A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison
17 Apr 2013 Punjabi

ਸਾਡਾ ਹੱਕ ? (ਨਿੱਕੀ ਕਹਾਣੀ)

ਸਾਨੂੰ ਇਨਸਾਫ਼ ਚਾਹੀਦਾ ਹੈ, ਸਾਨੂੰ ਗਰੀਬਾਂ ਨੂੰ ਇਥੇ ਧਰਮ ਅਸਥਾਨ ਵਿਚ ਪੰਜ-ਸੱਤ ਹਜ਼ਾਰ ਵਿਚ ਰਖਿਆ ਹੋਇਆ ਹੈ. ਤਨਖਾਹ ਵਧਾਉਣ ਦੀ ਗੱਲ ਕਰੋ ਤੇ ਨੌਕਰੀ ਤੋਂ ਕਢ ਦੇਣ ਦੀ ਧਮਕੀ ਦਿੰਦੇ ਹਨ. (ਗਰੀਬੜਾ ਜਿਹਾ ਦਿਸਦਾ ਹਰਨਾਮ ਸਿੰਘ ਦੱਸ ਰਿਹਾ ਸੀ)ਦਲਜੀ...

Read story →
31 Mar 2013 Punjabi

ਮਸਲਿਆਂ ਦਾ ਮਹਾਨ-ਕੋਸ਼ (ਨਿੱਕੀ ਕਹਾਣੀ)

ਇਤਨੀ ਸਾਰੀਆਂ ਮਰਿਆਦਾਵਾਂ! ਇਤਨੇ ਸਾਰੇ ਪੰਥਕ ਆਗੂ ! ਇਤਨੇ ਸਾਰੇ ਪ੍ਰਚਾਰਕ ! ਕੋਈ ਵੀ ਆਪਣੇ ਆਪ ਨੂੰ ਮਹਾ-ਗਿਆਨੀ ਤੋਂ ਘਟ ਸਮਝਣ ਨੂੰ ਤਿਆਰ ਨਹੀਂ! ਪਰ ਪੰਥ ਫਿਰ ਵੀ ਅਨਸੁਲਝੇ ਮਸਲਿਆਂ ਨਾਲ ਘਿਰਿਆ ਹੋਇਆ ਤੇ ਕੋਈ ਤਿਆਰ ਨਹੀਂ ਇਨ੍ਹਾਂ ਸਵਾਲਾਂ ਦੇ ਜਵ...

Read story →
15 Mar 2013 Punjabi

ਸਿਆਸਤ ਦੀ ਚੌਪੜ ! (ਨਿੱਕੀ ਕਹਾਣੀ)

ਧਰਮ ਦੀ ਦਰੀ ਉੱਤੇ ਸਿਆਸਤ ਦੀ ਚੌਪੜ ਵਿਛ ਚੁੱਕੀ ਹੈ, ਪੰਥ ਨੂੰ ਕੌਣ ਸੇਧ ਦੇਵੇਗਾ ? (ਕੁਲਤਾਰ ਸਿਘ ਪੇਸ਼ਾਨੀ ਤੇ ਬਲ ਪਾਏ ਬੁੜਬੁੜਾ ਰਿਹਾ ਸੀ)ਉਸਦਾ ਬੁੱਢਾ ਪਿਤਾ ਹਰਕੀਰਤ ਸਿੰਘ ਕੁਝ ਦਿਨਾਂ ਤੋਂ ਉਸਨੂੰ ਪਰੇਸ਼ਾਨ ਹਾਲਤ ਵਿੱਚ ਵੇਖ ਰਿਹਾ ਸੀ, ਜਦੋਂ ਰ...

Read story →
05 Mar 2013 Punjabi

ਸੱਚ ਦੀ ਰਖਵਾਲੀ ! (ਨਿੱਕੀ ਕਹਾਣੀ)

ਮੈਂ ਉਸ ਨੂੰ ਕੁੱਟ ਦੇਣਾ ਹੈ ਅੱਜ .. ਜਦੋਂ ਵੇਖੋ ਬਕਵਾਸਬਾਜੀ ਤੇ ਲੱਗਾ ਰਹਿੰਦਾ ਹੈ ਰੱਬ ਦੇ ਖਿਲਾਫ਼ ! (ਗੁਰਜੋਤ ਗੁੱਸੇ ਵਿਚ ਬੋਲ ਰਿਹਾ ਸੀ !) ਹਰਪਾਲ ਸਿੰਘ : ਛੱਡ ਨਾ ਵੀਰ, ਥੋੜਾ ਸਮਝਾ ਕੇ ਤੂੰ ਵੇਖ ਲਿਆ ਨਾ ? ਪਰ ਜੱਦ ਤੂੰ ਵੇਖ ਲਿਆ ਕੀ ਉਸਦੇ...

