A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison
Nikki Kahani

ਢੋਲ ਦੀ ਪੋਲ ! (ਨਿੱਕੀ ਕਹਾਣੀ)

ਢੋਲੀ ਨੇ ਢੋਲ ਤੇ ਡੱਗਾ ਮਾਰਿਆ ਡਗ..ਡਗ..ਡਗ..ਡਗਾ ਡਗ–ਡਗਾ ਡਗ... ਤਾਂ ਨਾਲ ਹੀ ਇਸ਼ਪ੍ਰੀਤ ਸਿੰਘ ਨੇ ਆਪਣੇ ਕੰਨਾ ਨੇ ਹੱਥ ਰੱਖ ਲਏ ਤੇ ਓਹ ਵਖਰਾ ਜਾ ਕੇ ਖੜਾ ਹੋ ਗਿਆ ! ਨਾਲ ਦੇ ਉਸਦੇ ਭਰਾ ਦੋਸਤ ਜੋ ਸ਼ਰਾਬ ਦੇ ਸਰੂਰ ਵਿੱਚ ਸਨ, ਓਹ ਬੜ੍ਹਕਾਂ ਮਾਰਦੇ ਹੋਏ ਭੰਗੜਾ ਕਰਨ ਲੱਗੇ !ਕੀ ਗੱਲ ਇਸ਼ਪ੍ਰੀਤ ਸਿੰਘ ! ਤੂੰ ਨਚਣਾ ਨਹੀਂ ? ਅੱਗੇ ਪਿੱਛੇ ਤਾਂ ਤੇਰੇ ਪੈਰ ਨਹੀਂ ਰੁਕਦੇ ? (ਰਣਜੀਤ ਸਿੰਘ ਨੇ ਕੋਲ ਆ ਕੇ ਪੁਛਿਆ)ਮੈਂ ਸ਼ਰਾਬ ਨਹੀਂ ਪੀਂਦਾ ! (ਇਸ਼ਪ੍ਰੀਤ ਸਿੰਘ ਨੇ ਜਵਾਬ ਦਿੱਤਾ)ਰਣਜੀਤ ਸਿੰਘ : ਢੋਲੀ ਦੇ ਢੋਲ ਦੇ ਨਚਣ ਲਈ ਸ਼ਰਾਬ ਜਰੂਰੀ ਹੈ ? ਇਹ ਤਾਂ ਉਮੰਗਾਂ ਤੇ ਤਰੰਗਾਂ ਦਾ ਪ੍ਰਤੀਕਰਮ ਹੈ !ਇਸ਼ਪ੍ਰੀਤ ਸਿੰਘ (ਹਸਦਾ ਹੋਇਆ) : ਜਿਨ੍ਹਾਂ ਢੋਲੀਆਂ ਦੇ ਢੋਲ ਹੀ...
Continue Reading →

ਸੰਗਤਾਂ ਟੁੱਟ ਜਾਣਗੀਆਂ ! (ਨਿੱਕੀ ਕਹਾਣੀ)

ਭਾਈ ਸਾਹਿਬ ਜੀ ! ਆਪ ਜੀ ਕਥਾ ਕਰਦੇ ਹੋਏ ਕਿਰਪਾ ਕਰ ਕੇ ਇਹ ਗੁਰੂਦੁਆਰਾ ਸਾਹਿਬ ਵਿਚ ਬਲ ਰਹੀ ਜੋਤ ਅੱਤੇ ਗੁਰੂਦੁਆਰਾ ਸਾਹਿਬ ਦੇ ਸਾਹਮਣੇ ਸ਼ਹੀਦਾਂ ਦੇ ਨਾਮ 'ਤੇ ਸੜਕ ਉੱਤੇ ਕਬਜਾ ਕਰ ਕੇ ਹੋ ਰਹੀ ਮਨਮਤ ਤੋਂ ਸੰਗਤਾਂ ਨੂੰ ਸੁਚੇਤ ਕਰਦੇ...

