धर्मगुरूको भेषमा शैतान (लघुकथा)
“दुई धर्मपन्थीहरू बीच विवाद बढाउने होइन त? मैले तपाइँको अर्थ बुझेँ !” धर्मगुरूले राजनेतासँग भन्यो ! “आजभोली तपाइँको भाग्य चम्केको छ र चाहनुहुन्छ कि यी दुई धर्महरू बीच गलतफ...
“दुई धर्मपन्थीहरू बीच विवाद बढाउने होइन त? मैले तपाइँको अर्थ बुझेँ !” धर्मगुरूले राजनेतासँग भन्यो ! “आजभोली तपाइँको भाग्य चम्केको छ र चाहनुहुन्छ कि यी दुई धर्महरू बीच गलतफ...
हम शनिवार को कोई नया सामान नहीं खरीदते और ना ही पेमेंट करते है ! कल शाम को अगर यह सामान ले आते तो ठीक होता, लेकिन अब आप सोमवार को आना. (रमेश कुमार ने कहा ).हरमस्तक सिंघ (आजकल का सयाना नौजवान ) : लाला ...
ਅਸੀਂ ਸ਼ਨੀਵਾਰ ਨੂੰ ਕੋਈ ਨਵਾਂ ਸਮਾਨ ਨਹੀ ਖਰੀਦਦੇ ਤੇ ਨਾ ਹੀ ਪੇਮੈਂਟ ਕਰਦੇ ਹਾਂ! ਕਲ ਸ਼ਾਮੀ ਇਹ ਸਮਾਨ ਲੈ ਆਉਂਦੇ ਤੇ ਠੀਕ ਸੀ, ਹੁਣ ਤੁਸੀਂ ਸੋਮਵਾਰ ਆਣਾ ! (ਰਮੇਸ਼ ਕੁਮਾਰ ਨੇ ਕਿਹਾ) !ਹਰਮਸਤਕ ਸਿੰਘ (ਅੱਜ ਕਲ ਦਾ ਸਿਆਣਾ ਨੌਜਵਾਨ) : ਲਾਲਾ ਜੀ, ਇ...
ਇੱਕ ਵਾਰੀ ਆਪਣਾ ਨਾਮ ਤੇ ਬਾਕੀ ਚੀਜਾਂ ਵੇਖ ਲਵੋ ! ਬਾਅਦ ਵਿਚ ਦਿੱਕਤ ਹੋਵੇਗੀ ! (ਅਧਾਰ ਕਾਰਡ ਬਣਾਉਣ ਵਾਲੇ ਰਮੇਸ਼ ਨੇ ਦਰਸ਼ਨ ਸਿੰਘ ਨੂੰ ਕਿਹਾ)!ਦਰਸ਼ਨ ਸਿੰਘ (ਕੰਪਊਟਰ ਤੇ ਵੇਖਦਾ ਹੋਇਆ) : ਮੇਰੇ ਨਾਮ ਦੇ ਅੱਗੇ ਹਿੰਦੀ ਵਿਚ “ਸਿੰਹ - सिंह&...
ਕਲ ਤੇ ਸੁਆਦ ਹੀ ਆ ਗਿਆ “ਫਲਾਣੇ ਸਿੰਘ” ਰਾਗੀ ਜੀ ਦੇ ਕੀਰਤਨ ਦਾ ! ਨੌਜਵਾਨਾਂ ਨੂੰ ਕਾਬੂ ਕਰਨਾ ਇੱਕ ਚਮਤਕਾਰ ਤੋਂ ਘਟ ਨਹੀਂ ਹੈ ਤੇ ਇਨ੍ਹਾਂ ਰਾਗੀ ਸਿੰਘ ਜੀ ਨੇ ਤੇ ਕਮਾਲ ਹੀ ਕਿੱਤੀ ਹੈ ! (ਹਰਕੀਰਤ ਦੱਸ ਰਿਹਾ ਸੀ !)ਅੱਛਾ ? ਤੇ ਉਨ੍ਹ...
ਜਸਵਿੰਦਰ ਘਰ ਦੇ ਲਾਗੇ ਪਾਰਕ ਵਿਚ ਖੇਡ ਰਿਹਾ ਸੀ, ਅਚਾਨਕ ਕੁਝ ਸ਼ੋਰ ਸੁਨਾਈ ਦਿੱਤਾ। ਜਸਵਿੰਦਰ ਨੇ ਪੁਛਿਆ ਤੇ ਨਾਲ ਖੇਡਦੇ ਰਮੇਸ਼ ਨੇ ਦਸਿਆ ਕੀ "ਵਿਸ਼ਣੂ ਦੇ ਅਵਤਾਰ ਕ੍ਰਿਸ਼ਨ ਦਾ ਅੱਜ ਜਨਮਦਿਨ ਹੈ" ਇਸ ਲਈ ਝਾਂਕੀਆਂ ਕਢੀਆਂ ਜਾ ਰਹੀਆਂ ਹਨ। ਨਿੱਕਾ ਜ...
