A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison
Nikki Kahani

ਸੰਗਤਰੇ ਨਾਲ ਦੋਸਤੀ ! (ਨਿੱਕੀ ਕਹਾਣੀ)

ਅਸੀਂ ਪੰਥਕ ਧਿਰ ਵਿੱਚ ਵਿਚਰਦੇ ਹਾਂ, ਪਰ ਤੈਨੂੰ ਪੰਥ ਬਾਰੇ ਖਬਰਾਂ ਸਾਡੇ ਤੋਂ ਵੀ ਪਹਿਲਾਂ ਮਿਲ ਜਾਂਦੀਆਂ ਹਨ, ਇਹ ਕੀ ਰਾਜ਼ ਹੈ ? (ਹਰਮੀਤ ਸਿੰਘ ਨੇ ਸੰਗਤਰੇ ਦੇ ਛਿੱਲੜ ਲਾਉਂਦੇ ਹੋਏ ਮਨਜਿੰਦਰ ਸਿੰਘ ਨੂੰ ਪੁਛਿਆ) ਹੈ ਤਾਂ ਅੰਦਰ ਦੀ ਗੱਲ, ਪਰ ਤੂੰ ਤਾਂ ਮੇਰਾ ਸਗੇ ਭਰਾਵਾਂ ਵਰਗਾ ਮਿੱਤਰ ਹੈ, ਤੈਨੂੰ ਦਸ ਦਿੰਦਾ ਹਾਂ ! ਮੈਂ ਤੇਰੇ ਹੱਥ ਵਿੱਚ ਫੜੇ ਨਾਗਪੁਰੀ ਸੰਗਤਰੇ ਵਰਗੇ ਕੁਝ ਸੰਗਤਰੇਆਂ ਨਾਲ ਦੋਸਤੀ ਰੱਖੀ ਹੋਈ ਹੈ ! ਤੈਨੂੰ ਤਾਂ ਪਤਾ ਹੀ ਹੈ, ਕਿ ਉਨ੍ਹਾਂ ਨੂੰ ਆਪਣੇ ਧਰਮ ਨਾਲੋਂ ਜਿਆਦਾ ਸਾਡੇ ਧਰਮ ਬਾਰੇ ਜਾਣਕਾਰੀ ਰੱਖਣ ਅਤੇ ਫਿਰ ਉਸ ਜਾਣਕਾਰੀ ਨੂੰ ਆਪਣੇ ਹਿੱਤ ਅਤੇ ਸਾਡੇ ਖਿਲਾਫ਼ ਵਰਤਣ ਵਿੱਚ ਭਰਪੂਰ ਸੁੱਖ ਮਿਲਦਾ ਹੈ ! ਵੈਸੇ ਬੜੀ ਅਜੀਬ ਗੱਲ ਹੈ ਪਰ...
Continue Reading →

ਤੀਜਾ ਫ੍ਰੰਟ ! (ਨਿੱਕੀ ਕਹਾਣੀ)

ਕੁੱਝ ਵੀ ਠੀਕ ਨਹੀਂ ਹੋ ਰਿਹਾ ! ਪਤਾ ਨਹੀਂ ਕਦੋਂ ਬਣੇਗਾ ਤੀਜਾ ਫ੍ਰੰਟ ? (ਸਤਨਾਮ ਸਿੰਘ ਨੇ ਕੌਫ਼ੀ ਦਾ ਘੁੱਟ ਭਰਦੇ ਹੋਏ ਕਿਹਾ)ਲੀਡਰ ਅੱਤੇ ਟੀਮ ਵਿੱਚ ਕੁੱਝ ਸ਼ਰਤਾਂ ਪੂਰੀਆਂ ਹੋ ਜਾਣ, ਤਾਂ ਤੀਜਾ ਫ੍ਰੰਟ ਬਣਨ ਤੋਂ ਕੋਈ ਨਹੀਂ ਰੋਕ ਸਕਦਾ !...

