A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison
Nikki Kahani

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ! (ਨਿੱਕੀ ਕਹਾਣੀ)

ਲੈ ਬਈ, ਹੁਣ ਜਗਦੀਸ਼ ਟਾਈਟਲਰ ਦੀ ਚਿੱਠੀ ਵੀ ਆ ਗਈ ਬਿਨਾ ਸ਼ਰਤ ਮਾਫ਼ੀ ਲਈ ! "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ" ਆਖ ਕੇ ਸੌਦਾ ਸਾਧ ਨੂੰ ਬਿਨਾ ਪੇਸ਼ੀ ਦੇ ਹੀ ਮੁਆਫੀ ਦੇਣ ਵਾਲੇ ਜੱਥੇਦਾਰ, ਹੁਣ ਜਗਦੀਸ਼ ਟਾਈਟਲਰ ਦੀ ਚਿੱਠੀ ਤੋਂ ਬਾਅਦ "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ" ਆਖ ਕੇ ਮੁਆਫੀ ਦੇਣਗੇ ? (ਹਰਜੀਤ ਸਿੰਘ ਨੇ ਪੁਛਿਆ) ਹਰਪਾਲ ਸਿੰਘ : ਜਲ੍ਹਿਆਂਵਾਲੇ ਬਾਗ਼ ਦੇ ਗੁਨਾਹਗਾਰ ਜਨਰਲ ਡਾਇਰ ਦਾ ਅਕਾਲ ਤਖ਼ਤ ਤੇ ਸਨਮਾਨ ਕੀਤੇ ਜਾਣ ਦੀ ਮਿਸਾਲ ਸਾਡੇ ਸਾਹਮਣੇ ਹੀ ਹੈ ਜਿਸਨੂੰ ਬਿਨਾ ਸ਼ਰਣ ਆਏ ਨੂੰ ਘਰ ਬੈਠੇ ਮਾਫ਼ ਕਰ ਦਿੱਤਾ ਗਿਆ, ਤੇ ਮਜੀਠੀਆ ਵਰਗੀ ਮਿਸਾਲ ਵੀ ਹੈ ਜਿਸਨੂੰ ਨਿੱਕੀ ਜਿਹੀ ਗਲਤੀ ਆਖ ਕੇ ਮਾਫੀਨਾਮਾ ਮਿਲ ਗਿਆ । ਦੂਜੇ ਪਾਸੇ ਪ੍ਰੋ. ਗੁਰਮੁਖ ਸਿੰਘ ਤੇ...
Continue Reading →

ਢੋਲ ਦੀ ਪੋਲ ! (ਨਿੱਕੀ ਕਹਾਣੀ)

ਢੋਲੀ ਨੇ ਢੋਲ ਤੇ ਡੱਗਾ ਮਾਰਿਆ ਡਗ..ਡਗ..ਡਗ..ਡਗਾ ਡਗ–ਡਗਾ ਡਗ... ਤਾਂ ਨਾਲ ਹੀ ਇਸ਼ਪ੍ਰੀਤ ਸਿੰਘ ਨੇ ਆਪਣੇ ਕੰਨਾ ਨੇ ਹੱਥ ਰੱਖ ਲਏ ਤੇ ਓਹ ਵਖਰਾ ਜਾ ਕੇ ਖੜਾ ਹੋ ਗਿਆ ! ਨਾਲ ਦੇ ਉਸਦੇ ਭਰਾ ਦੋਸਤ ਜੋ ਸ਼ਰਾਬ ਦੇ ਸਰੂਰ ਵਿੱਚ ਸਨ, ਓਹ...

Read →

ਚੱਕਰਵਿਊ ! (ਨਿੱਕੀ ਕਹਾਣੀ)

ਪੰਥ ਦਿਨੋਂ ਦਿਨ ਥੱਲੇ ਥੱਲੇ ਜਾਈ ਜਾ ਰਿਹਾ ਹੈ ! ਹਰ ਸਟੇਜ ਤੋਂ ਮਨਮਤਾਂ ਅਤੇ ਬਿਪਰਨ ਕੀ ਰੀਤ ਦੇ ਖਿਲਾਫ਼ ਅੱਗ ਉਗਲਦੇ ਪ੍ਰਚਾਰਕ, ਪਰ ਫਿਰ ਵੀ ਸਭ ਤਰਫ਼ ਹਨੇਰਾ ਹੀ ਹਨੇਰਾ ? ਇਤਨਾ ਪ੍ਰਚਾਰ, ਨਤੀਜਾ ਟਾਏਂ-ਟਾਏਂ ਫਿਸ਼ ! ਪਤਿਤਪੁਣੇ ਤੇ...

