ਖਾਰਾ ਸਮੁੰਦਰ ! (ਨਿੱਕੀ ਕਹਾਣੀ)
ਚੁੱਪਚਾਪ ਸਾਡੇ ਧਰਮ ਵਿੱਚ ਆ ਕੇ ਜਜ਼ਬ ਹੋ ਜਾਵੋ, ਵਰਨਾ ਤੁਹਾਡਾ ਕੁੱਝ ਨਹੀਂ ਰਹਿਣ ਦੇਣਾ ! ਤੁਹਾਡਾ ਜਨਮ ਵੀ ਤੇ ਸਾਡੇ ਵਿਚੋਂ ਹੀ ਹੋਇਆ ਹੋ ! (ਵੱਧ ਗਿਣਤੀ ਦੇ ਆਗੂ ਅੰਧਬੁਧਿ ਨੇ ਘੱਟ ਗਿਣਤੀ ਦੇ ਲੋਕਾਂ ਨੂੰ ਘੁਮਾ-ਫਿਰਾ ਕੇ ਧਮਕੀ ਦਿੱਤੀ)ਹਰਧਰਮਪਿਆਰ...
Browse the writing
Original short stories about everyday choices, relationships and social life, written by Balvinder Singh Bison.
333 published works · Page 17 · About the author
ਚੁੱਪਚਾਪ ਸਾਡੇ ਧਰਮ ਵਿੱਚ ਆ ਕੇ ਜਜ਼ਬ ਹੋ ਜਾਵੋ, ਵਰਨਾ ਤੁਹਾਡਾ ਕੁੱਝ ਨਹੀਂ ਰਹਿਣ ਦੇਣਾ ! ਤੁਹਾਡਾ ਜਨਮ ਵੀ ਤੇ ਸਾਡੇ ਵਿਚੋਂ ਹੀ ਹੋਇਆ ਹੋ ! (ਵੱਧ ਗਿਣਤੀ ਦੇ ਆਗੂ ਅੰਧਬੁਧਿ ਨੇ ਘੱਟ ਗਿਣਤੀ ਦੇ ਲੋਕਾਂ ਨੂੰ ਘੁਮਾ-ਫਿਰਾ ਕੇ ਧਮਕੀ ਦਿੱਤੀ)ਹਰਧਰਮਪਿਆਰ...
ਪੰਥ ਦਿਨੋਂ ਦਿਨ ਥੱਲੇ ਥੱਲੇ ਜਾਈ ਜਾ ਰਿਹਾ ਹੈ ! ਹਰ ਸਟੇਜ ਤੋਂ ਮਨਮਤਾਂ ਅਤੇ ਬਿਪਰਨ ਕੀ ਰੀਤ ਦੇ ਖਿਲਾਫ਼ ਅੱਗ ਉਗਲਦੇ ਪ੍ਰਚਾਰਕ, ਪਰ ਫਿਰ ਵੀ ਸਭ ਤਰਫ਼ ਹਨੇਰਾ ਹੀ ਹਨੇਰਾ ? ਇਤਨਾ ਪ੍ਰਚਾਰ, ਨਤੀਜਾ ਟਾਏਂ-ਟਾਏਂ ਫਿਸ਼ ! ਪਤਿਤਪੁਣੇ ਤੇ ਅਗਿਆਨ ਦੇ ਕਾਲੇ ...
ਰੱਬ ਨਾ ਕਰੇ ਕੀ ਇਹ ਦਿਨ ਕਿਸੀ ਤੇ ਆਵੇ ! (ਸੱਤਰ ਕੁ ਸਾਲ ਦੇ ਬੂਢ਼ੇ ਹੱਡਕਿਰਤ ਸਿੰਘ ਨੂੰ ਰਿਕਸ਼ੇ ਤੇ ਮਾਲ ਲੈ ਜਾਂਦੇ ਵੇਖ ਕੇ ਕੁਲਜੀਤ ਸਿੰਘ ਬੋਲਿਆ)ਹੱਡਕਿਰਤ ਸਿੰਘ ਦੇ ਕੰਨਾ ਵਿਚ ਇਹ ਆਵਾਜ਼ ਇੱਕ ਧਮਾਕੇ ਵਾਂਗ ਗੂਂਜੀ ਤੇ ਉਸਨੇ ਰਿਕਸ਼ਾ ਰੋਕ ਦਿੱਤ...