Read →

ਹੁਣ ਤਾਂ ਹੰਝੂ ਵੀ ਸੁੱਕ ਚਲੇ ! (ਨਿੱਕੀ ਕਹਾਣੀ)

ਹੇ ਰੱਬ ਜੀ, ਪੰਥ ਢਹਿੰਦੀ ਕਲਾ ਵਿੱਚ ਹੈ, ਭਰਾ ਮਾਰੂ ਜੰਗ ਛਿੜੀ ਹੈ, ਆਪਣੀ ਆਪਣੀ ਨਿਜੀ ਮਨਮਤ ਨੂੰ ਸਭ "ਗੁਰੂ ਦੀ ਗੁਰਮਤ" ਕਹਿੰਦੇ ਨਹੀਂ ਥੱਕਦੇ ! ਸਾਰੇ ਸਿਆਸੀ ਅੱਤੇ ਪ੍ਰਚਾਰਕ ਆਪਣੇ ਆਪ ਨੂੰ ਗੁਰਮਤ ਵਿਖਾਵੇ ਖਾਤਿਰ "ਮੂਰਖ" ਆਖਦੇ...

Read →

ਵਿਚਕਾਰ ਨਾ ਡੁੱਬੋ ! (ਨਿੱਕੀ ਕਹਾਣੀ)

ਕਵਿਤਾ ਅੱਜ ਬੜੀ ਪਰੇਸ਼ਾਨ ਸੀ ! ਉਸਦੇ ਪ੍ਰੇਮੀ ਕਰਤਾਰ ਸਿੰਘ ਨੇ ਅੱਜ ਆਪਣੀ ਦਾਹੜੀ ਦੇ ਕੇਸ਼ ਕਟਵਾ ਕੇ ਛੋਟੇ ਛੋਟੇ ਕਰ ਲਿੱਤੇ ਸੀ ! ਬਹੁਤ ਸੋਚਣ ਤੋਂ ਬਾਅਦ ਕਵਿਤਾ ਨੇ ਆਖਿਰਕਾਰ ਫੈਸਲਾ ਕਰ ਹੀ ਲਿਆ! ਕਵਿਤਾ : ਕਰਤਾਰ ਇਹ ਤੂੰ ਕੀ...

Read →

ਇਨਸਾਫ਼ ! (ਨਿੱਕੀ ਕਹਾਣੀ)

ਪ੍ਰਸ਼ਾਸਨ ਹਾਏ ਹਾਏ, ਪੁਲਿਸ ਹਾਏ ਹਾਏ, ਸਾਨੂੰ ਇਨਸਾਫ਼ ਚਾਹੀਦਾ ਹੈ ! ਸਾਨੂੰ ਇਨਸਾਫ਼ ਕਦੋਂ ਮਿਲੇਗਾ ? (ਚੀਕਾਂ ਮਾਰਦੇ ਹੋਏ ਸਿਆਸੀ ਸਿਆਸਤ ਸਿੰਘ ਨੇ ਪੁਲਿਸ ਦਾ ਬੈਰੀਅਰ ਤੋੜ ਦਿੱਤਾ)ਹਾਹਾਕਾਰ ਮਚ ਗਈ, ਪੁਲਿਸ ਵਾਲੇ ਦਗੜ-ਮਾਗੜ...

Read →

ਪਾਣੀ ! (ਨਿੱਕੀ ਕਹਾਣੀ)

ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਮੇਟੀ ਦੇ ਪ੍ਰਧਾਨ ਦੀ ਚੋਣ ਆਪਣੇ ਜੋਰਾਂ ਤੇ ਸੀ। ਇੱਕ ਦੂਜੇ ਤੇ ਇਲਜ਼ਾਮ, ਗੁੱਸੇ ਦਾ ਪ੍ਰਗਟਾਵਾ ਤੇ ਭੈੜੀ ਸ਼ਬਦਾਵਲੀ ਆਪਣੇ ਸ਼ਿਖਰ ਤੇ ਸੀ। ਇਤਨੀ ਦੇਰ ਵਿੱਚ ਤਰਨਜੀਤ ਕੌਰ ਇੱਕ ਕੇਤਲੀ ਵਿੱਚ ਜਲ ਲੈ ਕੇ ਇੱਕ...

