A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison
Nikki Kahani

ਸਿੱਖਾਂ ਦੀ ਤਰੱਕੀ ! (ਨਿੱਕੀ ਕਹਾਣੀ)

ਮੈਂ ਆਪਣੇ ਬੱਚੇ ਦੀ ਫੀਸ ਨਹੀ ਭਰ ਸਕਦਾ, ਮੇਰੇ ਕੋਲ ਪਿਛਲੇ ਦੋ ਸਾਲਾਂ ਤੋਂ ਕੋਈ ਕੰਮ ਨਹੀ ਹੈ (ਪਰੇਸ਼ਾਨ ਜਿਹਾ ਰਣਜੀਤ ਸਿੰਘ ਗੁਰੂਦੁਆਰਾ ਸਾਹਿਬ ਦੇ ਮੇਂਬਰਾਂ ਅੱਗੇ ਦੱਸ ਰਿਹਾ ਸੀ) ! ਜੇਕਰ ਤੁਸੀਂ ਕਿਰਪਾ ਕਰੋ ਤੇ ਗੁਰੂਦੁਆਰਾ ਸਾਹਿਬ ਮੇਰੇ ਬੱਚੇ ਦੀ ਫੀਸ ਕੁਝ ਸਮੇਂ ਲਈ ਭਰ ਦੇਵੇ, ਮੈਂ ਜਿਵੇਂ ਹੀ ਕੰਮ ਤੇ ਲੱਗਾਂਗਾ ਤਾਂ ਮਾਇਆ ਵਾਪਿਸ ਭੀ ਕਰ ਦੇਵਾਂਗਾ ! ਮੈਂ ਦਸਵੰਧ ਪਹਿਲਾਂ ਵੀ ਦਿੰਦਾ ਰਿਹਾ ਹਾਂ ਗੁਰੂਦਵਾਰਾ ਸਾਹਿਬ ਵਿਚ !ਸਾਡੇ ਕੋਲੋ ਹੋਰ ਬਥੇਰੇ ਕੰਮ ਨੇ ਤੇਰੇ ਇਸ ਕੰਮ ਤੋਂ ਅਲਾਵਾ (ਪ੍ਰਧਾਨ ਮਨਜੀਤ ਸਿੰਘ ਬੋਲਿਆ) ! ਲੰਗਰ ਹੈ, ਬਿਲਡਿੰਗ ਹੈ, ਗਲੀਚੇ ਹਨ, ਨਵੀਂ ਪਾਲਿਕੀ ਬੜੀ ਸੋਹਣੀ ਬਣ ਕੇ ਆ ਰਹੀ ਹੈ! ਗੁਰੂਦੁਆਰੇ ਕੋਲ ਪੈਸਾ ਨਹੀ ਹੈ ਕੀ...
Continue Reading →

ਕਿੱਥੇ ਹੈ ਮੇਰਾ ਸ਼ਮਸ਼ਾਨ ? (ਨਿੱਕੀ ਕਹਾਣੀ)

ਕਿਸਦੀ ਇੰਤਜ਼ਾਰ ਹੈ ? ਲਾਸ਼ ਨੂੰ ਲੈ ਚਲੋ ਅੰਦਰ ਚਿਖਾ (ਚਿਤਾ) ਦੇ ਦੁਆਲੇ! (ਕੁਲਦੀਪ ਸਿੰਘ ਬੋਲਿਆ)ਭੋਲਾ ਸਿੰਘ : ਰੁਕੋ ! ਅਜੇ ਪੰਡਿਤ ਜੀ ਆ ਰਹੇ ਨੇ ! ਇਹ ਕੱਚਾ ਘੜਾ ਉਨ੍ਹਾਂ ਨੇ ਮੰਗਵਾਇਆ ਹੈ, ਇਸਨੂੰ ਭੰਨ ਕੇ ਫਿਰ ਅੱਗੇ ਚਲਣਾ ਹੈ...

