A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison
Nikki Kahani

ਕਹਾਣੀ ਕੁੱਤੇ ਦੀ ! (ਨਿੱਕੀ ਕਹਾਣੀ)

ਸ਼ ਸ਼ ਸ਼ ਹੱਟ ਹੱਟ ਦੁਰ ਦੁਰ ! (ਮੀਟ ਦੀ ਦੁਕਾਨ ਦੇ ਬਾਹਰ ਕੁੱਤੇ ਲੜ ਰਹੇ ਸਨ ਤੇ ਨੇੜਿਓ ਲੰਘਦਾ ਗੁਰਜੀਤ ਸਿੰਘ ਉਨ੍ਹਾਂ ਦੀ ਚਪੇਟ ਵਿੱਚ ਆ ਗਿਆ ! )ਇਤਨੀ ਕੁ ਦੇਰ ਵਿੱਚ ਮੀਟਸ਼ਾਪ ਦੇ ਮਾਲਕ ਕੁਲਤਾਰ ਸਿੰਘ ਨੇ ਆ ਕੇ ਕੁੱਤੇਆਂ ਨੂੰ ਭਜਾ ਦਿੱਤਾ !ਕੁਲਤਾਰ ਸਿੰਘ : ਤੁਹਾਨੂੰ ਕੋਈ ਚੋਟ ਤੇ ਨਹੀ ਲੱਗੀ ?ਗੁਰਜੀਤ ਸਿੰਘ (ਕਪੜੇ ਝਾੜਦਾ ਹੋਇਆ) : ਨਹੀ ! ਬਚਾਓ ਹੋ ਗਿਆ ! ਵੈਸੇ ਮੈਂ ਦੂਰੋਂ ਵੇਖਿਆ ਸੀ ਤੇ ਇਹ ਸਾਰੇ ਕੁੱਤੇ ਆਰਾਮ ਨਾਲ ਮੀਟ ਖਾ ਰਹੇ ਸੀ, ਪਰ ਅਚਾਨਕ ਪਤਾ ਨਹੀ ਕੀ ਹੋਇਆ ਕੀ ਆਪਸ ਵਿੱਚ "ਕੁੱਤੇਆਂ ਵਾਂਗ ਲੜਨ ਲੱਗ ਪਏ" ?ਕੁਲਤਾਰ ਸਿੰਘ : ਇਹ ਕੁੱਤੇ ਪੂਰੇ ਦਿਨ ਦੇ ਭੁੱਖੇ ਹੁੰਦੇ ਹਨ ਤੇ ਅਕਸਰ ਆਪਸ ਵਿੱਚ ਲੜਦੇ ਰਹਿੰਦੇ ਹਨ ! ਜਦੋਂ ਢਿਧ ਭਰਿਆ...
Continue Reading →

ਝੰਡਾ ਜਾਂ ਡੰਡਾ ! (ਨਿੱਕੀ ਕਹਾਣੀ)

ਹਰ ਕੌਮ, ਹਰ ਧਰਮ, ਹਰ ਦੇਸ਼, ਹਰ ਸੰਸਥਾ ਦਾ ਆਪਣਾ ਆਪਣਾ ਝੰਡਾ ਹੁੰਦਾ ਹੈ, ਹੋ ਉਸ ਦੀ ਸੁਤੰਤਰਤਾ ਅਤੇ ਨਿਆਰੇਪਨ ਦਾ ਲਖਾਇਕ ਹੈ ! (ਹਰਦੀਪ ਨੇ ਕਿਹਾ) ਗੁਰਦੀਪ : ਝੰਡਾ ਤਾਂ ਸਭ ਦਾ ਪਿਆਰਾ ਹੈ। ਪਰ ਪਤਾ ਨਹੀਂ ਕਿਉਂ ਕੁਝ ਸਿਰਫਿਰੇ...