ਇਹ ਘੱਟ ਗਿਣਤੀ ਕੌਮਾਂ ਅਕਸਰ ਵਖਰੇ ਦੇਸ਼ ਕਿਓਂ ਮੰਗਦਿਆਂ ਰਹਿੰਦੀਆਂ ਹਨ ? (ਮਨੋਜ ਪੁਛ ਰਿਹਾ ਸੀ !) ਕਿਉਂਕਿ ਤੁਸੀਂ ਹਰ ਵੇਲੇ ਹਿੰਦੁਸਤਾਨ ਬੋਲਦੇ ਰਹਿੰਦੇ ਹੋ ? ਇਸ ਡਰ ਕਰਕੇ (ਸੁਖਵਿੰਦਰ ਨੇ ਦਸਿਆ !) ਮਨੋਜ : ਕਿਓਂਕਿ ਇਸ ਦੇਸ਼ ਦਾ ਨਾਮ ਹਿੰਦੁਸਤਾ...
ਦੋ ਧਰਮਾਂ ਵਿਚਕਾਰ ਮਾਹੌਲ ਗਰਮ ਕਰਵਾਉਣਾ ਹੈ ਨਾ ? ਮੈਂ ਤੁਹਾਡਾ ਮਤਲਬ ਸਮਝ ਗਿਆ ਜਨਾਬ ! ਧਾਰਮਿਕ ਆਗੂ ਨੇ ਸਿਆਸੀ ਆਗੂ ਨੂੰ ਕਿਹਾ ! ਮਾਹੋਲ ਤੁਹਾਡੇ ਖਿਲਾਫ਼ ਹੈ ਤੇ ਤੁਸੀਂ ਚਾਹੁੰਦੇ ਹੋ ਕੀ ਇਨ੍ਹਾਂ ਦੋਹਾਂ ਧਰਮਾਂ ਵਿਚਕਾਰ ਗਲਤ ਫ਼ਹਿਮੀ ਵਧਾ ਕੇ ਧਿ...
ਮੈਂ ਇਸ ਪਾਪ ਕਰਮ ਵਿਚ ਤੁਹਾਡਾ ਸਾਥ ਨਹੀ ਦੇਵਾਂਗਾ ! ਤੀਜਾ ਮਹੀਨਾ ਚਲ ਰਿਹਾ ਹੈ ! (ਡਾਕਟਰ ਹਰਪਾਲ ਸਿੰਘ ਨੇ ਗੁੱਸੇ ਵਿਚ ਕਿਹਾ !) ਤੁਸੀਂ ਕਿਸ ਪਾਸੋ ਪਤਾ ਕਰਾਇਆ ਹੈ ਕੀ ਇਹ ਤੁਹਾਡੀ ਕੁੱਖ ਵਿਚ ਕੁੜੀ ਹੈ ? ਸਤਿੰਦਰ ਕੌਰ : ਮੇਰੀ ਸੱਸ ਨੇ ਲਾਲਚੀ ਲ...
ਆਈਆਂ ਗੁਰੂ ਰੂਪ ਸਾਧ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਹੋਵੇ ! ਸਟੇਜ ਤੋਂ ਬੋਲਿਆ ਜਾ ਰਿਹਾ ਸੀ ! ਹੁਣ ਤੁਹਾਡੇ ਸਾਹਮਣੇ ਫਲਾਣੀ ਪਾਰਟੀ ਦੇ ਸੰਗਤ ਸਿੰਘ ਜੀ ਦੋ ਸ਼ਬਦ ਕਹਿਣਗੇ ! ਆਪ ਜੀ ਨੂੰ ਬੇਨਤੀ ਹੈ ਕੀ ਅੱਜ ਗੁਰਪੁਰਬ ਦੇ ਦਿਹਾੜੇ ਲਾਹਾ ਲੈ ਕੇ ਜਾ...