Read story →
15 Feb 2013 Punjabi

ਸਿੱਖਾਂ ਦੀ ਤਰੱਕੀ ! (ਨਿੱਕੀ ਕਹਾਣੀ)

ਮੈਂ ਆਪਣੇ ਬੱਚੇ ਦੀ ਫੀਸ ਨਹੀ ਭਰ ਸਕਦਾ, ਮੇਰੇ ਕੋਲ ਪਿਛਲੇ ਦੋ ਸਾਲਾਂ ਤੋਂ ਕੋਈ ਕੰਮ ਨਹੀ ਹੈ (ਪਰੇਸ਼ਾਨ ਜਿਹਾ ਰਣਜੀਤ ਸਿੰਘ ਗੁਰੂਦੁਆਰਾ ਸਾਹਿਬ ਦੇ ਮੇਂਬਰਾਂ ਅੱਗੇ ਦੱਸ ਰਿਹਾ ਸੀ) ! ਜੇਕਰ ਤੁਸੀਂ ਕਿਰਪਾ ਕਰੋ ਤੇ ਗੁਰੂਦੁਆਰਾ ਸਾਹਿਬ ਮੇਰੇ ਬੱਚੇ ਦ...

Read story →
13 Feb 2013 Punjabi

ਸਰਦਾਰਾਂ ਦੇ ਚੁਟਕੁਲੇ ! (ਨਿੱਕੀ ਕਹਾਣੀ)

ਲਓ ਬਈ .. ਸੁਣੋ ਫਿਰ ਇੱਕ ਹੋਰ ਸਰਦਾਰਾਂ ਵਾਲਾ ਚੁਟਕੁਲਾ ... "ਇੱਕ ਸਰਦਾਰ ਦੇ ਬਾਰਾਂ ਵੱਜ ਗਏ ........ " (ਵਿਨੋਦ ਅੱਤੇ ਉਸਦੇ ਕੁਝ ਦੋਸਤ ਆਪਸ ਵਿਚ ਮਜਾਕਾਂ ਲੱਗੇ ਹੋਏ ਸੀ ਤੇ ਆਪਣੇ ਹੀ ਮਿਤਰ ਸਭਮੀਤ ਸਿੰਘ ਨੂੰ ਚਿੜ੍ਹਾਉਣ ਦੀ ਕੋਸ਼ਿਸ਼ ਵਿਚ ਲੱਗ...

Read story →
29 Jan 2013 Punjabi

ਇਹ ਵਿਆਹ ਨਹੀ ਹੋ ਸਕਦਾ ! (ਨਿੱਕੀ ਕਹਾਣੀ)

ਇਸ ਮੁੰਡੇ ਦਿਆਂ ਲਾਵਾਂ ਗੁਰੂਦਵਾਰਾ ਸਾਹਿਬ ਵਿਚ ਨਹੀ ਹੋ ਸਕਦੀਆਂ (ਹੈਡ ਗ੍ਰੰਥੀ ਗੁਰਮੁਖ ਸਿੰਘ ਜੀ ਪਤਿਤ ਮੁੰਡੇ ਨੂੰ ਵੇਖ ਕੇ ਬੋਲ ਰਹੇ ਸਨ) !ਮੁੰਡੇ ਦਾ ਪਿਤਾ ਜਸਬੀਰ ਸਿੰਘ : ਪਰ ਕਿਓ ਭਾਈ ਸਾਹਿਬ ਜੀ ? ਇਹ ਮੇਰਾ ਹੀ ਬੇਟਾ ਹੈ !ਗੁਰਮੁਖ ਸਿੰਘ : ਇ...