Read →

ਗੋਲਡਨ ਰੂਲਜ਼ ! (ਨਿੱਕੀ ਕਹਾਣੀ)

ਹੈਂਡਸ ਅਪ ! (ਨਿਊਯਾਰਕ ਦੀ ਸੁਨਸਾਨ ਗਲੀ ਵਲੋਂ ਰਾਤ ਨੂੰ ਦਸ ਵਜੇ ਨਿਕਲ ਰਹੇ ਗੁਰਪ੍ਰੀਤ ਸਿੰਘ ਨੂੰ ਬੇਘਰ ਗੁੰਡੇ ਮੈਕਸਿਕਨ ਵਿਲਿਅਮ ਅਤੇ ਨੀਗਰੋ ਮੈਕਸ ਨੇ ਲੁੱਟਣ ਦੇ ਇਰਾਦੇ ਵਲੋਂ ਘੇਰ ਲਿਆ)ਗੁਰਪ੍ਰੀਤ ਸਿੰਘ ਘੁੰਮ ਕੇ ਖਲੋ ਗਿਆ, ਉਹ...

Read →

ਜੋ ਸ਼ਰਣ ਆਵੇ ਤਿਸ ਕੰਠ ਲਾਏ ! (ਨਿੱਕੀ ਕਹਾਣੀ)

ਲੈ ਬਈ, ਹੁਣ ਜਗਦੀਸ਼ ਟਾਈਟਲਰ ਦੀ ਚਿੱਠੀ ਵੀ ਆ ਗਈ ਬਿਨਾ ਸ਼ਰਤ ਮਾਫ਼ੀ ਲਈ ! "ਜੋ ਸ਼ਰਣ ਆਵੇ ਤਿਸ ਕੰਠ ਲਾਏ" ਆਖ ਕੇ ਸੌਦਾ ਸਾਧ ਨੂੰ ਬਿਨਾ ਪੇਸ਼ੀ ਦੇ ਹੀ ਮੁਆਫੀ ਦੇਣ ਵਾਲੇ ਜੱਥੇਦਾਰ ਹੁਣ ਜਗਦੀਸ਼ ਟਾਈਟਲਰ ਦੀ ਚਿੱਠੀ ਤੋਂ ਬਾਅਦ "ਜੋ ਸ਼ਰਣ...

Read →

ਭਾਸ਼ਾ ਵਿੱਚ ਜਵਾਬ ! (ਨਿੱਕੀ ਕਹਾਣੀ)

ਹਰਮੀਤ ਸਿੰਘ : ਕੀ ਕਾਰਣ ਹੈ, ਕੀ ਅਸਾਡੇ ਆਗੂ ਪਾਕਿਸਤਾਨ ਨੂੰ ਤਾਂ ਉਸ ਦੀ ਭਾਸ਼ਾ ਵਿੱਚ ਜਵਾਬ ਦਿੰਦੇ ਰਹਿੰਦੇ ਹਨ, ਪਰ ਚੀਨ ਦੀ ਮਾਮਲੇ ਵਿੱਚ ਚੁੱਪੀ ਵੱਟ ਲੈਂਦੇ ਹਨ ? ਗੁਰਮੀਤ ਸਿੰਘ : ਕਿਓਂਕਿ ਉਨ੍ਹਾਂ ਨੂੰ ਪਾਕਿਸਤਾਨ ਦੀ ਭਾਸ਼ਾ...

Read →

ਸੰਗਮਰਮਰ ਅੱਤੇ ਸੋਨਾ ! (ਨਿੱਕੀ ਕਹਾਣੀ)

ਸੰਗਮਰਮਰ ਨੂੰ ਜਦੋਂ ਤੋ ਸਿੱਖਾਂ ਨੇ ਹੱਥ ਪਾਇਆ ਹੈ, ਮਕਰਾਨੇ ਦੀ ਖਾਨਾਂ ਦੇ ਮਾਲਕਾਂ ਦੀ ਬੱਲੇ ਬੱਲੇ ਹੋ ਗਈ ਹੈ ! ਇਤਨੇ ਸੋਹਣੇ ਗੁਰੂ ਘਰ ਬਣ ਰਹੇ ਨੇ ਸੰਗਮਰਮਰ ਨਾਲ ਕੀ ਰਹੇ ਰੱਬ ਦਾ ਨਾਓ ! (ਹੁਕਮ ਸਿੰਘ ਆਪਣੀ ਜਾਣਕਾਰੀ ਸਾਂਝੀ ਕਰ...