Read →

ਭਾਵੇਂ ਰੋ ਤੇ ਭਾਵੇਂ ਹੱਸ ! (ਨਿੱਕੀ ਕਹਾਣੀ)

ਸਿੱਖਾਂ ਵਿਚ ਜਾਗ੍ਰਿਤੀ ਤਾਂ ਆ ਰਹੀ ਹੈ, ਪਰ ਅਜੇ ਵੀ ਕਿਸੀ ਮੁੱਦੇ ਉੱਤੇ ਬੈਠ ਕੇ ਕੋਈ ਫੈਸਲਾ ਕਰਨ ਦੀ ਥਾਂ ਉਸ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਇਹ ਜਿਆਦਾ ਖੁਸ਼ ਹਨ ! (ਗੁੱਡੀ (ਪਤੰਗ) ਉਡਾ ਰਹੇ ਖੁਸ਼ਵੰਤ ਸਿੰਘ ਨੇ ਆਪਣਾ ਦਿਲ ਖੋਲ...

Read →

ਕਰ ਲਓ ਘਿਓ ਨੂੰ ਭਾਂਡਾ ! (ਨਿੱਕੀ ਕਹਾਣੀ)

ਧੱਕਾ ਹੋਣਾ - ਹਿਰਦਾ ਵਲੂੰਧਰਣਾ - ਜਜਬਾਤਾਂ ਨਾਲ ਖੇਡਣਾ ਆਦਿ ਸ਼ਬਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ! (ਹਰਜੀਤ ਕੌਰ ਨੇ ਕਿਹਾ)ਇਹ ਅੱਖਰ ਅਕਾਲੀ ਦਲਾਂ ਦੇ ਸਿੱਕਾ ਬੰਦ ਬਿਆਨਾਂ ਦਾ ਅੰਗ ਹਨ, ਜਦੋਂ ਵੀ ਕਿਸੀ ਵਿਰੋਧੀ ਪਾਰਟੀ ਦੀ ਭਾਈਵਾਲ...

Read →

ਇਹ ਦੁਨੀਆ ਪਿੱਤਲ ਦੀ ! (ਨਿੱਕੀ ਕਹਾਣੀ)

ਕਿਤਨਾ ਸ਼ਗਨ ਪਾਉਣਾ ਹੈ ਗੁਰਤੇਜ ਦੇ ਵਿਆਹ 'ਤੇ ? (ਹਰਮੀਤ ਕੌਰ ਨੇ ਆਪਣੇ ਪਤੀ ਖੁਸ਼ਵੰਤ ਸਿੰਘ ਨੂੰ ਪੁਛਿਆ)ਤੈਨੂੰ ਪਤਾ ਹੀ ਹੈ ਕੰਮ ਕਾਜ ਦੀ ਹਾਲਤ ! ਘਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਹੋ ਰਿਹਾ ਹੈ ਅੱਜਕਲ ! ਫਿਰ ਵਿਆਹ ਵਾਸਤੇ ਕਪੜੇ-ਲੱਤੇ...

Read →

ਸੌਰੀ ਏ! (ਨਿੱਕੀ ਕਹਾਣੀ)

ਪੁੱਤਰ, ਮੰਮੀ ? (ਘਰ ਵੜਦੇ ਹੀ ਕੁਲਜੀਤ ਨੇ ਪੁੱਤਰ ਬਲਜੀਤ ਨੂੰ ਇਸ਼ਾਰਾ ਕਰਦੇ ਹੋਏ ਪੁੱਛਿਆ) ਪਾਪਾ, ਮੰਮੀ ਸੌਰੀ ਏ ! (ਬੜੀ ਸਪੀਡ ਨਾਲ ਬਲਜੀਤ ਨੇ ਜਵਾਬ ਦਿੱਤਾ) ਸਵੇਰ ਦੀ ਲੜਾਈ ਲਈ ਸੌਰੀ ਕਰ ਰਹੀ ਹੋਵੇਗੀ ! ਅੱਜ ਵਿਆਹ ਨੂੰ 20 ਸਾਲ...