Read →

ਗੁਰਪੁਰਬ ਕਿਸਦਾ ਹੈ ? (ਨਿੱਕੀ ਕਹਾਣੀ)

ਮਾਇਕਲ ਅਮਰੀਕਾ ਤੋਂ ਭਾਰਤ ਵੇਖਣ ਆਇਆ ਸੀ ! ਗੁਰਪੁਰਬ ਦੇ ਮੌਕੇ ਤੇ ਓਹ ਅਪਨੇ ਫੇਸ੍ਬੂਕ ਮਿਤਰ ਹਰਮੀਤ ਸਿੰਘ ਤੇ ਉਸ ਦੇ ਨੌ ਸਾਲ ਦੇ ਕਾਕੇ ਗੁਰਮਿਹਰ ਸਿੰਘ ਦੇ ਨਾਲ ਨਗਰ ਕੀਰਤਨ ਵਿਚ ਗਿਆ ! (ਥਾਂ-ਥਾਂ ਤੇ ਲੱਗੇ ਸਿਆਸੀ ਮੰਤਵਾਂ ਨਾਲ ਲੱਗੇ...

Read →

ਕਾਲ ਵਿੱਚ ਐਕਸਪੋਰਟ ! (ਨਿੱਕੀ ਕਹਾਣੀ)

ਅਗਲੇ ਐਤਵਾਰ ਸ਼ਾਮੀ ਪੰਜ ਵਜੇ ਆ ਜਾਣਾ, ਉਚੇਚੇ ਤੌਰ 'ਤੇ ਵੱਡੇ ਇਤਿਹਾਸਿਕ ਸਥਾਨ ਤੋਂ ਹਜੂਰੀ ਰਾਗੀ ਜੱਥਾ ਬੁਲਾਇਆ ਹੈ, ਆਉਣ-ਜਾਣ ਦੀਆਂ ਟਿਕਟਾਂ ਅੱਤੇ ਕੀਰਤਨ ਭੇਟਾਂ ਵਖਰੀ! (ਹਰਜੋਤ ਸਿੰਘ ਨੇ ਵਰਿਆਮ ਸਿੰਘ ਨੂੰ ਦੱਸ ਪਾਈ)ਆਪਣੇ ਘਰ...

Read →

ZZZ ਸਿਕਓਰਿਟੀ ! (ਨਿੱਕੀ ਕਹਾਣੀ)

ਸਿੱਖਾਂ ਦਾ ਜੱਥੇਦਾਰ Z ਸਿਕਓਰਿਟੀ ਦੇ ਹੀ ਕਾਬਲ ਹੈ ! ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ ! (ਅੰਗ੍ਰੇਜ਼ ਸਿੰਘ ਨੇ ਅਖਬਾਰ ਪੜਦਿਆਂ ਕਿਹਾ) ਕੁਲਬੀਰ ਸਿੰਘ : Z ਕਿਓਂ ? ਸਾਡੇ ਜੱਥੇਦਾਰ ਤਾਂ ZZZ ਸਿਕਓਰਿਟੀ ਦੇ ਕਾਬਲ ਹਨ ! ਅੰਗ੍ਰੇਜ਼...

Read →

ਮਰਨ ਤੋਂ ਬਾਅਦ ! (ਨਿੱਕੀ ਕਹਾਣੀ)

ਸ਼ਰੀਰ ਮਰਨ ਤੋਂ ਬਾਅਦ ਕੀ ਹੁੰਦਾ ਹੈ ? (ਕੁਲਜੀਤ ਨੇ ਪੁੱਛਿਆ) ਜ਼ਮੀਰ ਮਰਨ ਤੋਂ ਬਾਅਦ ਬੰਦਾ ਬੇਸ਼ਰਮ ਹੋ ਜਾਂਦਾ ਹੈ। (ਬਲਜੀਤ ਨੇ ਜਵਾਬ ਦਿੱਤਾ) ਓ ਚਾਚਾ ! ਮੈਂ ਸ਼ਰੀਰ ਕਿਹਾ ਹੈ, ਜ਼ਮੀਰ ਨਹੀਂ ! ਮਾਫ਼ ਕਰਨਾ! ਪਿੱਛਲੇ ਕੁਝ ...