Read →

ਸਿਆਸਤ ਵਿੱਚ ਭੱਜਣ ਦੇ ਰਾਹ ! (ਨਿੱਕੀ ਕਹਾਣੀ)

ਬੜੀ ਹੀ ਹਾਸੋ ਹੀਣੀ ਗੱਲ ਹੈ ਕਿ ਇੱਕ ਵੱਡਾ ਸਿਆਸੀ ਜੋੜੇਆਂ ਦੀ ਸੇਵਾ ਕਰਦੇ ਹੋਏ ਇਤਨਾ ਜਿਆਦਾ ਸ਼ੋ-ਆਫ਼ ਕਰ ਗਿਆ ਕਿ ਓਹ ਭੁੱਲ ਹੀ ਗਿਆ ਕਿ ਖੇਡਣ ਵਾਲੇ ਬੂਟ (ਸਪੋਰਟ ਸ਼ੂ) ਪਾਲਿਸ਼ ਨਹੀਂ ਹੁੰਦੇ ! ਕੋਈ ਨੀ ! ਸਿਆਸੀ ਹੈ .. ਭੱਜਣ ਦਾ ਰਾਹ...

Read →

ਡਾਗ ਦਾ ਭੋਗ ! (ਨਿੱਕੀ ਕਹਾਣੀ)

ਪਿਛਲੇ ਦਿਨੀਂ ਗੁਰਦੁਆਰੇ ਵਿੱਚ ਕੁੱਤਿਆਂ ਦੇ ਭੋਗ ਦੀਆਂ ਖਬਰਾਂ ਨੇ ਬਹੁਤ ਦਿਲ ਦੁਖਾਇਆ ਹੈ ! ਹੈਡ ਗ੍ਰੰਥੀ ਵਲੋਂ ਕੁੱਤੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੋਂ ਬਾਅਦ ਪ੍ਰਧਾਨ ਨੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ ! ਧਾਰਮਿਕ ਤੌਰ 'ਤੇ ਗਿਰਾਵਟ...

Read →

ਜਨਮ ! (ਨਿੱਕੀ ਕਹਾਣੀ)

ਇੰਟਰਵਿਯੂ ਲੈਣ ਵਾਲਾ : ਜਨਮ ਤਾਰੀਖ ਦੱਸੋ ਆਪਣੀ ! ਕਮਲੇਸ਼ : ਮਾਤਾ ਜੀ ਕਹਿੰਦੇ ਹਨ ਕੀ ਉਸ ਦਿਨ ਦਿਵਾਲੀ ਸੀ ! ਸਕੂਲ ਵਿੱਚ 6 ਨਵੰਬਰ ਲਿਖਾਇਆ ਹੋਇਆ ਹੈ ! ਇੰਟਰਵਿਯੂ ਲੈਣ ਵਾਲਾ : ਦਿਵਾਲੀ ਦਾ ਆਪਣਾ ਕੋਈ ਭਰੋਸਾ ਨਹੀਂ ਕੀ ਹਰ ਸਾਲ...

