ਦੋਸੁ ਕਰੰਮਾ ਆਪਣਿਆ ! (ਨਿੱਕੀ ਕਹਾਣੀ )
“ਪਤਾ ਨਹੀਂ ਲੋਕ ਮੇਰੇ ਨਾਲ ਕਿਉਂ ਨਹੀਂ ਬਣਾਉਂਦੇ?” ਕੁਝ ਸਾਲਾਂ ਬਾਅਦ ਰਿਸ਼ਤੇ ਟੁੱਟ ਜਾਂਦੇ ਹਨ ! ਉਹ ਕਾਫ਼ੀ ਦੇਰ ਤੋਂ ਚੁੱਪ ਬੈਠਾ ਸੀ। “ਘਰ ਵਿੱਚ ਵੀ ਕੋਈ ਨਾਰਾਜ਼, ਰਿਸ਼ਤੇਦਾਰਾਂ ਵਿੱਚ ਵੀ ਕੋਈ ਖ਼ਿਲਾਫ਼ ਤੇ ਕਈ ਪੁਰਾਣੇ ਦੋਸਤ ਵੀ ਦੂਰ ਹੋ ਗਏ। ਕਿਸੇ ਨੇ ਕਿਸੇ ਦੇ ਕੰਨ...