Read →

ਜੇਤੂ ਹਾਰੂ ! (ਨਿੱਕੀ ਕਹਾਣੀ)

ਜੇਤੂ ਲੀਡਰ : ਮੇਰੀ ਜਿੱਤ ਗੁਰੂ ਗ੍ਰੰਥ ਸਾਹਿਬ ਦੀ ਜਿੱਤ ਹੈ !! ਭੰਬਲਭੂਸੇ ਵਿੱਚ ਫਸਿਆ ਦਾਸ ਯਾਨੀ ਮੈਂ (ਮੈਂ myself ਵਾਲਾ, ego ਵਾਲਾ ਨਹੀਂ) : ਫਿਰ ਕੀ ਵਿਰੋਧੀ ਦੀ ਹਾਰ ਗੁਰੂ ਗ੍ਰੰਥ ਸਾਹਿਬ ਦੀ ਹਾਰ ਹੈ ? ਸਿੱਖ ਲੀਡਰ ਬੋਲਣ ਵੇਲੇ...

Read →

ਮਾਇਆ ਭੇਟ ਕਿਓਂ ? (ਨਿੱਕੀ ਕਹਾਣੀ)

ਹਰਜੀਤ ਸਿੰਘ ਨੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਕੇ ਖੜੇ ਹੋਕੇ ਮਨ ਹੀ ਮਨ ਫਤਿਹ ਗਜਾਈ ਤੇ ਮੱਥਾ ਟੇਕ ਕੇ ਸਤਕਾਰ ਨਾਲ ਸੰਗਤ ਵਿਚ ਜਾ ਕੇ ਬੈਠ ਗਿਆ ! ਇਹ ਵੇਖ ਕੇ ਖੁਸ਼੍ਪ੍ਰੀਤ ਕੌਰ ਦੇ ਮੰਨ ਵਿਚ ਇੱਕ ਸਵਾਲ ਨੇ ਜਨਮ ਲਿੱਤਾ ! ਥੋੜੀ...

Read →

टट्टू ! (निक्की कहानी)

"टट्टू" किसे कहते हैं ? राजनितिक भक्त का जवाब : मैं तेरा सिर फोड़ दूंगा, बकवास बंद कर अपनी ! छोटे बच्चे का जवाब : "टट्टू" घोड़े की छोटे कद वाली एक नस्ल होती है ! मेरे ख्याल से छोटे बच्च...

Read →

ਮੋਰਚਾ ਫ਼ਤਿਹ ! (ਨਿੱਕੀ ਕਹਾਣੀ)

ਅਸੀਂ ਸਿਆਸੀਆਂ ਪਾਸੋਂ ਮੋਰਚਾ ਜਿੱਤ ਲਿਆ ਹੈ ! (ਮੋਰਚਾ ਆਗੂ ਨੇ ਐਲਾਨ ਕੀਤਾ) ਭੀੜ ਨੇ ਜੈਕਾਰੇ ਗਜਾਏ ਤੇ ਖੁਸ਼ੀਆਂ ਮਨਾਈਆਂ ! ਅਗਲੇ ਦਿਨ ਸਾਰੇ ਆਪਣੇ ਆਪਣੇ ਕੰਮਾਂ ਤੇ ਚਲੇ ਗਏ ! ਸਿਆਸੀ ਆਗੂ ਨੇ ਸੁੱਖ ਦੀ ਸਾਹ ਲਈ ਤੇ ਜਾਮ ਨਾਲ ਜਾਮ...