Read →

ਕਹਾਣੀ ਕੁੱਤੇ ਦੀ ! (ਨਿੱਕੀ ਕਹਾਣੀ)

ਸ਼ ਸ਼ ਸ਼ ਹੱਟ ਹੱਟ ਦੁਰ ਦੁਰ ! (ਮੀਟ ਦੀ ਦੁਕਾਨ ਦੇ ਬਾਹਰ ਕੁੱਤੇ ਲੜ ਰਹੇ ਸਨ ਤੇ ਨੇੜਿਓ ਲੰਘਦਾ ਗੁਰਜੀਤ ਸਿੰਘ ਉਨ੍ਹਾਂ ਦੀ ਚਪੇਟ ਵਿੱਚ ਆ ਗਿਆ ! )ਇਤਨੀ ਕੁ ਦੇਰ ਵਿੱਚ ਮੀਟਸ਼ਾਪ ਦੇ ਮਾਲਕ ਕੁਲਤਾਰ ਸਿੰਘ ਨੇ ਆ ਕੇ ਕੁੱਤੇਆਂ ਨੂੰ ਭਜਾ...

Read →

ਦੋ ਕਰੋੜ ! (ਨਿੱਕੀ ਕਹਾਣੀ)

ਪਾਪਾ ਦੁਨੀਆਂ ਵਿਚ ਸਿੱਖ ਕਿਤਨੇ ਕੁ ਹਨ ? (ਪੰਦਰਾਂ ਕੁ ਸਾਲ ਦਾ ਹਰਜਸ ਪੁੱਛਣ ਲੱਗਾ)ਕੁਲਬੀਰ ਸਿੰਘ : ਬੇਟਾ ਤਕਰੀਬਨ ਦੋ ਕੁ ਕਰੋੜ ਹੋਣਗੇ !ਹਰਜਸ ਸਿੰਘ : ਪਾਪਾ, ਮੇਰਾ ਮਤਲਬ ਸੀ ਕੀ ਗੁਰੂ ਕੇ ਸਿੱਖ ਕਿਤਨੇ ਕੁ ਹੋਣਗੇ ? ਕੋਈ ਨਾਮਧਾਰੀ...

Read →

ਕਮਜ਼ੋਰ ਕੜੀ ! (ਨਿੱਕੀ ਕਹਾਣੀ)

ਚਲ ਬਈ ਲੈ ਆ ਕੋਕਾ-ਕੋਲਾ ! ਸਾਰੇ ਰੱਲ-ਮਿਲ ਪੀਆਂਗੇ ! (ਹਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਭੁਖ-ਹੜਤਾਲ ਵਿਚਕਾਰ, ਬਾਹਰੋਂ ਆਇਆ ਕੁਲਜੀਤ ਸਿੰਘ ਉਥੇ ਮੌਜੂਦ ਲੋਕਾਂ ਨੂੰ ਕਹਿਣ ਲੱਗਾ ! )ਹਰਜਸ ਸਿੰਘ : ਵੀਰ, ਤੁਸੀਂ ਕੀ ਕਰ ਰਹੇ ਹੋ ?...

Read →

ਅਕਲੀ ਕੀਚੈ ਦਾਨੁ ! (ਨਿੱਕੀ ਕਹਾਣੀ)

ਸਭ ਵੇਚ ਕੇ ਖਾ ਗਏ ਇਹ ਪ੍ਰਧਾਨ ਤੇ ਕਮੇਟੀਆਂ ! ਸਾਨੂੰ ਗੋਲਕਾਂ ਵਿੱਚ ਪੈਸੇ ਪਾਉਣੇ ਬੰਦ ਕਰਨੇ ਪੈਣਗੇ ਤਾਂਹੀ ਇਹ ਮਾਇਆ ਦੇ ਪੁੱਤਰ ਗੁਰਦੁਆਰੇਆਂ ਤੋਂ ਲਾਂਭੇ ਹੋਣਗੇ ! (ਗੁੱਸੇ ਵਿੱਚ ਭਰਿਆ ਗੁਣਦੋਸ਼ ਸਿੰਘ ਬੋਲਦਾ ਜਾ ਰਿਹਾ ਸੀ) ਮੇਰੇ...