Read →

ਸੱਚੇ ਪ੍ਰਚਾਰਕ ਦੀ ਬੇਹੋਸ਼ੀ ! (ਨਿੱਕੀ ਕਹਾਣੀ)

ਚੁੱਕੋ ਇਨ੍ਹਾਂ ਨੂੰ ਤੇ ਆਪ੍ਰੇਸ਼ਨ ਟੇਬਲ 'ਤੇ ਲਿਟਾ ਦੇਓ (ਡਾਕਟਰ ਦਲਜੀਤ ਸਿੰਘ ਨੇ ਕਿਹਾ) !ਪ੍ਰਚਾਰਕ ਸੁਰਿੰਦਰ ਸਿੰਘ ਦਾ ਆਪ੍ਰੇਸ਼ਨ ਸੀ 'ਤੇ ਉਨ੍ਹਾਂ ਨੂੰ ਲੋਕਲ ਅਨੇਸਥਿਸਿਆ ਦੇ ਕੇ ਬੇਹੋਸ਼ ਕਰ ਦਿੱਤਾ ਗਿਆ ! ਆਪ੍ਰੇਸ਼ਨ ਤੋਂ ਬਾਅਦ...

Read →

ਅੰਦਰਲਾ-ਬਾਹਰਲਾ ! (ਨਿੱਕੀ ਕਹਾਣੀ)

ਪਾਪਾ, ਇਹ ਗੁਰੂਦੁਆਰਿਆਂ ਵਿਚ ਇਤਨਾ ਸੋਨਾ ਕਿਓਂ ਲੱਗਾ ਹੁੰਦਾ ਹੈ ? ਕਿੱਥੇ ਸੋਨੇ ਦੀ ਪਾਲਕੀ, ਸੋਨੇ ਦੇ ਗੁੰਬਦ, ਸੋਨੇ ਦੀਆਂ ਦੀਵਾਰਾਂ ਆਦਿ ਆਦਿ ! (ਗੁਰਲੀਨ ਕੌਰ ਆਪਣੇ ਪਿਤਾ ਜਗਤਾਰ ਸਿੰਘ ਪਾਸੋ ਪੁੱਛ ਰਹੀ ਸੀ)ਜਗਤਾਰ ਸਿੰਘ : ਤੈਨੂੰ...

Read →

ਜ਼ੋਮਬੀ ! (ਨਿੱਕੀ ਕਹਾਣੀ)

ਇਹ ਕੀ ? ਇਹ ਲੋਗ ਕੌਣ ਹਨ ਜੋ ਦਿਸ ਤਾਂ ਮੁਰਦਾ ਰਹੇ ਹਨ, ਪਰ ਤਖਤਾਂ ਵੱਲ ਵਧਦੇ ਜਾ ਰਹੇ ਹਨ ਤੇ ਰਾਹ ਵਿੱਚ ਆਉਣ ਵਾਲੇ ਹਰ ਸਿੱਖ ਨੂੰ ਜਿੰਦਾ ਹੀ ਖਾ ਰਹੇ ਹਨ ? (ਕੁਲਦੀਪ ਸਿੰਘ ਉੱਚੀ ਜਿਹੀ ਬੋਲਿਆ) ਭੱਜ ਵੀਰ ! ਤਿਆਰੀ ਕਰ ! ਇਹ ਤਾਂ...

Read →

ਸਿਆਸਤ ਦੀ ਚੌਪੜ ! (ਨਿੱਕੀ ਕਹਾਣੀ)

ਧਰਮ ਦੀ ਦਰੀ ਉੱਤੇ ਸਿਆਸਤ ਦੀ ਚੌਪੜ ਵਿਛ ਚੁੱਕੀ ਹੈ, ਪੰਥ ਨੂੰ ਕੌਣ ਸੇਧ ਦੇਵੇਗਾ ? (ਕੁਲਤਾਰ ਸਿਘ ਪੇਸ਼ਾਨੀ ਤੇ ਬਲ ਪਾਏ ਬੁੜਬੁੜਾ ਰਿਹਾ ਸੀ)ਉਸਦਾ ਬੁੱਢਾ ਪਿਤਾ ਹਰਕੀਰਤ ਸਿੰਘ ਕੁਝ ਦਿਨਾਂ ਤੋਂ ਉਸਨੂੰ ਪਰੇਸ਼ਾਨ ਹਾਲਤ ਵਿੱਚ ਵੇਖ ਰਿਹਾ...