Read →

ਮਨਮਤ ਨਾਲ ਮੁਕਾਬਲਾ ! (ਨਿੱਕੀ ਕਹਾਣੀ)

ਸੁਣਿਆ ਹੈ ਕੀ ਤਖ਼ਤ ਸਾਹਿਬਾਨ ਅੱਤੇ ਇਤਿਹਾਸਿਕ ਗੁਰੂਦੁਆਰਿਆਂ ਵਿੱਚ ਵੀ ਪੁਰਾਤਨ ਮਰਿਆਦਾ ਅੱਤੇ ਪੁਰਾਣੀ ਰਵਾਇਤਾਂ" ਦੇ ਨਾਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਉਲਟ ਘੋਰ ਮਨਮਤਾਂ ਕੀਤੀਆਂ ਜਾ ਰਹੀਆਂ ਹਨ ! (ਪੁਰਾਤਨ ਸਿੰਘ...

Read →

ਪੰਥ ਬੇਹਾਲ ! (ਨਿੱਕੀ ਕਹਾਣੀ)

ਲੈ ਫਿਰ ਆਪਣੀ ਇੱਟ ਦਾ ਜਵਾਬ ਪੱਥਰ ! (ਗੁਰਤੇਜ ਸਿੰਘ ਗੁੱਸੇ ਵਿੱਚ ਬੋਲਿਆ)ਨਵਤੇਜ ਸਿੰਘ (ਹਸਦੇ ਹੋਏ) : ਇਹ ਚੰਗਾ ਹੈ .. ਇੱਟ ਦਾ ਜਵਾਬ ਪੱਥਰ ... ! ਪਰ ਗਿਆਤ ਰਹੇ .. ਸਾਡੀ ਇੱਟ ਵੱਡੀ ਸੀ .. ਤੇ ਤੁਹਾਡਾ ਨਿੱਕਾ ਜਿਹਾ ਪੱਥਰ !ਲੜਾਈ...

Read →

ਕਰ ਲਓ ਘਿਓ ਨੂੰ ਭਾਂਡਾ ! (ਨਿੱਕੀ ਕਹਾਣੀ)

ਧੱਕਾ ਹੋਣਾ - ਹਿਰਦਾ ਵਲੂੰਧਰਣਾ - ਜਜਬਾਤਾਂ ਨਾਲ ਖੇਡਣਾ ਆਦਿ ਸ਼ਬਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ! (ਹਰਜੀਤ ਕੌਰ ਨੇ ਕਿਹਾ)ਇਹ ਅੱਖਰ ਅਕਾਲੀ ਦਲਾਂ ਦੇ ਸਿੱਕਾ ਬੰਦ ਬਿਆਨਾਂ ਦਾ ਅੰਗ ਹਨ, ਜਦੋਂ ਵੀ ਕਿਸੀ ਵਿਰੋਧੀ ਪਾਰਟੀ ਦੀ ਭਾਈਵਾਲ...

Read →

ਬਦੀ-ਛੋੜ ! (ਨਿੱਕੀ ਕਹਾਣੀ)

ਕੋਈ ਬੰਦੀ ਛੋੜ ਆਖ ਕੇ ਵਧਾਈ ਦੇ ਰਿਹਾ ਹੈ ਹੈ ਤੇ ਕੋਈ ਅਸਲੀ ਬੰਦੀ ਛੋੜ ਕਿਸੀ ਹੋਰ ਮਹੀਨੇ ਸੀ, ਆਖ ਕੇ ਆਪਣੀ ਰਾਏ ਪੇਸ਼ ਕਰ ਰਿਹਾ ਹੈ ! ਹੁਣ ਕੀ ਕਰੀਏ, ਕਿੱਥੇ ਨੂੰ ਜਾਈਏ ? (ਗੁਰਨਾਮ ਸਿੰਘ ਦੁਚਿੱਤੀ ਵਿੱਚ ਸੀ) ਵੀਰ ਮੈਂ ਕੋਈ...