Read story →
11 Jan 2013 Punjabi

ਛੋਟੇ ਬੱਚੇ ਦਾ ਵੱਡਾ ਸਵਾਲ ! (ਨਿੱਕੀ ਕਹਾਣੀ)

ਭਾਰਤ - ਸਾਊਥ ਅਫਰੀਕਾ ਦਾ ਕ੍ਰਿਕੇਟ ਮੈਚ ਚਲ ਰਿਹਾ ਸੀ ! ਅਚਾਨਕ ਨਿੱਕਾ ਪ੍ਰਭਜੋਤ ਬੋਲਿਆ ! ਪਾਪਾ, ਇਹ ਸਾਰੇ ਖਿਡਾਰੀਆਂ ਵਿਚੋਂ ਇਹ ਇੱਕ ਨੇ ਆਪਣੀ ਦਾੜੀ ਪੂਰੀ ਰੱਖੀ ਹੈ ? ਬਾਕੀਆਂ ਨੇ ਕਿਓਂ ਨਹੀਂ ?ਪਿਤਾ ਕੁਲਬੀਰ ਸਿੰਘ : ਬੇਟਾ, ਇਹ ਖਿਲਾੜੀ ਹਾਜ਼ੀ ...

Read story →
03 Jan 2013 Punjabi

ਪਾਓ ਠੰਡੇ ਬਸਤੇ ਵਿਚ ! (ਨਿੱਕੀ ਕਹਾਣੀ)

ਨੇਤਾ ਜੀ, ਲੋਕਾਂ ਨੇ ਉਸ ਕਤਲੇਆਮ ਨੂੰ ਲੈ ਕੇ ਧਰਨਾ ਦੇ ਦਿੱਤਾ ਹੈ ! ਓਹ ਕਹਿੰਦੇ ਹਾਂ ਕੀ ਹੁਣ ਤੇ ਇਨਸਾਫ਼ ਚਾਹੀਦਾ ਹੀ ਚਾਹੀਦਾ ਹੈ ! (ਛੋਟਾ ਨੇਤਾ ਹਰਬੰਸ ਲਾਲ ਅਪਨੇ ਵੱਡੇ ਨੇਤਾ ਗੁਰਦਿਆਲ ਜੀ ਨੂੰ ਦੱਸ ਰਿਹਾ ਸੀ!)ਗੁਰਦਿਆਲ : ਪੁਲਿਸ ਦੀ ਰਿਪੋਰਟ ...

Read story →
31 Dec 2012 Punjabi

ਕਹਾਣੀ ਕੈਲੇੰਡਰ ਦੀ ! (ਨਿੱਕੀ ਕਹਾਣੀ)

ਪਾਪਾ ਜੀ, ਇਹ ਕੈਲੇੰਡਰ ਵਿਚ ਦੋ-ਦੋ ਤਰੀਕੇ ਦਿਆਂ ਤਰੀਕਾਂ ਕਿਓਂ ਲਿਖੀਆਂ ਨੇ ? ਮੇਰਾ ਧਿਆਨ ਪਹਿਲੀ ਵਾਰ ਗਿਆ ਹੈ ! (ਨਵੇਂ ਸਾਲ ਦੇ ਕੈਲੰਡਰ ਨੂੰ ਵੇਖਦੇ ਹੋਏ ਕੁਲਦੀਪ ਬੋਲਿਆ) ਸਾਲ ਵੀ ਵੱਖਰਾ ਵੱਖਰਾ ਲਿਖਿਆ ਹੈ ?ਹਰਮੋਹਨ ਸਿੰਘ : ਇਹ ਕਮਾਲ ਕੈਲੰਡਰਾ...

Read story →
28 Dec 2012 Punjabi

ਉਲਝਨ ਸੁਲਝੇ ਨਾ, ਰਸਤਾ ਸੂਝੇ ਨਾ ! (ਨਿੱਕੀ ਕਹਾਣੀ)

ਗੁਰਦੀਪ ਸਿੰਘ ਪਰੇਸ਼ਾਨੀ ਵਿਚ ਗਾਣਾ ਗਾ ਰਿਹਾ ਸੀ “ਉਲਝਨ ਸੁਲਝੇ ਨਾ, ਰਸਤਾ ਸੂਝੇ ਨਾ, ਜਾਊਂ ਕਹਾਂ ਮੈਂ ਜਾਊਂ ਕਹਾਂ?” ! ਅਚਾਨਕ ਹੀ ਉਸਦੀ ਨੌਕਰੀ ਛੁੱਟ ਗਈ ਸੀ ! ਇਮਾਨਦਾਰ ਗੁਰਦੀਪ ਨੂੰ ਬਿਨਾ ਆਪਣਾ ਪੱਖ ਰਖਣ ਦਾ ਮੌਕਾ ਦਿੱਤੇ ਬਗੈਰ ...