Read →

ਬਿਰਧ ਬਾਬਾ ਜੀ ! (ਨਿੱਕੀ ਕਹਾਣੀ)

ਅਸੀਂ ਸੇਵਾ-ਸੰਭਾਲ ਲਈ ਬਾਬਾ ਜੀ ਦਾ ਬਿਰਧ ਸਰੂਪ ਲੈਣ ਆਏ ਹਾਂ, ਤੁਹਾਡਾ ਫੋਨ ਆਇਆ ਸੀ ! (ਕੁਲਬੀਰ ਸਿੰਘ ਨੇ ਘੰਟੀ ਵਜਾਉਣ ਤੋਂ ਬਾਅਦ ਬਾਹਰ ਆਏ ਹਰਜੀਤ ਸਿੰਘ ਨੂੰ ਕਿਹਾ)ਹਾਂਜੀ, ਮੈਨੂੰ ਕਿਸੀ ਨੇ ਦੱਸ ਪਾਈ ਸੀ ਕੀ ਤੁਸੀਂ "ਬਿਰਧ ਸ਼ਰੀਰ"...

Read →

ਮਰਿਆਦਾ ਦੇ ਨਾਮ ਤੇ ! (ਨਿੱਕੀ ਕਹਾਣੀ)

ਇਹੋ ਪੁਰਾਤਨ ਮਰਿਆਦਾ ਹੈ ! ਇਸ ਸਟੇਜ ਤੋਂ ਕੇਵਲ ਇੱਕੋ ਬੰਦਾ ਹੀ ਬੋਲ ਸਕਦਾ ਹੈ, ਹੋਰ ਕਿਸੀ ਨੂੰ ਬੋਲਣ ਦਾ ਹੱਕ ਨਹੀ ! (ਬਿਆਨ ਦਿੰਦੇ ਹੋਏ ਧਾਰਮਿਕ ਆਗੂ ਹਰਬਚਨ ਸਿੰਘ ਨੇ ਕਿਹਾ)ਸੰਗਤ ਸਿੰਘ (ਹੈਰਾਨੀ ਨਾਲ) : ਇਹ ਮਰਿਆਦਾ ਕਦੋਂ ਬਣੀ ਤੇ...

Read →

ਕਹਾਣੀ ਕੈਲੇੰਡਰ ਦੀ ! (ਨਿੱਕੀ ਕਹਾਣੀ)

ਪਾਪਾ ਜੀ, ਇਹ ਕੈਲੇੰਡਰ ਵਿਚ ਦੋ-ਦੋ ਤਰੀਕੇ ਦਿਆਂ ਤਰੀਕਾਂ ਕਿਓਂ ਲਿਖੀਆਂ ਨੇ ? ਮੇਰਾ ਧਿਆਨ ਪਹਿਲੀ ਵਾਰ ਗਿਆ ਹੈ ! (ਨਵੇਂ ਸਾਲ ਦੇ ਕੈਲੰਡਰ ਨੂੰ ਵੇਖਦੇ ਹੋਏ ਕੁਲਦੀਪ ਬੋਲਿਆ) ਸਾਲ ਵੀ ਵੱਖਰਾ ਵੱਖਰਾ ਲਿਖਿਆ ਹੈ ?ਹਰਮੋਹਨ ਸਿੰਘ : ਇਹ...

Read →

ਤਕਦੀਰ ਨਹੀਂ, ਤਦਬੀਰ ! (ਨਿੱਕੀ ਕਹਾਣੀ)

ਸਪੈਸ਼ਲ ਰਿਪੋਰਟਰ "ਰਵੀਸ਼ ਸਿੰਘ ਦੀ ਰਿਪੋਰਟ" ਪੰਥਕ ਟੀ.ਵੀ. 'ਤੇ ਆ ਰਹੀ ਸੀ ....ਪੰਜਾਬ ਵਿੱਚ ਪਤਿਤਪੁਣਾ ਆਪਣੇ ਆਖਿਰੀ ਸਾਹਾਂ 'ਤੇ !ਪੰਜਾਬ ਪਹਿਲਾ ਨਸ਼ਾ ਮੁਕਤ ਰਾਜ ਐਲਾਨਿਆ ਗਿਆ !ਪੰਜਾਬ ਵਿੱਚ ਅਕਾਲੀ ਦਲ ਮੁੜ ਤੋਂ ਪੰਥਕ ਧਾਰਾ ਵਿੱਚ !...