Read →

ਤੇਰੀ ਭੈਣ …….. ! (ਨਿੱਕੀ ਕਹਾਣੀ)

ਬਹੁਤ ਬੁਰਾ ਹੋਇਆ ਉਸ ਕੁੜੀ ਨਾਲ .. ਕਿਤਨੀ ਦਰਿੰਦਗੀ ਨਾਲ ਉਸ ਨਾਲ ਬਲਾਤਕਾਰ ਕੀਤਾ ਗਿਆ ! (ਗ਼ਾਲ ਕੱਢਦਾ ਹੈ) ਵੇਖੋ ਸਮਾਜ ਵਿਚ ਇਸ ਘਟਨਾ ਪ੍ਰਤੀ ਕਿਤਨਾ ਰੋਸ਼ ਹੈ ? ਮੇਰਾ ਤਾਂ ਆਪਣਾ ਖੂਨ ਖੋਲ ਰਿਹਾ ਹੈ.. ਮੇਰਾ ਵੱਸ ਚੱਲੇ ਤੇ ਮੈ...

Read →

ਗੁਰੂ ਸ਼ਬਦ ਮੇਰੇ ਘਰ ਆਇਓ ! (ਨਿੱਕੀ ਕਹਾਣੀ)

ਸੁਣਿਆ ਹੈ ਕਿ ਨਾਨਕ ਸ਼ਾਹ ਫ਼ਕੀਰ ਫਿਲਮ ਨੂੰ ਰੋਕ ਦਿੱਤਾ ਗਿਆ ਹੈ ਪਰ ਐਨੀਮੇਸ਼ਨ ਵਾਲੀ ਫਿਲਮਾਂ ਨੂੰ ਜੀ ਆਇਆ ਆਖਿਆ ਜਾ ਰਿਹਾ ! ਇਸ ਬਾਬਤ ਸੰਗਤਾਂ ਵਿੱਚ ਦੋ ਰੁੱਖ ਸਾਹਮਣੇ ਆ ਰਹੇ ਹਨ ! (ਜਸਪਾਲ ਸਿੰਘ ਨੇ ਦਸਿਆ)ਹਾਂ ! ਇੱਕ ਕਹਿੰਦੇ ਹਨ ਕੀ...

Read →

ਖੂਨ ਦਾ ਸੁਆਦ ! (ਨਿੱਕੀ ਕਹਾਣੀ)

ਉਸ ਨੇ ਹੱਡੀ ਚੱਬਦੇ ਕੁੱਤੇ ਨੂੰ ਪੁਛਿਆ "ਹੱਡੀ ਚਬਾਉਣ ਵਿੱਚ ਤੈਨੂੰ ਕੀ ਖੁਸ਼ੀ ਮਿਲਦੀ ਹੈ ?" ਕੁੱਤੇ ਨੇ ਕਿਹਾ : ਓਹੀ ਖੁਸ਼ੀ ! ਜੋ ਤੈਨੂੰ ਵਾਟਸਅਪ ਅਤੇ ਫੇਸਬੂਕ ਚਲਾਉਣ ਵਿੱਚ ਮਿਲਦੀ ਹੈ ! ਓਹ ਬੋਲਿਆ : ਪਰ ਹੱਡੀ ਚੱਬਣ ਵਿੱਚ ਤਾਂ...

Read →

ਪੁਰਾਤਨ ਮਨਮਤ ! (ਨਿੱਕੀ ਕਹਾਣੀ)

ਜੇਕਰ ਤੁਸੀਂ ਇਸਨੂੰ ਬਚਪਨ ਵਿੱਚ ਹੀ ਰੋਕਿਆ ਹੁੰਦਾ, ਤਾਂ ਅੱਜ ਤੁਹਾਡੇ ਅੱਗੇ ਬੋਲਣ ਤੋਂ ਪਹਿਲਾਂ ਦਸ ਵਾਰ ਸੋਚਦਾ ! ਪਰ ਤੁਸੀਂ ਹੀ ਛੋਟਾ ਹੈ, ਛੋਟਾ ਹੈ ਕਹ ਕੇ ਸਿਰ ਚੜਾ ਲਿਆ ! (ਕੁਲਜੀਤ ਕੌਰ ਆਪਣੇ ਪਤੀ ਹਰਬੰਸ ਸਿੰਘ ਨੂੰ ਸਮਝਾ ਰਹੀ...

