ਨੌਕਰੀ ਲਈ ਆਇਆ ਹਾਂ ! (ਜੀਵਨ ਸਿੰਘ ਨੇ ਕਿਹਾ) ਅਖੰਡ ਪਾਠ ਕਰ ਲੈਂਦੇ ਹੋ ? (ਪ੍ਰਧਾਨ ਹਰਗੁਣ ਸਿੰਘ ਨੇ ਪੁਛਿਆ) ਹਾਂਜੀ ! ਮੈਂ ਫਲਾਣੇ ਬਾਬਾ ਜੀ ਪਾਸੋਂ ਸੰਥਿਆ ਲੀਤੀ ਹੋਈ ਹੈ ! ਮੈਂ ਪਾਠ ਦ...
ਪ੍ਰਧਾਨ ਜੀ ! ਮੈਂ ਗੁਰਦੁਆਰਾ ਕਮੇਟੀ ਵਿੱਚ ਨੌਕਰੀ ਲਈ ਆਇਆ ਹਾਂ ! (ਜੀਵਨ ਸਿੰਘ ਨੇ ਕਿਹਾ) ਅਖੰਡ ਪਾਠ ਕਰ ਲੈਂਦੇ ਹੋ ? (ਪ੍ਰਧਾਨ ਹਰਗੁਣ ਸਿੰਘ ਨੇ ਪੁਛਿਆ) ਹਾਂਜੀ ! ਮੈਂ ਫਲਾਣੇ ਬਾਬਾ ਜੀ ਪਾਸੋਂ ਸੰਥਿਆ ਲੀਤੀ ਹੋਈ ਹੈ ! ਮੈਂ ਪਾਠ ਦ...
ਮੱਥਾ ਟੇਕ ਕੇ ਗੋਲਕ ਵਿੱਚ ਮਾਇਆ ਭੇਂਟ ਕਰਨ ਤੋਂ ਬਾਅਦ ਸੋਹਣ ਸਿੰਘ ਪ੍ਰਕਰਮਾ ਕਰਦੇ ਹੋਏ ਪਿੱਛੇ ਆਇਆ ਤਾਂ ਵੇਖਿਆ ਕਿ ਕਾਰ ਸੇਵਾ ਵਾਲੀ ਗੋਲਕ ਪਈ ਹੈ, ਉਸ ਨੇ ਚੁੱਪਚਾਪ ਉਸ ਵਿੱਚ ਮਾਇਆ ਪਾ ਦਿੱਤੀ ! ਮਾੜਾ ਜਿਹਾ ਅੱਗੇ ਵਧਿਆ ਤਾਂ ਵੇਖਿਆ ਕਿ ਇੱਕ ਹੋ...
ਵੋਟਰ ਅੱਜ ਬਹੁਤ ਜਾਗਰੂਕ ਹੋ ਗਿਆ ਹੈ। ਇਸ ਕਰਕੇ ਸਾਨੂੰ ਜਿਆਦਾ ਖਰਚਾ ਤੇ ਜੋਰ ਲਾਉਣਾ ਪੈ ਰਿਹਾ ਹੈ। ਲੀਡਰ ਦੇ ਚਮਚੇ ਨੇ ਆਪਣੀ ਕੜਛੀ ਚਲਾਉਂਦੇ ਹੋਏ ਕਿਹਾ । ਹਰਪਾਲ : ਆਪਣੇ ਹੱਕਾਂ ਅਤੇ ਜਿੰਮੇਦਾਰੀਆਂ ਪ੍ਰਤੀ ਜਾਗਰੂਕ ਹੋ ਗਿਆ ਹੈ? ਚਮ...
ਲੈ ਵੀਰ ! ਪ੍ਰਸ਼ਾਦ ! (ਧਨਵੰਤੀ ਪ੍ਰਸ਼ਾਦ ਵੰਡ ਰਹੀ ਸੀ) ਕਿਸ ਗੱਲ ਦਾ ਪ੍ਰਸ਼ਾਦ ਵੰਡ ਰਹੀ ਹੈਂ ਧਨਵੰਤੀਏ ? (ਹਰਪਾਲ ਸਿੰਘ ਨੇ ਪੁਛਿਆ) ਧਨਵੰਤੀ : ਮੇਰੇ ਪੁੱਤਰ ਹਰਜੰਟ ਨੇ ਸ਼ਰਾਬ ਛੱਡ ਦਿੱਤੀ ਹੈ ! ਅੱਜ ਪਿਛਲੇ ਦੋ ਮਹੀਨੇ ਤੋਂ ਉਸਨੂੰ ਸ਼ਰਾ...