Read →

ਸੰਗਤ ਵਿਚ ਪਾਠ ! (ਨਿੱਕੀ ਕਹਾਣੀ)

ਗੁਰੂਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਤਿਆਰ ਹੋ ਚੁੱਕੀ ਹੈ, ਆਓ ਵੇਖ ਕੇ ਆਈਏ ! (ਰਣਜੀਤ ਸਿੰਘ ਨੇ ਦੋਸਤਾਂ ਨੂੰ ਨਾਲ ਲਿਆ ਤੇ ਗੁਰੂਦੁਆਰਾ ਸਾਹਿਬ ਪਹੁੰਚ ਗਏ)ਆਓ ਬਈ ਨੋਜਵਾਨੋਂ ! (ਗੁਰੂ ਫਤਿਹ ਦੀ ਸਾਂਝ ਕਰ ਕੇ ਗ੍ਰੰਥੀ ਸਿੰਘ ਗੁਰਮੁਖ...

Read →

ਪਯੂਰੀਫ਼ਾਈਡ ! (ਨਿੱਕੀ ਕਹਾਣੀ)

ਅੱਜ ਕਲ ਪਯੂਰੀਫ਼ਾਈਡ ਦਾ ਬੜਾ ਸ਼ੋਰ ਹੈ ! ਕੀ ਇਹ ਸਹੀ ਹੈ ਜਾਂ ਗਲਤ ? (ਹਰਜੀਤ ਨੇ ਪੁਛਿਆ) ਪਯੂਰੀਫ਼ਾਈਡ ਪਾਣੀ ਦਿੱਸਣ ਨੂੰ ਸਾਫ਼ ਨਦਰੀ ਪੈਂਦਾ ਹੈ ਪਰ ਉਸ ਵਿਚਲੇ ਤੱਤ ਖਤਮ ਹੋ ਜਾਂਦੇ ਹਨ ! ਇਸੀ ਕਰਕੇ ਹੁਣ ਲੋਕਾਂ ਨੂੰ ਸਮਝ ਆ ਗਿਆ ਹੈ ਕਿ...

Read →

वास्तु चोर ! (निक्की कहानी)

आज रात इस घर में चोरी करेंगे ! दस-पन्द्रह मिनट में ही हमारा काम हो जायेगा और धन-जेवर हमारे हाथ में होंगे ! मैंने रेकी कर ली है, पिछले पांच दिनों से यह परिवार बाहर गया हुआ है ! (चोर किशोर ने...

Read →

देश से प्यार ! (निक्की कहानी)

देश से प्यार करो ! देश से बढ़ कर कुछ नहीं ! भारत हमको जान से प्यारा है ! इस देश की धरती को हम मां समझते हैं ! इस पर नापाक कदम रखने वालों को हम मिटा कर रख देंगे ! "पान चबाते चबाते अचानक पीक...

Read →

प्याज और धर्म परिवर्तन ! (निक्की कहानी)

और राधेश्याम क्या हाल है भाई ? प्याज की कीमतें तो आकाश छू रही हैं आजकल ! (निर्मल ने कहा)राधेश्याम : मैं तो भाई दो महीने के लिए "जैन धर्म" का अनुयायी बन रहा हूँ !निर्मल (हैरानी से) : क्यों...

Read →

मछली की आँख ! (निक्की कहानी)

बुरा हुआ ! ईमानदार मुख्यमंत्री ने इस्तीफ़ा दे दिया ! आज देश की जनता को भी आत्म-मंथन करने की जरूरत महसूस हो रही है ! (सुरेश बता रहा था) रमेश (हंसी उड़ाते हुए) : ये तो होना ही था ! तुम्हारे...

Read →

शीशे का प्रतिबिंबन (लघु कथा)

हम शनिवार को कोई नया सामान नहीं खरीदते और ना ही पेमेंट करते है ! कल शाम को अगर यह सामान ले आते तो ठीक होता, लेकिन अब आप सोमवार को आना. (रमेश कुमार ने कहा ).हरमस्तक सिंघ (आजकल का सयाना...