Read →

ਡੀ.ਜੇ. ਵਾਲੇ ਬਾਬੂ ਮੇਰਾ ਗਾਨਾ ਬਜਾ ਦੇ ! (ਨਿੱਕੀ ਕਹਾਣੀ)

ਨਗਰ ਕੀਰਤਨ ਦੇ ਰਾਹ ਵਿੱਚ ਇਹ ਲਾਈਟਾਂ ਦੀ ਲਿਸ਼ਕ ਕਿਥੋਂ ਨਜਰੀ ਪੈ ਰਹੀ ਹੈ ਤੇ ਨਾਲੇ ਕੰਨ ਪਾੜਵੀਂ ਆਵਾਜ਼ ਵਿੱਚ ਗਾਣੇ ਦੀ ਤਰਜ਼ਾਂ ਤੇ ਸ਼ਬਦਾਂ ਦਾ ਕਤਲ ਕੀਤਾ ਜਾ ਰਿਹਾ ਮਹਿਸੂਸ ਹੋ ਰਿਹਾ ਹੈ ! (ਦਾਦਾ ਦਲਜੀਤ ਸਿੰਘ ਨੇ ਪੁਛਿਆ) ਸਮਾਂ ਬਦਲ...

Read →

ਭਈਆ ਰਾਣੀ ! (ਨਿੱਕੀ ਕਹਾਣੀ)

ਚਲ ਓਏ ਭਈਏ... ਲਾ ਪਾਸੇ ਆਪਣਾ ਰਿਕਸ਼ਾ ! ਵੱਡਾ ਆਇਆ "ਰਿਕਸ਼ਾ ਮੰਤਰੀ" ! (ਰਿਕ੍ਸ਼ੇ ਨੂੰ ਲੱਤ ਮਾਰ ਕੇ ਹਰਮੀਤ ਸਿੰਘ ਨੇ ਬੜਕ ਮਾਰੀ)ਏਕ ਭਈਆ ਦੂਜੇ ਭਈਏ ਕੋ ਗਾਲੀ ਦੇ ਔਰ ਲਾਤ ਮਾਰੇ, ਯੇ ਕੋਈ ਅੱਛੀ ਬਾਤ ਤੋ ਨਹੀਂ ਹੈ ਨਾ? (ਰਿਕਸ਼ੇਵਾਲੇ...

Read →

ਪਯੂਰੀਫ਼ਾਈਡ ! (ਨਿੱਕੀ ਕਹਾਣੀ)

ਅੱਜ ਕਲ ਪਯੂਰੀਫ਼ਾਈਡ ਦਾ ਬੜਾ ਸ਼ੋਰ ਹੈ ! ਕੀ ਇਹ ਸਹੀ ਹੈ ਜਾਂ ਗਲਤ ? (ਹਰਜੀਤ ਨੇ ਪੁਛਿਆ) ਪਯੂਰੀਫ਼ਾਈਡ ਪਾਣੀ ਦਿੱਸਣ ਨੂੰ ਸਾਫ਼ ਨਦਰੀ ਪੈਂਦਾ ਹੈ ਪਰ ਉਸ ਵਿਚਲੇ ਤੱਤ ਖਤਮ ਹੋ ਜਾਂਦੇ ਹਨ ! ਇਸੀ ਕਰਕੇ ਹੁਣ ਲੋਕਾਂ ਨੂੰ ਸਮਝ ਆ ਗਿਆ ਹੈ ਕਿ...

Read →

ਸੁੰਡ ਬਿਨਾ ਹਾਥੀ ! (ਨਿੱਕੀ ਕਹਾਣੀ)

ਲੈ ਲੋ ਜੀ ਹਾਥੀ ! ਮੁੱਲ ਸਿਰਫ ਵੀਹ ਹਜ਼ਾਰ ਰੁਪਏ ! (ਹਾਥਿਆਂ ਦੇ ਮੇਲੇ ਵਿੱਚ ਇਹ ਕੀਮਤ ਸੁਣ ਕੇ ਹਰਪਾਲ ਸਿੰਘ ਹੈਰਾਨ ਹੋ ਕੇ ਰੁੱਕ ਗਿਆ) ਹੈਂ ? ਸਿਰਫ ਵੀਹ ਹਜ਼ਾਰ ਵਿੱਚ ਹਾਥੀ ? ਬੀਮਾਰ-ਸ਼ਿਮਾਰ ਹੈ ਕ...