ਉਸ ਨੇ ਹੱਡੀ ਚੱਬਦੇ ਕੁੱਤੇ ਨੂੰ ਪੁਛਿਆ "ਹੱਡੀ ਚਬਾਉਣ ਵਿੱਚ ਤੈਨੂੰ ਕੀ ਖੁਸ਼ੀ ਮਿਲਦੀ ਹੈ ?" ਕੁੱਤੇ ਨੇ ਕਿਹਾ : ਓਹੀ ਖੁਸ਼ੀ ! ਜੋ ਤੈਨੂੰ ਵਾਟਸਅਪ ਅਤੇ ਫੇਸਬੂਕ ਚਲਾਉਣ ਵਿੱਚ ਮਿਲਦੀ ਹੈ ! ਓਹ ਬੋਲਿਆ : ਪਰ ਹੱਡੀ ਚੱਬਣ ਵਿੱਚ ਤਾਂ ਤੈਨ...
ਸਿੱਖਾਂ ਦਾ ਜੱਥੇਦਾਰ Z ਸਿਕਓਰਿਟੀ ਦੇ ਹੀ ਕਾਬਲ ਹੈ ! ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ ! (ਅੰਗ੍ਰੇਜ਼ ਸਿੰਘ ਨੇ ਅਖਬਾਰ ਪੜਦਿਆਂ ਕਿਹਾ) ਕੁਲਬੀਰ ਸਿੰਘ : Z ਕਿਓਂ ? ਸਾਡੇ ਜੱਥੇਦਾਰ ਤਾਂ ZZZ ਸਿਕਓਰਿਟੀ ਦੇ ਕਾਬਲ ਹਨ ! ਅੰਗ੍ਰੇਜ਼ ਸਿੰ...
ਵਰਿਆਮ ਸਿੰਘ : ਯਾਰ ਦਲਬੀਰ ਤੂੰ ਇਤਨਾ ਕਾਬਲ ਬੰਦਾ ਹੈ, ਤੇਰੀ ਕਾਬਿਲੀਅਤ ਦੇ ਹਿਸਾਬ ਨਾਲ ਤੈਨੂੰ ਵਡਿਆਈ ਨਹੀਂ ਮਿਲੀ ਅੱਜ ਤਕ ! ਦਲਬੀਰ ਸਿੰਘ : ਮੈਂ ਵਡਿਆਈ ਲਈ ਕੰਮ ਕਰ ਵੀ ਨਹੀਂ ਰਿਹਾ ਵੀਰ ! ਵਰਿਆਮ ਸਿੰਘ : ਫਿਰ ਵੀ ! ਤੂੰ ਮ...
ਸੁਣਿਆ ਹੈ ਕਿ ਵਾਜੇ ਤੇ ਕੋਈ ਰੋਕ ਲਾ ਦਿੱਤੀ ਗਈ ਹੈ ? ਕਿਓਂਕਿ ਵਾਜੇ ਦਾ ਕੰਮ ਖ਼ਤਮ ਹੋ ਗਿਆ ਸੀ ! ਮਤਲਬ ? ਸਾਡੇ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਪਿੱਛਲੇ 100 ਤੋਂ ਵਧ ਸਾਲਾਂ ਵਿੱਚ ਪੰਥ ਦਾ ਬਹੁਤ ਵਾਜਾ ਵਜਾਇਆ ਹੈ, ਉਸ ਕਾਰਣ ਪ...
ਵੀਰ ਮੈਨੂੰ ਪੰਜ ਹਜ਼ਾਰ ਰੁਪਏ ਚਾਹੀਦੇ ਹਨ, ਨੌਕਰੀ ਛੁੱਟ ਗਈ ਹੈ ! ਨੌਕਰੀ ਲਗਦੇ ਹੀ ਚੁਕਾ ਦੇਵਾਂਗਾ ! (ਹਰਮੀਤ ਸਿੰਘ ਨੇ ਕੁਲਬੀਰ ਸਿੰਘ ਨੂੰ ਕਿਹਾ) ਮੈਂ ਜਰਾ ਜਲਦੀ ਵਿੱਚ ਹਾਂ, ਇਤਿਹਾਸਿਕ ਗੁਰੁਦੁਆਰੇ ਅਖੰਡ ਪਾਠ ਰਖਵਾਉਣਾ ਹੈ ! ਵਾਪਿਸ ਆ ਕ...
ਹਰ ਕੌਮ, ਹਰ ਧਰਮ, ਹਰ ਦੇਸ਼, ਹਰ ਸੰਸਥਾ ਦਾ ਆਪਣਾ ਆਪਣਾ ਝੰਡਾ ਹੁੰਦਾ ਹੈ, ਹੋ ਉਸ ਦੀ ਸੁਤੰਤਰਤਾ ਅਤੇ ਨਿਆਰੇਪਨ ਦਾ ਲਖਾਇਕ ਹੈ ! (ਹਰਦੀਪ ਨੇ ਕਿਹਾ) ਗੁਰਦੀਪ : ਝੰਡਾ ਤਾਂ ਸਭ ਦਾ ਪਿਆਰਾ ਹੈ। ਪਰ ਪਤਾ ਨਹੀਂ ਕਿਉਂ ਕੁਝ ਸਿਰਫਿਰੇ ਉਨ੍ਹਾਂ ਝ...