Read →

ਸੰਗਤਾਂ ਟੁੱਟ ਜਾਣਗੀਆਂ ! (ਨਿੱਕੀ ਕਹਾਣੀ)

ਭਾਈ ਸਾਹਿਬ ਜੀ ! ਆਪ ਜੀ ਕਥਾ ਕਰਦੇ ਹੋਏ ਕਿਰਪਾ ਕਰ ਕੇ ਇਹ ਗੁਰੂਦੁਆਰਾ ਸਾਹਿਬ ਵਿਚ ਬਲ ਰਹੀ ਜੋਤ ਅੱਤੇ ਗੁਰੂਦੁਆਰਾ ਸਾਹਿਬ ਦੇ ਸਾਹਮਣੇ ਸ਼ਹੀਦਾਂ ਦੇ ਨਾਮ 'ਤੇ ਸੜਕ ਉੱਤੇ ਕਬਜਾ ਕਰ ਕੇ ਹੋ ਰਹੀ ਮਨਮਤ ਤੋਂ ਸੰਗਤਾਂ ਨੂੰ ਸੁਚੇਤ ਕਰਦੇ...

Read →

ਸਾਡਾ ਹੱਕ ? (ਨਿੱਕੀ ਕਹਾਣੀ)

ਸਾਨੂੰ ਇਨਸਾਫ਼ ਚਾਹੀਦਾ ਹੈ, ਸਾਨੂੰ ਗਰੀਬਾਂ ਨੂੰ ਇਥੇ ਧਰਮ ਅਸਥਾਨ ਵਿਚ ਪੰਜ-ਸੱਤ ਹਜ਼ਾਰ ਵਿਚ ਰਖਿਆ ਹੋਇਆ ਹੈ. ਤਨਖਾਹ ਵਧਾਉਣ ਦੀ ਗੱਲ ਕਰੋ ਤੇ ਨੌਕਰੀ ਤੋਂ ਕਢ ਦੇਣ ਦੀ ਧਮਕੀ ਦਿੰਦੇ ਹਨ. (ਗਰੀਬੜਾ ਜਿਹਾ ਦਿਸਦਾ ਹਰਨਾਮ ਸਿੰਘ ਦੱਸ...

Read →

ਉਪਚਾਰਕ ! (ਨਿੱਕੀ ਕਹਾਣੀ)

ਅੱਜ ਇਤਨੇ ਪ੍ਰਚਾਰਕ ਹਨ ਪਰ ਫਿਰ ਵੀ ਪ੍ਰਚਾਰ ਦੀ ਘਾਟ ਕਿਓਂ ਮਹਿਸੂਸ ਹੋ ਰਹੀ ਹੈ ? (ਰਾਜਿੰਦਰ ਕੌਰ ਆਪਣੀ ਸਹੇਲੀ ਗੁਰਪ੍ਰੀਤ ਕੌਰ ਨਾਲ ਵਿਚਾਰ ਸਾਂਝੇ ਕਰ ਰਹੀ ਸੀ) ਗੁਰਪ੍ਰੀਤ ਕੌਰ (ਥੋੜਾ ਵਿਚਾਰਨ ਤੋਂ ਬਾਅਦ) : ਕਿਓਂਕਿ ਸ਼ਾਇਦ ਓਹ...

Read →

ਇਸਤੀਫਾ ! (ਨਿੱਕੀ ਕਹਾਣੀ)

ਤੂੰ ਖਬਰ ਸੁਣੀ ਹੈ ਕਿ ਜੇਕਰ ਪ੍ਰਧਾਨ ਸਾਹਿਬ ਨੇ ਇਸਤੀਫਾ ਵਾਪਿਸ ਨਹੀਂ ਲਿਆ ਤਾਂ ਪੂਰੀ ਵਰਕਿੰਗ ਕਮੇਟੀ ਇਸਤੀਫਾ ਦੇਵੇਗੀ ! ਹਾਂ ਇਹ ਵੀ ਸੁਣਿਆ ਹੈ ਕਿ ਜੇਕਰ ਪ੍ਰਧਾਨ ਨੇ ਖੂਹ ਵਿੱਚ ਛਾਲ ਮਾਰੀ ਤਾਂ ਵਰਕਿੰਗ ਕਮੇਟੀ "ਜਲ ਸਮਾਧੀ" ਲੈ...