ਇਹ ਕੀ ਹੈ ? ਰਾਗੀ ਸ਼ਬਦ ਮਰੋੜ ਸਿੰਘ ਨੇ ਸੱਕਤਰ ਸ਼ਬਦ ਸੇਧ ਸਿੰਘ ਪਾਸੋਂ ਕਾਗਜ਼ ਫੜਦੇ ਹੋਏ ਪੁਛਿਆ !ਸ਼ਬਦ ਸੇਧ ਸਿੰਘ : ਇਸ ਗੁਰੂਦੁਆਰਾ ਸਾਹਿਬ ਵਿਚ ਅਸੀਂ ਇੱਕ ਨਿਅਮ ਬਣਾਇਆ ਹੈ ਕੀ ਹਰ ਰਾਗੀ ਸਿੰਘ ਨੂੰ ਸ਼ਬਦ ਗਾਇਣ ਕਰਨ ਤੋਂ ਪਹਿਲਾਂ ਇਹ ਦੋ ਸਵਾਲ ...
ਚਲੋ ਖਾਲੀ ਜਗਾਹ (ਥੜੇ) ਨੂੰ ਹੀ ਮੱਥਾ ਟੇਕ ਲੈਂਦੇ ਹਾਂ ! (ਮਨਜੀਤ ਸਿੰਘ ਸੁਖਾਸਨ ਤੋਂ ਬਾਅਦ ਖਾਲੀ ਥੜੇ ਨੂੰ ਮੱਥਾ ਟੇਕਣ ਲੱਗਾ) ! ਗੁਰਬਖਸ਼ ਸਿੰਘ : ਪੁੱਤਰ ਜੀ ਇਹ ਕੀ ਕਰ ਰਹੇ ਹੋ ? ਗੁਰੂ ਮਹਾਰਾਜ ਦਾ ਸੁਖਾਸਨ ਹੋ ਚੁਕਾ ਹੈ ਤੇ ਖਾਲੀ ਥੜੇ ਨੂੰ ਮ...
ਸਾਰੀਆਂ ਲਾਈਟਾਂ ਬੰਦ ਕਰ ਦਿਓ, ਬਲੈਕ ਆਉਟ ਕਰ ਦਿਓ ! ਹੁਣ ਅਸੀਂ ਹਨੇਰੇ ਵਿਚ ਗੁਰੂ ਕੇ ਕੀਰਤਨ ਅਤੇ ਗੁਰ ਮੰਤਰ ਦਾ ਅਨੰਦੁ ਮਾਣਾਗੇ ! ਹਨੇਰੇ ਵਿਚ ਦਿਲ ਵਧੇਰੇ ਲਗਦਾ ਹੈ ! (ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਬਾਅਦ ਬਲਜੀਤ ਸਿੰਘ ਨੇ ਕਿਹਾ)...
ਭਾਪਾ ਜੀ, ਇਹ ਅਖਬਾਰਾਂ ਭਰੀਆਂ ਪਈਆਂ ਹਨ ਖਬਰਾਂ ਨਾਲ ਕੀ ਪਹਾੜਾਂ ਵਿਚ ਬਹੁਤ ਜਾਨ-ਮਾਲ ਦਾ ਨੁਕਸਾਨ ਹੋਇਆ ਹੈ, ਕੀ ਇਹ ਗੱਲ ਸੱਚੀ ਹੈ ? (ਮਨਜੋਤ ਸਿੰਘ ਨੇ ਪੁਛਿਆ)ਕੁਲਬੀਰ ਸਿੰਘ : ਹਾਂ ਪੁੱਤ, ਪਰ ਘਬਰਾਉਣ ਦੀ ਕੋਈ ਗੱਲ ਨਹੀਂ, ਸਾਡੀ ਸਰਕਾਰਾਂ ਅੱਤੇ ...