Read →

ਮਰਿਆਦਾ ਦੇ ਨਾਮ ਤੇ ! (ਨਿੱਕੀ ਕਹਾਣੀ)

ਇਹੋ ਪੁਰਾਤਨ ਮਰਿਆਦਾ ਹੈ ! ਇਸ ਸਟੇਜ ਤੋਂ ਕੇਵਲ ਇੱਕੋ ਬੰਦਾ ਹੀ ਬੋਲ ਸਕਦਾ ਹੈ, ਹੋਰ ਕਿਸੀ ਨੂੰ ਬੋਲਣ ਦਾ ਹੱਕ ਨਹੀ ! (ਬਿਆਨ ਦਿੰਦੇ ਹੋਏ ਧਾਰਮਿਕ ਆਗੂ ਹਰਬਚਨ ਸਿੰਘ ਨੇ ਕਿਹਾ)ਸੰਗਤ ਸਿੰਘ (ਹੈਰਾਨੀ ਨਾਲ) : ਇਹ ਮਰਿਆਦਾ ਕਦੋਂ ਬਣੀ ਤੇ...

Read →

ਕੇ. ਪੀ. ਸਿੰਘ ਅਮਰ ਰਹੇ ! (ਨਿੱਕੀ ਕਹਾਣੀ)

ਬਹੁਤ ਹੀ ਘਟਿਆ ! ਇਹ ਕੰਮ ਇੰਜ ਹੋਣਾ ਚਾਹੀਦਾ ਸੀ ! ਇਹ ਕੰਮ ਉਂਜ ਹੋਣਾ ਚਾਹੀਦਾ ਸੀ ! (ਕੇ.ਪੀ. ਸਿੰਘ ਨੇ ਕਿਹਾ)ਆਗਾਹਾ ਕੂ ਤ੍ਰਾਂਘ ਸਿੰਘ : ਵੀਰ ਅਸੀਂ ਇਹ ਕੰਮ ਕਰੀ ਚਲਾਂਗੇ ਤੇ ਕੰਮ ਹੋਰ ਚੰਗਾ ਹੋ ਜਾਵੇਗਾ ! ਕੰਮ ਹੋਣਾ ਜਿਆਦਾ...

Read →

ਭੁੱਖ ਕਿਵੇਂ ਸ਼ਾਂਤ ਕਰਾਂ ? (ਨਿੱਕੀ ਕਹਾਣੀ)

ਓਏ ਹੋਏ ... ਖੀਰ !! ਹੱਥ ਵਿੱਚ ਫੜੇ ਪੁਲਾਓ ਦੇ ਡੂਨੇ ਨੂੰ ਪਰੇ ਸੁੱਟਦਾ ਹੋਇਆ ਕੁਲਜੀਤ ਖੀਰ ਦੀ ਲਾਈਨ ਵਿੱਚ ਜਾ ਲੱਗਾ ! ਖੀਰ ਅਜੇ ਖਤਮ ਵੀ ਨਹੀਂ ਹੋਈ ਸੀ, ਕੀ ਉਸਦੀ ਨਜ਼ਰ ਕੋਕਾ-ਕੋਲਾ ਵਰਤਾ ਰਹੇ ਬੰਦੇ 'ਤੇ ਜਾ ਅਟਕੀ ! ਫ਼ਟਾਫ਼ਟ ਖੀਰ...

Read →

ਕਦੀ ਹਿਸਾਬ ਵੀ ਦੇ ਦਿਆ ਕਰੋ ! (ਨਿੱਕੀ ਕਹਾਣੀ)

ਸਾਨੂੰ ਵੋਟ ਪਾਉਣਾ ਹੈ ਵੀਰ ਜੀ ! ਸਾਡੀ ਪਾਰਟੀ ਬਹੁਤ ਹੀ ਵਧੀਆ ਹੈ, ਸਾਡੇ ਪ੍ਰਧਾਨ ਸਾਹਬ ਇਹ ਨੇ ... ਓਹ ਨੇ .. ਕਮਾਲ ਨੇ .. ਧਮਾਲ ਨੇ .. ਧੋਤੀ ਫਾੜ ਕੇ ਰੁਮਾਲ ਨੇ ! (ਗੁਰੂਦੁਆਰਾ ਚੋਣਾਂ ਦਾ ਪਰਚਾਰ ਚੁਰੂ ਹੋ ਚੁੱਕਾ ਸੀ ਤੇ ਕੁਲਬੀਰ...