Read →

ਛੋਟੇ ਬੱਚੇ ਦਾ ਵੱਡਾ ਸਵਾਲ ! (ਨਿੱਕੀ ਕਹਾਣੀ)

ਭਾਰਤ - ਸਾਊਥ ਅਫਰੀਕਾ ਦਾ ਕ੍ਰਿਕੇਟ ਮੈਚ ਚਲ ਰਿਹਾ ਸੀ ! ਅਚਾਨਕ ਨਿੱਕਾ ਪ੍ਰਭਜੋਤ ਬੋਲਿਆ ! ਪਾਪਾ, ਇਹ ਸਾਰੇ ਖਿਡਾਰੀਆਂ ਵਿਚੋਂ ਇਹ ਇੱਕ ਨੇ ਆਪਣੀ ਦਾੜੀ ਪੂਰੀ ਰੱਖੀ ਹੈ ? ਬਾਕੀਆਂ ਨੇ ਕਿਓਂ ਨਹੀਂ ?ਪਿਤਾ ਕੁਲਬੀਰ ਸਿੰਘ : ਬੇਟਾ, ਇਹ...

Read →

ਅੱਜ ਦੀ ਪਨੀਰੀ ! (ਨਿੱਕੀ ਕਹਾਣੀ)

ਆਪਣੇ ਤੋਂ ਵੱਡਿਆਂ ਤੋਂ ਸਿੱਖਣਾ ਚਾਹੀਦਾ ਹੈ ਤੇ ਆਪਣੇ ਤੋਂ ਛੋਟਿਆਂ ਨੂੰ ਸਿਖਾਉਣਾ ਚਾਹੀਦਾ ਹੈ ! (ਅਮਰੀਕ ਸਿੰਘ ਨੇ ਆਪਣੀ ਫਿਲਾਸਫੀ ਦਸਦਿਆਂ ਕਿਹਾ) ਇਹ ਸੋਚ ਆਧੁਨਿਕ ਜ਼ਮਾਨੇ ਦੀ ਨਹੀਂ ! ਹੁਣ ਜਾਣਕਾਰੀ ਪ੍ਰਧਾਨ ਸਮਾਂ ਹੈ ਭਾਵ...

Read →

माली काका ! (निक्की कहानी)

बेटा, आपने जिस तरह से “पार्क की क्यारी” की तरह कांट-छांट कर दाढ़ी रखी है उससे मुझे लगा कि शायद आप माली का काम करते हैं ! दाढ़ी कटे सिख नवयुवक को देख कर जगजीत सिंघ कलपते हुए बोला! दस्तार...

Read →

चरणचुंबक ! (निक्की कविता )

तड़प रहे हैं चरणों में लोटने को चरणचुंबक ! खुद को समझें देव, दूसरों को समझें शम्बूक ! पालतू हैं धार्मिक लबादे में लिपटे, समझे चम्पक ! क्या अनपढ़ और पढ़े लिखे, निकल रहे लम्पट ! नीरो बजाता था...

Read →

रोम-रोम रोमांटिक ! (निक्की कहानी)

क्या माहौल हो गया है आज कल ! क्या लड़के और क्या लड़कियां, जिसे देखो उसकी निगाह गन्दी है ! (मनोज ने मित्र दीपक के सामने अपने दिल का दर्द ब्यान किया) अगर हम लडके आज से ही सभी जानने वाली, सा...

Read →

बारगेनिंग ! (निक्की कहानी)

चल शापिंग पर चलते हैं, सब से अच्छी बारगेनिंग कहाँ होती है ? (नीता ने सुनीता से पूछा)आज किसी धर्म-स्थान पर चलते हैं ! (सुनीता ने शायद उसकी बात सुनी नहीं थी)उधर नीता सोच रही थी "सुनीता ठीक ही...

Read →

तस्वीर बनाता हूँ ! (निक्की कहानी)

किसी को गुरु साहिबान की असली फोटो / नकली फोटो के लिए लड़ते देखता हूँ तो बड़ी हैरानी होती है ! गुरु साहिबान को अगर सिख्खो को " मूर्त रूप" से जोड़ना होता तो " शब्द " को गुरु क्यों बनाते ? (सोशल...