ਕਿਓਂ ਨਹੀਂ ਬਣਨ ਦੇਣੀ ਯਾਦਗਾਰ ? (ਗੁੱਸੇ ਵਿਚ ਭਰੇ ਮਨਜੋਤ ਸਿੰਘ ਨੇ ਗਾਲ ਕਢਦੇ ਕਢਦੇ ਹੋਏ ਕਿਹਾ) ਇਸ ਯਾਦਗਾਰ ਨਾਲ ਸਾਡਾ ਅਕਸ ਅਤੇ ਸਾਡੇ ਤੇ ਹੋਏ ਜੁਲਮ ਦੁਨੀਆਂ ਅੱਗੇ ਆਉਣਗੇ ! ਕੀ ਇਹ ਗੱਲ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ? (ਭੈੜਾ ਜਿਹਾ ਮੂੰਹ ਬ...
ਅੰਕਲ, ਮੈਂ ਇੱਕ ਗਰੀਬ ਪਰਿਵਾਰ ਤੋਂ ਹਾਂ ਅੱਤੇ ਮੇਰੇ ਮਾਤਾ-ਪਿਤਾ ਜੀ ਮੇਰੀ ਏਮ.ਬੀ.ਏ. ਦੀ ਫੀਸ ਨਹੀ ਭਰ ਸਕਦੇ ! ਆਪ ਜੀ ਆਪਣਾ ਦਸਵੰਧ ਕਢਦੇ ਹੀ ਹੋ ! ਕੋਈ ਐਸਾ ਤਰੀਕਾ ਹੈ ਕੀ ਜੋ ਆਪ ਜੀ ਮੇਰੀ ਮਦਦ ਕਰ ਸਕੋ ? ਮੈਂ ਜਦੋਂ ਕਮਾਣਾ ਸ਼ੁਰੂ ਕਰਾਂਗਾ ਤੇ ...
ਵੇਚ ਦਿੱਤਾ ਧਰਮ ਨੂੰ, ਵੇਚ ਦਿੱਤਾ ਇਮਾਨ ਨੂੰ ਤੇ ਹੁਣ ਗੁਰੂ ਨੂੰ ਵੀ ਵੇਚ ਰਹੇ ਨੇ ! ਆਪਣੇ ਆਪਣੇ ਤੋਰ ਤੇ ਕੱਲੇ ਕੱਲੇ ਪੰਥ-ਦਰਦੀ ਕੋਸ਼ਿਸਾਂ ਵਿਚ ਲੱਗੇ ਨੇ ਪਰ ਰਾਜੇ ਤੇ ਵਜੀਰ ਇਸ ਤਪਦੀ ਦੋਪਹਰ ਵਿਚ ਕੁੱਤਿਆਂ ਵਾਂਗ ਘੁੱਕ ਸੁੱਤੇ ਹੋਏ ਹਨ ਤੇ ਆਪਣੀ ...
ਫਿਰ ਮਰਦਾਨਾ ਜੀ ਨੂੰ ਉਸ ਜਾਦੂਗਰਨੀ ਨੇ ਬਕਰਾ ਬਣਾ ਕੇ ਬੰਨ ਲਿਆ ! (ਸਟੇਜ ਤੇ ਬੈਠਾ ਵੱਡੀ ਉਮਰ ਦਾ ਪ੍ਰਚਾਰਕ ਗੁਰੂ ਨਾਨਕ ਸਾਹਿਬ ਜੀ ਬਾਰੇ ਸਾਖੀਆਂ ਸੁਨਾ ਰਿਹਾ ਸੀ ਤੇ ਭਾਈ ਮਰਦਾਨਾ ਜੀ ਨੂੰ ਉਨ੍ਹਾਂ ਸਾਖੀਆਂ ਵਿਚ ਭੁਖ ਕਰਕੇ ਪਰੇਸ਼ਾਨ, ਗੁਰੂ ਜੀ ਦੀ...