Read →

ਪ੍ਰਚਾਰ ਦੇ ਹੈਪੀ ਆਵਰ ! (ਨਿੱਕੀ ਕਹਾਣੀ)

ਸਾਡੇ ਇਲਾਕੇ ਵਿੱਚ ਪ੍ਰਚਾਰ ਦੀ ਬਹੁਤ ਘਾਟ ਹੈ ! ਆਪ ਜੀ ਗੁਰਦੁਆਰਾ ਸਾਹਿਬ ਵਿੱਚ ਆ ਕੇ ਕਲਾਸਾਂ ਰਾਹੀਂ ਸੰਗਤਾਂ ਨੂੰ ਗੁਰਮਤ ਤੋਂ ਜਾਣੂੰ ਕਰਵਾਉਣ ਦੀ ਖੇਚਲ ਕਰੋ ਜੀ ! (ਹਰਨਾਮ ਸਿੰਘ ਨੇ ਪ੍ਰਚਾਰਕ ਅਮਰਜੋਤ ਸਿੰਘ ਨੂੰ ਸੱਦਾ ਦਿੰਦੇ ਹੋਏ...

Read →

ਪ੍ਰਧਾਨ - ਸੱਕਤਰ ! (ਨਿੱਕੀ ਕਹਾਣੀ)

ਕੀ ਗਲ ਹੈ ਰਣਜੀਤ, ਜਦੋਂ ਤੋਂ ਤੂੰ ਗੁਰਦਵਾਰਾ ਸਾਹਿਬ ਹੋ ਕੇ ਆਇਆ ਹੈਂ ਬਹੁਤ ਪਰੇਸ਼ਾਨ ਲੱਗ ਰਿਹਾ ਹੈਂ? ਰਣਜੋਧ ਸਿੰਘ ਨੇ ਪੁਛਿਆ ! ਰਣਜੀਤ ਸਿੰਘ : ਨਹੀਂ ਵੀਰ ਜੀ, ਕੋਈ ਗੱਲ ਨਹੀਂ ! ਰਣਜੋਧ ਸਿੰਘ : ਦਸ ਦੇ ਵੀਰ, ਸ਼ਾਇਦ ਮੈਂ ਤੇਰੀ...

Read →

ਛਬੀਲ ਤੇ ਗਿਆਨ ! (ਨਿੱਕੀ ਕਹਾਣੀ)

ਅੰਕਲ, ਮੈਂ ਇੱਕ ਗਰੀਬ ਪਰਿਵਾਰ ਤੋਂ ਹਾਂ ਅੱਤੇ ਮੇਰੇ ਮਾਤਾ-ਪਿਤਾ ਜੀ ਮੇਰੀ ਏਮ.ਬੀ.ਏ. ਦੀ ਫੀਸ ਨਹੀ ਭਰ ਸਕਦੇ ! ਆਪ ਜੀ ਆਪਣਾ ਦਸਵੰਧ ਕਢਦੇ ਹੀ ਹੋ ! ਕੋਈ ਐਸਾ ਤਰੀਕਾ ਹੈ ਕੀ ਜੋ ਆਪ ਜੀ ਮੇਰੀ ਮਦਦ ਕਰ ਸਕੋ ? ਮੈਂ ਜਦੋਂ ਕਮਾਣਾ ਸ਼ੁਰੂ...

Read →

ਕਰ ਲਓ ਘਿਓ ਨੂੰ ਭਾਂਡਾ (ਨਿੱਕੀ ਕਹਾਣੀ)

ਧੱਕਾ ਹੋਣਾ - ਹਿਰਦਾ ਵਲੂੰਧਰਣਾ - ਜਜਬਾਤਾਂ ਨਾਲ ਖੇਡਣਾ ਆਦਿ ਸ਼ਬਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ! (ਹਰਜੀਤ ਕੌਰ ਨੇ ਕਿਹਾ) ਇਹ ਅੱਖਰ ਅਕਾਲੀ ਦਲਾਂ ਦੇ ਸਿੱਕਾ ਬੰਦ ਬਿਆਨਾਂ ਦਾ ਅੰਗ ਹਨ, ਜਦੋਂ ਵੀ ਕਿਸੀ ਵਿਰੋਧੀ ਪਾਰਟੀ ਦੀ...