Read →

सच की रखवाली ! (निक्की कहानी)

आज उसकी पिटाई पक्की है... जब देखो बकवास करता रहता है भगवान् के खिलाफ ! (राकेश गुस्से से बोल रहा था)मुकेश : छोड़ो भैया, थोडा समझा कर देख लिया ना ? जब आप ने देख लिया की उसके विचार पक चुके हैं...

Read →

मैं भी एम.पी. बनूँगा ! (निक्की कहानी)

अरे मैंने सुना है की तुम ने भी आप पार्टी ज्वाइन कर ली है ? (रमेश ने सुरेश से पूछा)सुरेश : हाँ भाई ! एम्.पी. के चुनाव के लिए सबसे सस्ता, कामयाबी की 90% गारंटी वाला और तेज़ रास्ता आजकल "आप...

Read →

कमजोर कड़ी ! (निक्की कहानी)

चलो ले आओ कोका-कोला ! सारे मिल कर पियेंगे ! (राजेन्द्र प्रसाद द्वारा की जा रही भूख-हड़ताल के दौरान बाहर से आया अनिल वहां मौजूद लोगों से कह रहा था! )सुरेश : अरे भाई, क्या कर रहे हो ? एक तरफ...

Read →

मूत्र हिंसा ! (निक्की कहानी)

अरे नहीं यार ! तू फिर खड़ा हो गया खुले में पेशाब करने ? (हरीश ने अपने मित्र कमलेश को टोका)कमलेश : फिर कहाँ करूँ ? इतनी बड़ी मार्किट है पर जन-सुविधाओं का अकाल है यहाँ ! ले देकर एक मूत्रालय है...

Read →

फरमाइशी नारा ! (निक्की कहानी)

यार, कुछ हंगामें बाज़ी वाली फोटो भी हो जाती तो जनता में हमारा भी अक्स झुझारू बन जाता ! वो दूसरी पार्टी के नेता के कल के धरना-पर्दर्शन में फोटो खूब लग रहे थे (अखबार में अपनी फोटो देखते हुए...

Read →

जाति, कुल का अभिमान (लघु कथा)

तमीज से बात करो, हम उच्च कुल से है, शराब का घूँट भरते हुए विष्णु शर्मा अपने साथी से बोला ! रोज हम तुम्हारे साथ खाने-पीने के लिए उठते बैठते है पर इसका यह मतलब नहीं है की तुम हम से ऊंचे हो गए...

Read →

एक व्रत यह भी रख लिया करो ! (निक्की कहानी)

सुरेश : आज क्या बात है, सुबह सवेरे तैयार हो कर बैठ गयी हो ? (हर समय पति सुरेश को गुस्से से बोलने वाली अंजू आज तैयार हो कर बड़े ही प्यार से शांत बैठी थी)अंजू : आज मैंने तुम्हारी लम्बी उम्र के...

Read →

सोच को बदलो, शौचालय बदल जायेंगे ! (निक्की कहानी)

अरे ये कौन लोग हैं, जो पब्लिक शौचालय की सफाई में जुटे हैं ? शक्ल और कपड़ों से तो भले घरों के लगते हैं ! आ देखे जरा ! (मनोज ने सड़क से गुजरते हुए विजय का ध्यानाकर्षण किया)अरे सरदार जी ! ये आप...

Read →

घर घर दंगे ! (निक्की कहानी)

फिर दंगे भड़क उठे ! सुना है नेताओं ने जा कर स्थिति संभाल ली है ! वहीँ इलाके के लोगों का कहना है की नेता जी के आने से माहौल और खराब हुआ है ! (राजकिशोर राज ने कहा)राजाराम : कहीं भी दंगे हों तो...

Read →

थोडा थोडा रावण ! (निक्की कहानी)

बुराई पर अच्छाई की विजय का प्रतीक है यह रावण दहन ! (रोहित कुमार अपने बेटे विक्की को समझा रहे थे)पर पापा, बुराई तो हर दिन के साथ बढती ही जा रही है ! आप ही तो बताते हो ना की धर्म पंख लगा कर...

Read →