Read →

ਸਰਦਾਰਾਂ ਦੇ ਚੁਟਕੁਲੇ ! (ਨਿੱਕੀ ਕਹਾਣੀ)

ਲਓ ਬਈ .. ਸੁਣੋ ਫਿਰ ਇੱਕ ਹੋਰ ਸਰਦਾਰਾਂ ਵਾਲਾ ਚੁਟਕੁਲਾ ... "ਇੱਕ ਸਰਦਾਰ ਦੇ ਬਾਰਾਂ ਵੱਜ ਗਏ ........ " (ਵਿਨੋਦ ਅੱਤੇ ਉਸਦੇ ਕੁਝ ਦੋਸਤ ਆਪਸ ਵਿਚ ਮਜਾਕਾਂ ਲੱਗੇ ਹੋਏ ਸੀ ਤੇ ਆਪਣੇ ਹੀ ਮਿਤਰ ਸਭਮੀਤ ਸਿੰਘ ਨੂੰ ਚਿੜ੍ਹਾਉਣ ਦੀ...

Read →

ਨਗਾਰਖਾਨੇ ਵਿੱਚ ਤੂਤੀ ! (ਨਿੱਕੀ ਕਹਾਣੀ)

ਅੱਜ 20 ਦਿਨ ਹੋਣ ਨੂੰ ਆਏ "ਭੁੱਖ ਹੜਤਾਲ" ਤੇ ਬੈਠੇ ਇਨ੍ਹਾਂ ਵੀਰ ਜੀ ਨੂੰ; ਪਰ ਅਜੇ ਤੱਕ ਕਿਸੀ ਵੀ ਨੇਸ਼ਨਲ ਡੇਲੀ ਅਖਬਾਰ ਵਿਚ ਇਨ੍ਹਾਂ ਬਾਰੇ ਕੋਈ ਖਬਰ ਨਹੀਂ ਪੜੀ ! ਹੁਣੇ ਕਿਸੀ ਸਿਆਸੀ ਲੀਡਰ ਦੀ ਉਂਗਲ ਥੋੜੀ ਜਿਹੀ ਕੱਟ ਜਾਵੇ; ਵੇਖਣਾ...

Read →

अभिमान का कहकहा (लघु कथा)

देख तो इसकी सूंड कैसे भागती फिर रही है ! बशीर अहमद ने फेसबुक के एक ग्रुप में एक दुसरे धर्म के "देवता" की फोटो डाली और फिर लगे सब अलग अलग तरीके से उसका मज़ाक बनाने ! हाजी अब्दुल मलिक ने जब...

Read →

ए मेरे वतन के लोगों ! (निक्की कहानी)

आज के दिन हमारा देश आज़ाद हुआ था और इस कारण हर साल बहुत ही भव्य समारोह किये जाते हैं ! (अमरीका से आये हुए अपने मित्र पीटर को दिल्ली घुमाते हुए राजेश बता रहा था)पीटर (इंग्लिश में) : मैंने...

Read →

कर दूषण ! (निक्की कहानी)

कर दूषण की कहानी सुनाओ ना ! (हेमंत ने किशोर से कहा) वैसे तो खर दूषण की कहानी थी, पर तेरे इस गलत स्पेलिंग ने कहानी बदल दी है, सुन अब नई कहानी! एक देश में जनता को फूल बना कर ...

Read →

गोल्डन रूल्ज़ ! (निक्की कहानी)

हैंड्स अप ! (न्यूयॉर्क की सुनसान गली से रात को दस बजे निकल रहे गुरप्रीत सिंघ को बेघर गुंडे मैक्सिकन विलियम और नीग्रो मैक्स ने लूटने के इरादे से घेर लिया)गुरप्रीत सिंघ घूम कर खड़ा हो गया, वो...

Read →

देश से प्यार ! (निक्की कहानी)

देश से प्यार करो ! देश से बढ़ कर कुछ नहीं ! भारत हमको जान से प्यारा है ! इस देश की धरती को हम मां समझते हैं ! इस पर नापाक कदम रखने वालों को हम मिटा कर रख देंगे ! "पान चबाते चबाते अचानक पीक...