ਅੱਜ ਧਰਮ ਦੇ ਵਿਸ਼ੇ ਤੇ ਇੱਕ ਬੰਦੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ! ਇਹ ਤਾਂ ਚੰਗੀ ਗੱਲ ਹੈ ! ਕਿ ਵਿਚਾਰ ਹੋਈ ? ਮੈਂ ਧੋ ਦਿੱਤਾ ਉਸ ਨੂੰ ! ਮੈਂ ਉਸ ਦੇ ਧਰਮ ਦੀਆਂ ਬਖੀਆਂ ਉਧੇੜ ਕੇ ਰੱਖ ਦਿੱਤੀਆਂ ! ਜੋ ਜੋ ਕਮੀਆਂ ਸਨ, ਉਸ ...
ਅੱਜ ਕਲ ਪਯੂਰੀਫ਼ਾਈਡ ਦਾ ਬੜਾ ਸ਼ੋਰ ਹੈ ! ਕੀ ਇਹ ਸਹੀ ਹੈ ਜਾਂ ਗਲਤ ? (ਹਰਜੀਤ ਨੇ ਪੁਛਿਆ) ਪਯੂਰੀਫ਼ਾਈਡ ਪਾਣੀ ਦਿੱਸਣ ਨੂੰ ਸਾਫ਼ ਨਦਰੀ ਪੈਂਦਾ ਹੈ ਪਰ ਉਸ ਵਿਚਲੇ ਤੱਤ ਖਤਮ ਹੋ ਜਾਂਦੇ ਹਨ ! ਇਸੀ ਕਰਕੇ ਹੁਣ ਲੋਕਾਂ ਨੂੰ ਸਮਝ ਆ ਗਿਆ ਹੈ ਕਿ ਆਰ.ਓ...
ਸਿੱਖਾਂ ਦੀ ਅੱਖਾਂ ਵਿੱਚ ਮੋਤੀਆਬਿੰਦ ਹੋ ਗਿਆ ਹੈ ! (ਹਰਪਾਲ ਸਿੰਘ ਨੇ ਆਪਣੀ ਗੱਲ ਰੱਖੀ) ਓਹ ਕਿਵੇਂ ? ਕਿਹੜੇ ਲਛਣ ਵੇਖ ਲਏ ? (ਗੁਰਪਾਲ ਨੇ ਪੁਛਿਆ) ਇਹ ਇਹ ਪੰਥ ਦੋਖੀਆਂ ਦੀ ਚਾਲਾਂ ਨੂੰ ਸਾਫ਼ ਨਹੀਂ ਵੇਖ ਪਾ ਰਹੇ ! ਇਨ੍ਹਾਂ ਦੀਆਂ ਅੱਖ...
ਅਸੀਂ ਕਰ ਰਹੇ ਹਾਂ ਮਦਦ ! ਜਦੋਂ ਵੀ ਕੋਈ ਬਿਪਤਾ ਆਉਂਦੀ ਹੈ ਲੋਕਾਈ ਤੇ ਤਾਂ ਅਸੀਂ ਹੀ ਉਠਦੇ ਹਾਂ ਮਦਦ ਲਈ । ਬਾਕੀਆਂ ਸਭ ਤੋਂ ਜਿਆਦਾ ਮਦਦ ਅਤੇ ਭਲਾਈ ਅਸੀਂ ਹੀ ਕਰਦੇ ਹਾਂ । ਵੇਖੋ ਹੁਣ ਜਦੋ ਭੀੜ (ਬਿਪਤਾ) ਆਈ ਤਾਂ ਕੌਣ ਖੜਾ ਹੋਇਆ ? ਆਇਆ ਕੋਈ ਹੋਰ...
ਸਿਰਫ ਮੇਰਾ ਹੀ ਧਰਮ ਸਭ ਤੋਂ ਚੰਗਾ ਹੈ ! ਇਸ ਵਿਚਾਰ ਨੇ ਮਨੁਖਤਾਈ ਦਾ ਘਾਣ ਕੀਤਾ ਹੈ ! (ਪ੍ਰੋਫੇਸਰ ਸਾਹਿਤ ਸਿੰਘ ਲੇਕਚਰ ਦੇ ਰਹੇ ਸਨ) ਫਿਰ ਕੀ ਅਸੀਂ ਧਰਮ ਦੀ ਗੱਲ ਕਰਨਾ ਛੱਡ ਜਾਈਏ ? (ਮਨਜੀਤ ਨੇ ਸਵਾਲ ਕੀਤਾ) ਸਾਹਿਤ ਸਿੰਘ : ਧਰਮ ਹਿ...