ਮਰਿਆਦਾ ਦੇ ਪਹਿਰੇਦਾਰ (ਨਿੱਕੀ ਕਹਾਣੀ)
ਐਤਵਾਰ ਦੀ ਸਵੇਰ ਸੀ। ਗੁਰਦੁਆਰੇ ਤੋਂ ਵਾਪਸ ਆਉਂਦਿਆਂ ਹਰਜੀਤ ਆਪਣੇ ਪਿਤਾ ਜੀ ਨਾਲ ਗੱਲਾਂ ਕਰ ਰਿਹਾ ਸੀ। ਹਰਜੀਤ : ਪਾਪਾ ਜੀ, ਅੱਜਕੱਲ੍ਹ ਗੁਰਦੁਆਰਿਆਂ ਵਿੱਚ ਮਰਿਆਦਾ ਨੂੰ ਲੈ ਕੇ ਬਹੁਤ ਰੌਲਾ ਪੈ ਰਿਹਾ ਹੈ। ਕੋਈ ਰਾਗੀ ਦੇ ਪਿੱਛੇ ਪਿਆ ਹੈ, ਕੋਈ ਪ੍ਰਚਾਰਕ ਦੇ ਅਤੇ ਕੋਈ...