Read →

ਅਖੀਰਲੇ ਰਾਗੀ ਨੂੰ ਰੋਕੋ ! (ਨਿੱਕੀ ਕਹਾਣੀ)

ਰਾਮਕਲੀ ਮਹਲਾ 3 ਅਨੰਦੁ ...... ਅਜੇ ਆਵਾਜ਼ਾਂ ਆਉਣੀਆਂ ਸ਼ੁਰੂ ਹੀ ਹੋਈਆਂ ਸੀ, ਕੀ ਸਭ ਤੋਂ ਅਖੀਰ ਵਿੱਚ (ਪ੍ਰਾਈਮ ਟਾਈਮ ਵਿੱਚ) ਕੀਰਤਨ ਦੀ ਸੇਵਾ ਨਿਭਾ ਕੇ ਰਾਗੀ ਸਿੰਘ ਜੀ ਬੜੀ ਹੀ ਫੁਰਤੀ ਨਾਲ ਗੁਰੂਦੁਆਰਾ ਸਾਹਿਬ ਤੋਂ ਬਾਹਰ ਆ ਗਏ, ਤੇ...

Read →

ਪੂਜਾ ਅੱਤੇ ਅਰਦਾਸ ! (ਨਿੱਕੀ ਕਹਾਣੀ)

ਵੀਰ ਜੀ ਪੂਜਾ ਅੱਤੇ ਅਰਦਾਸ ਵਿਚ ਕੀ ਫ਼ਰਕ ਹੈ ? (ਜਸਵਿੰਦਰ ਸਿੰਘ ਨੇ ਪੁਛਿਆ)ਹਰਦਿੱਤ ਸਿੰਘ : ਕੋਈ ਫ਼ਰਕ ਨਹੀ ਟੇਕਨਿਕਲੀ ! ਦੋਵੇਂ ਰੱਬ ਤੋਂ ਕੁਝ ਮੰਗਨ ਜਾਂ ਧਨਵਾਦ ਲਈ ਕਿੱਤਿਆਂ ਜਾਂਦੀਆਂ ਹਨ ! ਅਸਲ ਵਿਚ ਪੂਜਾ ਜਾਂ ਅਰਦਾਸ ਨਿਜੀ...

Read →

सर्दी हो या गर्मी, पगड़ी है बननी ! (निक्की कहानी)

मेरा सर दर्द करता है, मैं पगड़ी नहीं बाँध सकता ! (परेशान हो कर मनवीत ने कहा)अच्छा ? और कोई परेशानी तो नहीं, पगड़ी बाँधने में ? (अन्दर से हँसते हुए साहिब सिंघ ने पूछा)मनवीत सिंघ : गर्मियों में...

Read →

भारत का रहने वाला हूँ ! (निक्की कहानी)

अरे सुना तूने ? नागपुर के एक संतरे ने ऐलान किया है की क्योंकि नागपुर में संतरे ज्यादा पैदा होते हैं इसलिए देश के सभी फलों को संतरा कहना चाहिए ! (रमेश ने अपने मित्र रणजीत सिंघ से कहा)फिर तो...

Read →

गुलाम का राज्याभिषेक ! (निक्की कहानी)

फिर गुलाम ने मालिक से कहा "हजूर, बीच बीच में एक आध कौड़ा मारते रहा कीजिये, गुलामी की फीलिंग आती रहती है" !यह सुनते ही मालिक ने उसे पांच कौड़े लगाते हुए कहा "मालिकों को नसीहत देता है ? अपनी...

Read →

अभिमान का कहकहा (लघु कथा)

देख तो इसकी सूंड कैसे भागती फिर रही है ! बशीर अहमद ने फेसबुक के एक ग्रुप में एक दुसरे धर्म के "देवता" की फोटो डाली और फिर लगे सब अलग अलग तरीके से उसका मज़ाक बनाने ! हाजी अब्दुल मलिक ने जब...