ਇਹ ਕੀ ? ਲੰਗਰ ਹਾਲ ਦੀ ਰਸੋਈ ਵਿਚ ਵੇਖਦੇ ਹੋਏ ਹਰਮਨ ਨੇ ਕਿਹਾ ? ਇਹ ਕਿਹੜੀ ਲੰਗਰ ਦੀ ਸੇਵਾ ਹੋ ਰਹੀ ਹੈ ? ਕੋਈ ਗੁਰਬਾਣੀ ਦਾ ਪਾਠ ਨਹੀਂ ? ਕੋਈ ਗੁਰੂ ਕਾ ਸਿਖ ਸੇਵਾ ਤੇ ਨਹੀਂ ? ਹਲਵਾਈ ਲੰਗਰ ਪਕਾ ਰਹੇ ਹਨ ਤੇ ਪਤਿਤ ਜਾਂ ਸਿਰਗੁੰਮ ਬੰਦੇ ਹੀ ਰੁਮਾਲ...
ਰਮੇਸ਼ ਪਹਿਲੀ ਵਾਰ ਗੁਰੂਦੁਆਰਾ ਸਾਹਿਬ ਆਇਆ ਹੈ ! ਉਸਨੇਂ ਵੇਖਿਆ ਕੀ ਮਨਮੀਤ ਸਿੰਘ ਨੇ ਪਾਰਕਿੰਗ ਵਿਚ ਕਾਰ ਖੜੀ ਕਿੱਤੀ ਤੇ ਗੁਰੂਦੁਆਰੇ ਵੱਲ ਮੂੰਹ ਕਰ ਕੇ ਨਮਸ੍ਕਾਰ ਕੀਤੀ, ਫਿਰ ਜੋੜਾ ਘਰ ਜੋੜੇ ਜਮਾਂ ਕਰ ਕੇ ਉਥੇ ਚਰਣ ਧੂੜ੍ਹ ਮਸਤਕ ਤੇ ਲਈ, ਹੱਥ ਧੋ ਕ...
ਸਾਹਿਬ ਸਿੰਘ ਇੱਕ ਗੁਰਮੁਖ ਸਨ, ਤੇ ਆਪਣੇ ਗੁਰੂ ਦੇ ਗਾਡੀ ਰਾਹ ਤੇ ਨਿਰਭਓ ਨਿਰਵੈਰ ਰਹਿੰਦੇ ਹੋਏ ਸਚ ਦਾ ਮਾਰਗ ਪ੍ਰਚਾਰਦੇ ਸਨ ! ਗੁਰਬਾਣੀ ਨੂੰ ਵਿਚਾਰਦੇ ਹੋਏ ਪ੍ਰਚਾਰਨਾ ਹੀ ਉਨ੍ਹਾਂ ਦਾ ਨਿੱਤ ਦਾ ਨੇਮ ਸੀ ! ਉਨ੍ਹਾਂ ਨੇ ਕਦੀ ਵੀ ਕਿਸੇ ਪ੍ਰਧਾਨ, ਸਿਆਸ...
ਸ਼ਹੀਦੀ ਅਸਥਾਨ ਦੇ ਥੜੇ ਤੇ ਮਨਜੀਤ ਨੇ ਮੱਥਾ ਟੇਕਿਆ ਤੇ ਜਗ ਰਹੀ ਜੋਤ ਹਥਾਂ ਤੇ ਲੈ ਕੇ ਮਥੇ ਤੇ ਲਾਈ ਹੀ ਸੀ ਤੇ ਨਾਲ ਡਿਉਟੀ ਤੇ ਖੜੇ ਗੁਰਮੁਖ ਸੇਵਾਦਾਰ ਸੰਤੋਖ ਸਿੰਘ ਨੇ ਉਸਨੂੰ ਆਪਣੇ ਕੋਲ ਬੁਲਾ ਲਿਆ !ਸੰਤੋਖ ਸਿੰਘ : ਕਾਕਾ, ਇਹ ਕੀ ਕਰ ਰਹੇ ਸੀ ?ਮਨ...
ਦ੍ਰਿਸ਼ ਪਹਿਲਾ: ਕੀ ਗੱਲ ਹੈ ਲਾਲਾ ਜੀ ? ਕਮਾਉਣ ਲਈ ਸੰਗਤਾਂ ਦਾ ਪੈਸਾ ਹੀ ਰਹ ਗਇਆ ਹੈ ? ਰੇਟ ਘਟ ਤੋਂ ਘਟ ਲਗਾਓ ! ਲੰਗਰ ਵਾਸਤੇ ਇਹ ਰਸਦ ਜਾਣੀ ਹੈ ! ਕੁਲਜੀਤ ਸਿੰਘ ਨੇ ਕਿਹਾ !ਲਾਲਾ ਜੀ : ਗੋਲੀ ਕਿੰਦੀ ਤੇ ਗਹਿਣੇ ਕਿੰਦੇ ਵੀਰ ਜੀ ! ਚਿੰਤਾ ਹੀ ਨ...