Read story →
25 Dec 2012 Punjabi

ਯੇ ਤੋ ਬੜਾ ਟੋਇੰਗ ਹੈ ? (ਨਿੱਕੀ ਕਹਾਣੀ)

ਯੇ ਤੋ ਬੜਾ ਟੋਇੰਗ ਹੈ ! (ਘਰ ਆਏ ਮਹਿਮਾਨਾਂ ਅੱਗੇ ਨਿੱਕਾ ਮਨਜੋਤ ਟੀ.ਵੀ. ਤੇ ਆਉਂਦੇ ਚੱਡੀ ਦੇ ਇਸ਼ਤਿਹਾਰ ਦੀ ਨਕਲ ਕਰ ਰਿਹਾ ਸੀ !)ਮਹਿਮਾਨਾਂ ਦੇ ਨਾਲ ਨਾਲ ਪਰਿਵਾਰ ਵਾਲਿਆਂ ਦੇ ਵੀ ਹੋਸ਼ ਉਡੇ ਹੋਏ ਸਨ !ਪਰ ਨਿੱਕੇ ਦੀ ਇਥੇ ਹੀ ਬੱਸ ਨਹੀ ਹੋਈ ਸੀ .....

Read story →
23 Dec 2012 Punjabi

ਗੁਰਪੁਰਬ ਕਿਸਦਾ ਹੈ ? (ਨਿੱਕੀ ਕਹਾਣੀ)

ਮਾਇਕਲ ਅਮਰੀਕਾ ਤੋਂ ਭਾਰਤ ਵੇਖਣ ਆਇਆ ਸੀ ! ਗੁਰਪੁਰਬ ਦੇ ਮੌਕੇ ਤੇ ਓਹ ਅਪਨੇ ਫੇਸ੍ਬੂਕ ਮਿਤਰ ਹਰਮੀਤ ਸਿੰਘ ਤੇ ਉਸ ਦੇ ਨੌ ਸਾਲ ਦੇ ਕਾਕੇ ਗੁਰਮਿਹਰ ਸਿੰਘ ਦੇ ਨਾਲ ਨਗਰ ਕੀਰਤਨ ਵਿਚ ਗਿਆ ! (ਥਾਂ-ਥਾਂ ਤੇ ਲੱਗੇ ਸਿਆਸੀ ਮੰਤਵਾਂ ਨਾਲ ਲੱਗੇ ਗੁਰਪੁਰਬ ਦ...

Read story →
18 Dec 2012 Punjabi

ਕਦੀ ਹਿਸਾਬ ਵੀ ਦੇ ਦਿਆ ਕਰੋ ! (ਨਿੱਕੀ ਕਹਾਣੀ)

ਸਾਨੂੰ ਵੋਟ ਪਾਉਣਾ ਹੈ ਵੀਰ ਜੀ ! ਸਾਡੀ ਪਾਰਟੀ ਬਹੁਤ ਹੀ ਵਧੀਆ ਹੈ, ਸਾਡੇ ਪ੍ਰਧਾਨ ਸਾਹਬ ਇਹ ਨੇ ... ਓਹ ਨੇ .. ਕਮਾਲ ਨੇ .. ਧਮਾਲ ਨੇ .. ਧੋਤੀ ਫਾੜ ਕੇ ਰੁਮਾਲ ਨੇ ! (ਗੁਰੂਦੁਆਰਾ ਚੋਣਾਂ ਦਾ ਪਰਚਾਰ ਚੁਰੂ ਹੋ ਚੁੱਕਾ ਸੀ ਤੇ ਕੁਲਬੀਰ ਸਿੰਘ ਅਪਨੇ ...

Read story →
16 Dec 2012 Punjabi

ਦੂਜੇ ਦੀ ਲਕੀਰ ਛੋਟੀ ਨਾ ਕਰੋ ! (ਨਿੱਕੀ ਕਹਾਣੀ)

ਤੁਸੀਂ ਜਾਣਦੇ ਨਹੀਂ ਕੀ ਓਹ ਕਿਤਨਾ ਕਮੀਨਾ ਬੰਦਾ ਹੈ ? ਉਸਨੂੰ ਛਡੋ, ਤੁਸੀਂ ਇਹ ਕੰਮ ਮੇਰੇ ਨਾਲ ਕਰ ਲਵੋ ! ਉਹ ਤੇ ਅੱਤ ਦਰਜੇ ਦਾ ਘਟਿਆ, ਡਰਾਮੇਬਾਜ਼ ……. ਇਹ … ਓਹ … ਵਗੈਰਾ .. ਵਗੈਰਾ ਹੈ ! (ਵਰਿਆਮ ਸਿੰਘ ਅਪਨੇ...

Read story →

Videos