Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਮਰਨ ਤੋਂ ਬਾਅਦ ! (ਨਿੱਕੀ ਕਹਾਣੀ)

 
ਸ਼ਰੀਰ ਮਰਨ ਤੋਂ ਬਾਅਦ ਕੀ ਹੁੰਦਾ ਹੈ ? (ਕੁਲਜੀਤ ਨੇ ਪੁੱਛਿਆ)
ਜ਼ਮੀਰ ਮਰਨ ਤੋਂ ਬਾਅਦ ਬੰਦਾ ਬੇਸ਼ਰਮ ਹੋ ਜਾਂਦਾ ਹੈ। (ਬਲਜੀਤ ਨੇ ਜਵਾਬ ਦਿੱਤਾ)
ਓ ਚਾਚਾ ! ਮੈਂ ਸ਼ਰੀਰ ਕਿਹਾ ਹੈ, ਜ਼ਮੀਰ ਨਹੀਂ !
ਮਾਫ਼ ਕਰਨਾ! ਪਿੱਛਲੇ ਕੁਝ ਦਿਨਾਂ ਤੋਂ ਦਿੱਲੀ ਸਿੱਖ ਸਿਆਸਤ ਦੀਆਂ ਖ਼ਬਰਾਂ ਪੜ੍ਹ ਵੇਖ ਕੇ ਜ਼ਮੀਰ ਦਾ ਮਰਨਾ ਹੀ ਦਿੱਸ ਰਿਹਾ ਸੀ, ਇਸ ਕਰਕੇ ਭੁਲੇਖਾ ਖਾ ਗਿਆ!
ਲਾਅਨਤ ਤੇਰੀ ਸ਼ਕਲ ਤੇ ! ਹਾ ਹਾ ਹਾ !! (ਬਲਜੀਤ ਗੁੱਸਾ ਹੋਣ ਦੇ ਬਾਵਜੂਦ ਹੱਸਣ ਲਈ ਮਜ਼ਬੂਰ ਹੋ ਗਿਆ)
- ਬਲਵਿੰਦਰ ਸਿੰਘ ਬਾਈਸਨ

Leave a Comment

Reader Comments