Read →

ब्रह्म कवच ! (निक्की कहानी)

मुझे ढकोसला प्रसाद जी ने गुरबाणी में से ब्रह्म कवच का पाठ दिया है, वो मुझे रोज़ करना है, फिर तीन हफ्ते में ही मेरे बिगड़े हुए काम बन जायेंगे ! (जयंत ने अपने मित्र गुरजीत सिंघ को अपनी तकलीफों...

Read →

मूत्र हिंसा ! (निक्की कहानी)

अरे नहीं यार ! तू फिर खड़ा हो गया खुले में पेशाब करने ? (हरीश ने अपने मित्र कमलेश को टोका)कमलेश : फिर कहाँ करूँ ? इतनी बड़ी मार्किट है पर जन-सुविधाओं का अकाल है यहाँ ! ले देकर एक मूत्रालय है...

Read →

टाइम नहीं है भाई ! (निक्की कहानी)

टाइम नहीं है भाई ! नौकरी करने के लिए रोज़ 40 किलोमीटर जाना पड़ता है ! माना की मुद्दा ठीक है पर हम नौकरी पेशा लोग कैसे भाई साहिब जी की हिमायत में इन भूख-हडतालों, धरनों और मार्च में भाग ले सकते...

Read →

ब्लडी फूल ! (निक्की कहानी)

यू ब्लडी फूल ! (पत्नी को गुस्से में बोलने के एक दम बाद प्रशांत को अपनी गलती का अहसास हो गया।) क्या बोला ? दुबारा बोलो ! (सरिता ने आंखे ततेरते हुए पूछा) प्रशांत (संभल कर) : ...

Read →

अवैध पुतले ! (निक्की कहानी)

हे धर्मराज ! एक अपराध की सजा तो एक बार ही होती है, पर मुझे तो ऐसे अपराध के लिए हर साल जलाया जा रहा है जो अक्षम्य भी नहीं है ! आप तो इन्साफ कीजिये ! (रावण की आत्मा अपना दुखड़ा सुना रही थी...

Read →

बाड़ीलाइन राजनीति ! (निक्की कहानी)

अरे यार ! कल तो सारा मूड ही खराब हो गया ! भारत मैच हार गया ! मैं तो पटाखे भी लेकर आया था ! (विक्रम ने कहा)एक बात बताओ ! तुम्हें क्रिकेट से प्यार है या हार-जीत से ? (संजीव ने पूछा)विक्रम...

Read →

घर को आग लगी घर के चिराग से ! (निक्की कहानी)

मास्टर रणजीत सिंघ ने क्लास में हिंदी पढ़ाते हुए बच्चों से पूछा, बताओ "घर को आग लगी घर के चिराग से" का क्या मतलब है ! आज सिख्खों में मनमत फैलाने के लिए बाहर से किसी ताकत की जरूरत नहीं है,...

Read →

रास्ते का चुनाव ! (निक्की कहानी)

सांभर चावल बीस रूपए प्लेट ! पैसे खुल्ले देना भैया !(शक्ल से अच्छे घर की दिखने वाली बाईस-तेईस साल की लड़की साप्ताहिक बाज़ार में घूम-घूम कर सांभर-चावल बेच रही थी ! यह देख कर अपनी बीबी के साथ...

Read →

ये कैसा प्यार है ? (लघु कहानी)

"वेलंटाईन डे" के दिन हाथों में हाथ डाल, प्यार में जीने-मरनें की कसमे खाने के बाद शाम को प्रेमी ने प्रेमिका को बहुत सुन्दर गुलाबों का बुक्के भेंट किया ... लड़की ने बुक्के को चूमा और आई लव यू...

Read →

रिपोर्ट लिख लो ! (निक्की कहानी)

विनोद की पत्नी तीन दिन से लापता थी, वो परेशान हो कर रिपोर्ट लिखवाने थाने चला गया ! वहां पहले से ही एक आदमी ड्यूटी आफिसर को अपने मोबाइल के गुम हो जाने की रिपोर्ट लिखवा रहा था ! आफिसर : द...

Read →