Read →

ਮਨਮਤ ਨਾਲ ਮੁਕਾਬਲਾ ! (ਨਿੱਕੀ ਕਹਾਣੀ)

ਸੁਣਿਆ ਹੈ ਕੀ ਤਖ਼ਤ ਸਾਹਿਬਾਨ ਅੱਤੇ ਇਤਿਹਾਸਿਕ ਗੁਰੂਦੁਆਰਿਆਂ ਵਿੱਚ ਵੀ ਪੁਰਾਤਨ ਮਰਿਆਦਾ ਅੱਤੇ ਪੁਰਾਣੀ ਰਵਾਇਤਾਂ" ਦੇ ਨਾਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਉਲਟ ਘੋਰ ਮਨਮਤਾਂ ਕੀਤੀਆਂ ਜਾ ਰਹੀਆਂ ਹਨ ! (ਪੁਰਾਤਨ ਸਿੰਘ...

Read →

ਪ੍ਰਚਾਰ ਜੋਰਾਂ 'ਤੇ ਹੈ ! (ਨਿੱਕੀ ਕਹਾਣੀ)

ਮੈਂ ਬਹੁਤ ਖੁਸ਼ ਹਾਂ ! ਜਿੱਥੇ ਜਾ ਰਿਹਾ ਹਾਂ ਅੱਜ ਕਲ, ਸਭ ਪਾਸੇ ਗੁਰਮਤ ਸਮਾਗਮ, ਕੀਰਤਨ ਦਰਬਾਰ, ਗਿਆਨ, ਧਰਮ ਚੇਤਨਾ, ਅੰਮ੍ਰਿਤ ਛੱਕੋ - ਸਿੰਘ ਸਜੋ ਆਦਿ ਦਾ ਪ੍ਰਚਾਰ ਜੋਰਾਂ ਤੇ ਹੈ ! (ਹਰਜੀਤ ਸਿੰਘ ਨੇ ਕਿਹਾ) ਹਾਂ ! ਮੈਂ ਵੀ ਸੁਣਿਆ...

Read →

तस्वीर बनाता हूँ ! (निक्की कहानी)

किसी को गुरु साहिबान की असली फोटो / नकली फोटो के लिए लड़ते देखता हूँ तो बड़ी हैरानी होती है ! गुरु साहिबान को अगर सिख्खो को " मूर्त रूप" से जोड़ना होता तो " शब्द " को गुरु क्यों बनाते ? (सोशल...

Read →

तेरी बहन .... ! (निक्की कहानी)

बहुत बुरा हुआ उस लड़की के साथ.. कितनी दरिंदगी से बलात्कार किया गया ! (गाली देता है) देखो समाज में इस घटना के प्रति कितना रोष है ? मेरा तो अपना खून खौल रहा है.. मेरा वश चले तो मैं उनकी...

Read →

भस्मासुर मीडिया ! (निक्की कहानी)

क्या बात है ? आज इन भाई साहिब की भूख हड़ताल को 34 दिन होने को आये और किसी भी राष्ट्रीय मीडिया में इनके बारे में कोई भी खबर दिखाई नहीं दी ? (रमेश ने अपने मित्र सुखदीप सिंघ से पुछा)सुखदीप सिंघ...

Read →

राष्ट्रिय खेल - रोड रेज ! (निक्की कहानी)

अँधा है क्या बूढ़े ? तेरी तो एक्सपायरी हो चुकी है, मुझे तो जी लेने दे ? (स्कूटर से कार की मामूली सी टक्कर के बाद गुस्से में मनोज ने कार से उतारते हुए बेसबाल का डंडा निकाल लिया)बेटा गलती किसी...

Read →

मछली की आँख ! (निक्की कहानी)

बुरा हुआ ! ईमानदार मुख्यमंत्री ने इस्तीफ़ा दे दिया ! आज देश की जनता को भी आत्म-मंथन करने की जरूरत महसूस हो रही है ! (सुरेश बता रहा था) रमेश (हंसी उड़ाते हुए) : ये तो होना ही था ! तुम्हारे...