Read →

बारगेनिंग ! (निक्की कहानी)

चल शापिंग पर चलते हैं, सब से अच्छी बारगेनिंग कहाँ होती है ? (नीता ने सुनीता से पूछा)आज किसी धर्म-स्थान पर चलते हैं ! (सुनीता ने शायद उसकी बात सुनी नहीं थी)उधर नीता सोच रही थी "सुनीता ठीक ही...

Read →

राष्ट्रिय खेल - रोड रेज ! (निक्की कहानी)

अँधा है क्या बूढ़े ? तेरी तो एक्सपायरी हो चुकी है, मुझे तो जी लेने दे ? (स्कूटर से कार की मामूली सी टक्कर के बाद गुस्से में मनोज ने कार से उतारते हुए बेसबाल का डंडा निकाल लिया)बेटा गलती किसी...

Read →

रास्ते का चुनाव ! (निक्की कहानी)

सांभर चावल बीस रूपए प्लेट ! पैसे खुल्ले देना भैया !(शक्ल से अच्छे घर की दिखने वाली बाईस-तेईस साल की लड़की साप्ताहिक बाज़ार में घूम-घूम कर सांभर-चावल बेच रही थी ! यह देख कर अपनी बीबी के साथ...

Read →

साधू से संवाद ! (निक्की कहानी)

और बेटा कैसे हो ? सब कुशल मंगल ? (साधू नित्यानंद छह महीने बाद सुशांत को मिलने आये थे )सुशांत : साधुवाद ! बहुत दिनों में आये इस बार आप ?नित्यानंद : साधू घूमे गली गली, साधू घूमे देश ! जगत...

Read →

माली काका ! (निक्की कहानी)

बेटा, आपने जिस तरह से “पार्क की क्यारी” की तरह कांट-छांट कर दाढ़ी रखी है उससे मुझे लगा कि शायद आप माली का काम करते हैं ! दाढ़ी कटे सिख नवयुवक को देख कर जगजीत सिंघ कलपते हुए बोला! दस्तार...

Read →

बकरी की लेंडी ! (निक्की कहानी)

जब तक सोशल एक्टिविस्ट, धार्मिक एवं राजनितिक नेता रुपी "मैं मैं के अभिमान में डूबी बकरियां" बनती रहेंगी तब तक समाज या धर्म, किसी का भी भला नहीं होगा ! (किशोर ने अपने विचार व्यक्त करते हुए...

Read →

आज के दो बैलों की कथा ! (निक्की कहानी)

ये आज कल भारत की राजनीति को क्या हो रहा है ? जहाँ देखो आप की ही चर्चा है ! पुराने खिलाड़ी तो हाशिये पर ही खड़े नज़र आ रहे हैं ! क्या भविष्य होगा देश का ? (रमेश भारत की राजनीति पर चर्चा कर रहा...

Read →

गाना-ए-दर्द ! (निक्की कहानी)

तेरे में इतना भी शऊर और ज्ञान नहीं है की आज धर्म की जो हानि हो रही है, उसके पीछे तेरे जैसे लोग भी है जो आँखें बंद कर शांत बैठे हैं ? तू हर बात को गाने गा गा कर हंसी में उड़ा देता है ! (पार्क...

Read →

नकली शोध ! (निक्की कहानी)

मनोज : आज का पंजाब केसरी पढ़ा तुमने ? इसके हिसाब से भारत और अमरीका में दाढ़ी वाले पुरुषों के लेकर एक शोध किया गया है जिसमें पाया गया कि दाढ़ी रखने वाले 86 प्रतिशत भारतीय मर्द और 65 फीसदी...

Read →

ब्रह्म कवच ! (निक्की कहानी)

मुझे ढकोसला प्रसाद जी ने गुरबाणी में से ब्रह्म कवच का पाठ दिया है, वो मुझे रोज़ करना है, फिर तीन हफ्ते में ही मेरे बिगड़े हुए काम बन जायेंगे ! (जयंत ने अपने मित्र गुरजीत सिंघ को अपनी तकलीफों...

Read →