Read →

मैं भी एम.पी. बनूँगा ! (निक्की कहानी)

अरे मैंने सुना है की तुम ने भी आप पार्टी ज्वाइन कर ली है ? (रमेश ने सुरेश से पूछा)सुरेश : हाँ भाई ! एम्.पी. के चुनाव के लिए सबसे सस्ता, कामयाबी की 90% गारंटी वाला और तेज़ रास्ता आजकल "आप...

Read →

तस्वीर बनाता हूँ ! (निक्की कहानी)

किसी को गुरु साहिबान की असली फोटो / नकली फोटो के लिए लड़ते देखता हूँ तो बड़ी हैरानी होती है ! गुरु साहिबान को अगर सिख्खो को " मूर्त रूप" से जोड़ना होता तो " शब्द " को गुरु क्यों बनाते ? (सोशल...

Read →

रास्ते का चुनाव ! (निक्की कहानी)

सांभर चावल बीस रूपए प्लेट ! पैसे खुल्ले देना भैया !(शक्ल से अच्छे घर की दिखने वाली बाईस-तेईस साल की लड़की साप्ताहिक बाज़ार में घूम-घूम कर सांभर-चावल बेच रही थी ! यह देख कर अपनी बीबी के साथ...

Read →

दूध में कांजी ! (निक्की कहानी)

क्या हो गया है मनोज को आजकल ? उसके स्टेटस बद से बदतर होते जा रहे हैं ! पहले तो वो जब लिखता था तब उसकी बात में कुछ बात होती थी !दूध में कांजी पड़ रही है ! बेचारा क्या करे, उसकी दोस्तों की...

Read →

ब्लडी फूल ! (निक्की कहानी)

यू ब्लडी फूल ! (पत्नी को गुस्से में बोलने के एक दम बाद प्रशांत को अपनी गलती का अहसास हो गया।) क्या बोला ? दुबारा बोलो ! (सरिता ने आंखे ततेरते हुए पूछा) प्रशांत (संभल कर) : ...

Read →

घर घर दंगे ! (निक्की कहानी)

फिर दंगे भड़क उठे ! सुना है नेताओं ने जा कर स्थिति संभाल ली है ! वहीँ इलाके के लोगों का कहना है की नेता जी के आने से माहौल और खराब हुआ है ! (राजकिशोर राज ने कहा)राजाराम : कहीं भी दंगे हों तो...

Read →

शिकार पर घात ! (निक्की कहानी)

अरे तुमने सुना, वो कोने के घर वाला सुरेश कल मर गया !शराब पी रहे चारों दोस्तों की आँखों में सुरेश की खूबसूरत बीबी सुनीता घूमने लगी !जाने कब से "शिकार पर घात" लगाए "शिकारियों" की लार टपकने...

Read →

चरणचुंबक ! (निक्की कविता )

तड़प रहे हैं चरणों में लोटने को चरणचुंबक ! खुद को समझें देव, दूसरों को समझें शम्बूक ! पालतू हैं धार्मिक लबादे में लिपटे, समझे चम्पक ! क्या अनपढ़ और पढ़े लिखे, निकल रहे लम्पट ! नीरो बजाता था...

Read →

मतवाली गाली ! (निक्की कहानी)

मैंने एक बात नोट की है कि तुमनें गालियाँ देनी बंद कर दी हैं ! पहले तो बात बात पर तुम्हारी जुबान से फूल झड़ते थे ?समय समय की बात है ! पहले मैं गाली देने से पहले सोचता नहीं था और एक दम...

Read →

रिपोर्ट लिख लो ! (निक्की कहानी)

विनोद की पत्नी तीन दिन से लापता थी, वो परेशान हो कर रिपोर्ट लिखवाने थाने चला गया ! वहां पहले से ही एक आदमी ड्यूटी आफिसर को अपने मोबाइल के गुम हो जाने की रिपोर्ट लिखवा रहा था ! आफिसर : द...

Read →

वास्तु चोर ! (निक्की कहानी)

आज रात इस घर में चोरी करेंगे ! दस-पन्द्रह मिनट में ही हमारा काम हो जायेगा और धन-जेवर हमारे हाथ में होंगे ! मैंने रेकी कर ली है, पिछले पांच दिनों से यह परिवार बाहर गया हुआ है ! (चोर किशोर ने...

Read →