Read →

देश से प्यार ! (निक्की कहानी)

देश से प्यार करो ! देश से बढ़ कर कुछ नहीं ! भारत हमको जान से प्यारा है ! इस देश की धरती को हम मां समझते हैं ! इस पर नापाक कदम रखने वालों को हम मिटा कर रख देंगे ! "पान चबाते चबाते अचानक पीक...

Read →

मतवाली गाली ! (निक्की कहानी)

मैंने एक बात नोट की है कि तुमनें गालियाँ देनी बंद कर दी हैं ! पहले तो बात बात पर तुम्हारी जुबान से फूल झड़ते थे ?समय समय की बात है ! पहले मैं गाली देने से पहले सोचता नहीं था और एक दम...

Read →

बकरी की लेंडी ! (निक्की कहानी)

जब तक सोशल एक्टिविस्ट, धार्मिक एवं राजनितिक नेता रुपी "मैं मैं के अभिमान में डूबी बकरियां" बनती रहेंगी तब तक समाज या धर्म, किसी का भी भला नहीं होगा ! (किशोर ने अपने विचार व्यक्त करते हुए...

Read →

ब्रह्म कवच ! (निक्की कहानी)

मुझे ढकोसला प्रसाद जी ने गुरबाणी में से ब्रह्म कवच का पाठ दिया है, वो मुझे रोज़ करना है, फिर तीन हफ्ते में ही मेरे बिगड़े हुए काम बन जायेंगे ! (जयंत ने अपने मित्र गुरजीत सिंघ को अपनी तकलीफों...

Read →

इन्साफ की उम्मीद ! (निक्की कहानी)

पर तुमने पहली बार तो मुलजिम के खिलाफ गवाही दी थी, फिर दूसरी बारी मुलजिम के पक्ष में और आज तुम फिर ब्यान बदल रहे हो ? मैं चाहूँ तो तुम्हारी गवाही रद्द कर सकता हूँ और तुम्हे गलत-बयानी के दोष...

Read →

बकरा बकरी ! (निक्की कहानी)

झगड़ा करते हुए बकरे ने कोई बुरी बात बोल दी, बकरी ने भी गुस्से में बुरी बात बोलते हुए झगड़े को बढ़ा दिया। आगे की कहानी ...... बकरी : क्या "बक - रा" है ? बकरा : तू क्या "बक - री"...

Read →

शीशे का प्रतिबिंबन (लघु कथा)

हम शनिवार को कोई नया सामान नहीं खरीदते और ना ही पेमेंट करते है ! कल शाम को अगर यह सामान ले आते तो ठीक होता, लेकिन अब आप सोमवार को आना. (रमेश कुमार ने कहा ).हरमस्तक सिंघ (आजकल का सयाना...

Read →

मूत्र हिंसा ! (निक्की कहानी)

अरे नहीं यार ! तू फिर खड़ा हो गया खुले में पेशाब करने ? (हरीश ने अपने मित्र कमलेश को टोका)कमलेश : फिर कहाँ करूँ ? इतनी बड़ी मार्किट है पर जन-सुविधाओं का अकाल है यहाँ ! ले देकर एक मूत्रालय है...

Read →

जंगली भेडिये ! (निक्की कहानी)

सामूहिक कत्लेआम के बाद इन्साफ के लिए 30 साल का लम्बा इंतज़ार, पर मिला क्या ? मुआवज़े की हड्डियाँ जो हमारे अपने ही खून से लबरेज़ हैं ! (गुस्से से भरे हरबीर सिंघ का चेहरा लाल था)किसी भी बात को...

Read →

फरमाइशी नारा ! (निक्की कहानी)

यार, कुछ हंगामें बाज़ी वाली फोटो भी हो जाती तो जनता में हमारा भी अक्स झुझारू बन जाता ! वो दूसरी पार्टी के नेता के कल के धरना-पर्दर्शन में फोटो खूब लग रहे थे (अखबार में अपनी फोटो देखते हुए...

Read →