ਭੈਣ ਜੀ, ਤੁਹਾਡੀਆਂ ਕੁਲਾਂ ਤਰ ਜਾਣਗੀਆਂ, ਜੇਕਰ ਤੁਸੀਂ ਸਾਡੇ ਸਕੂਲ ਦੇ ਪ੍ਰੋਜੇਕਟ ਲਈ ਪੈਸਾ ਦੇਵੋਗੇ ! (ਇਤਿਹਾਸਿਕ ਗੁਰੁਦੁਆਰੇ ਵਿਚ ਦੂਰ-ਇਕਾਲੇ ਦੇ ਇੱਕ ਸਕੂਲ ਕੀ ਕੈਨੋਪੀ ਲਾਗੇ ਖੜੇ ਕੁਝ ਬੰਦੇ ਲੋਕਾਂ ਨੂੰ ਰੋਕ ਰੋਕ ਕੇ ਕਿਹ ਰਹੇ ਸਨ)ਮਤਲਬ ? ਹੈ...
ਓਏ ਮੂਰਖਾ, ਇਹ ਕੀ ਕਰੀਂ ਜਾਂਦਾਂ ਹੈਂ ? ਜਿਸ ਟਹਿਣੀ 'ਤੇ ਬੈਠਾਂ ਹੈਂ, ਉਸੀ ਨੂੰ ਕੱਟੀ ਜਾਉਂਦਾ ਹੈਂ ? (ਧਾਰਮਿਕ ਆਗੂ ਨੇ ਕਾਲੀ ਦਾਸ ਨੂੰ ਕਿਹਾ)ਕਾਲੀ ਦਾਸ : ਤੁਹਾਡੀਆਂ ਰੀਸਾਂ ਕਰਨ ਦਾ ਅੱਜ ਜੋਸ਼ ਆ ਗਿਆ ਸੀ ! ਧਾਰਮਿਕ ਆਗੂ (ਗੁੱਸੇ ਨਾਲ) : ਤੇਰ...
ਸਰਹਿੰਦ ਦੀ ਦੀਵਾਰ ਕਿੱਥੇ ਗਈ ? ਅਕਾਲ ਤਖ਼ਤ ਸਾਹਿਬ ਦੀ ਢਿਹ-ਢੇਰੀ ਹੋਈ ਇਮਾਰਤ ਕਿੱਥੇ ਗਈ ? (ਗੁਰੂ ਧਾਮਾਂ ਦੇ ਦਰਸ਼ਨ ਅਤੇ ਇਤਿਹਾਸ ਦੀਆਂ ਨਿਸ਼ਾਨੀਆਂ ਵੇਖਣ ਗਏ ਨਵਜੀਤ ਸਿੰਘ ਨੇ ਪੁਛਿਆ) !ਦਲਜੀਤ ਸਿੰਘ (ਜੋ ਜੱਥੇ ਦੀ ਬੱਸ ਲੈ ਕੇ ਗਿਆ ਸੀ) : ਓਹ ਸ...
ਪਾਪਾ ਦੁਨੀਆਂ ਵਿਚ ਸਿੱਖ ਕਿਤਨੇ ਕੁ ਹਨ ? (ਪੰਦਰਾਂ ਕੁ ਸਾਲ ਦਾ ਹਰਜਸ ਪੁੱਛਣ ਲੱਗਾ)ਕੁਲਬੀਰ ਸਿੰਘ : ਬੇਟਾ ਤਕਰੀਬਨ ਦੋ ਕੁ ਕਰੋੜ ਹੋਣਗੇ !ਹਰਜਸ ਸਿੰਘ : ਪਾਪਾ, ਮੇਰਾ ਮਤਲਬ ਸੀ ਕੀ ਗੁਰੂ ਕੇ ਸਿੱਖ ਕਿਤਨੇ ਕੁ ਹੋਣਗੇ ? ਕੋਈ ਨਾਮਧਾਰੀ ਹੈ, ਕੋਈ ਨੀਲ...